ਜਹਾਜ ਚ ਮੰਗਤਾਂ ਤਾਂ ਪਹਿਲੀ ਵਾਰੀਂ ਦੇਖਿਆ ….ਹੈਂ ਇਹ ਕੀ ਮਸਲਾ ਬਾੲੀ ..

ਸੜਕਾਂ ਚੋਰਾਹਿਆਂ ਤੇ ਮੰਗਤੇ ….ਤਾਂ ਬਹੁਤ ਵਾਰ ਮੰਗਦੇ ਦੇਖੇ ਹੋਣਗੇ ਪਰ ਆਹ ਤਾਂ ਕਮਾਲ ਹੋ ਗੲੀ .. ਜਹਾਜ ਵਿੱਚ ਮੰਗਣ ਵਾਲੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੇ ਕਿਸੇ ਨੂੰ ਜਿਆਦਾ ਜਾਣਕਾਰੀ ਹੋਵੇ ਤਾਂ ਜਰੂਰ ਦੱਸਿਓ .. ——–news—— ਬ੍ਰਿਟੇਨ ਦੇ ਇਸ ਮੰਗਤੇ ਦੀ ਰੋਜ਼ਾਨਾ ਦੀ ਕਮਾਈ ਬਾਰੇ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ.. ਇਕ ਮੰਗਤੇ ਦੀ ਰੋਜ਼ਾਨਾ ਦੀ ਕਮਾਈ ਕਿੰਨੀ ਮੰਨਦੇ ਹੋ ਪਰ ਜਿਸ ਮੰਗਤੇ ਦੀ ਅਸੀਂ ਗੱਲ ਕਰ ਰਹੇ ਹਾਂ ਉਸਦੀ ਰੋਜ਼ਾਨਾ ਦੀ ਕਮਾਈ ਸੁਣ ਕੇ ………. ਤੁਸੀਂ ਹੈਰਾਨ ਰਹਿ ਜਾਓਗੇ। ਲੰਡਨ ਦੀਆਂ ਸੜਕਾਂ ‘ਤੇ ਭੀਖ ਮੰਗਣ ਵਾਲਾ ਇਹ ਮੰਗਤਾ ਰੋਜ਼ਾਨਾ ਲਗਭਗ 500 ਪੌਂਡ (50 ਹਜ਼ਾਰ ਰੁਪਏ) ਕਮਾਉਂਦਾ ਹੈ। ਇੰਨਾ ਹੀ ਨਹੀਂ ਇਹ ਖੁਦ ਨੂੰ ਬੇਘਰ ਦੱਸਦਾ ਹੈ ਅਤੇ ਅਸਲ ਵਿਚ ਇਹ ਇਕ ਆਲੀਸ਼ਾਨ ਘਰ ਵਿਚ ਰਹਿੰਦਾ ਹੈ। ਇਸਦੀ ਸਾਲ ਭਰ ਦੀ ਕਮਾਈ ਲਗਭਗ ਇਕ ਕਰੋੜ 30 ਲੱਖ ਰੁਪਏ ……….  ਹੈ ਜੋ  ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ……… ਕਮਾਈ ਤੋਂ ਲਗਭਗ 12 ਲੱਖ ਰੁਪਏ ਹੀ ਘੱਟ ਹੈ। ਇਹ ਮੰਗਤਾ ਪੱਛਮੀ ਮਿਡਲੈਂਡਸ ਦੇ ਵੋਲਵਰਹੈਂਪਟਨ ਸਿਟੀ ਸੈਂਟਰ ਵਿਚ ਭੀਖ ਮੰਗਦਾ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: