ਜਾਣੋ ਕਿਉਂ ਹੁੰਦੀ ਹੈ ਕੁੜੀਆਂ ਦੀ underwear ਦੇ ਅੰਦਰ ਵੱਲ ਨੂੰ ਇੱਕ ਛੋਟੀ ਜਿਹੀ ਪੋਕਟ ,ਜਵਾਬ ਜਾਣ ਕੇ ਹੋ ਜਾਵੋਗੇ ਹੈਰਾਨ

ਜਾਣੋ ਕਿਉਂ ਹੁੰਦੀ ਹੈ ਕੁੜੀਆਂ ਦੀ underwear ਦੇ ਅੰਦਰ ਵੱਲ ਨੂੰ ਇੱਕ ਛੋਟੀ ਜਿਹੀ ਪੋਕਟ ,ਜਵਾਬ ਜਾਣ ਕੇ ਹੋ ਜਾਵੋਗੇ ਹੈਰਾਨ |

ਦੁਨੀਆਂ ਵਿਚ ਹਰ ਮੁੱਦੇ ਤੇ ਸਵਾਲ ਬਣ ਸਕਦਾ ਹੈ ਕਿ ਇਹ ਚੀਜ ਏਦਾਂ ਕਿਉਂ ਹੁੰਦੀ ਹੈ ?ਦਰੱਖਤ ਸਿੱਧੇ ਕਿਉਂ ਹੁੰਦੇ ਨੇ ?ਫਲ ਮਿੱਠੇ ਕਿਉਂ ਹੁੰਦੇ ਨੇ ?ਕਈ ਸਵਾਲਾਂ ਦੇ ਜਵਾਬ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਜਵਾਬ ਇਸ ਦੁਨੀਆਂ ਵਿਚ ਕਿਸੇ ਨੂੰ ਪਤਾ ਨਹੀਂ ਹੁੰਦੇ ਅੱਜ ਇਸੇ ਤਰ੍ਹਾਂ ਦਾ ਸਵਾਲ ਕਿ ਔਰਤਾਂ ਦੇ underwear ਵਿਚ ਇੱਕ ਛੋਟੀ ਜੇਬ ਹੁੰਦੀ ਹੈ ਇਸਦੇ ਪਿੱਛੇ ਕੀ ਰਾਜ ਹੈ ?

ਜਾਣੋ ਇਸਦਾ ਹੈਰਾਨ ਕਰਨ ਵਾਲਾ ਜਵਾਬ

ਸ਼ਰਟ ਵਿਚ ਜੇਬ ,ਪੇਂਟ ਵਿਚ ਜੇਬ ,ਡਰੈੱਸ ਵਿਚ ਜੇਬ ਇਥੋਂ ਤੱਕ ਕਿ ਕਈ ਕੁੜਤੀਆਂ ਸਲਵਾਰਾਂ ਵਿਚ ਵੀ ਜੇਬ ਤਾ ਤੁਸੀਂ ਸੁਣੀ ਹੀ ਹੋਵੇਗੀ ਪਰ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਔਰਤਾਂ ਦੀ ਅੰਡਰ ਵੇਅਰ ਵਿਚ ਵੀ ਇੱਕ ਜੇਬ ਹੁੰਦੀ ਹੈ ਤਾ ਤੁਸੀਂ ਸੋਚਣ ਤੇ ਮਜਬੂਰ ਹੋ ਜਾਵੋਗੇ ਕਿ ਉਥੇ ਜੇਬ ਦਾ ਕੀ ਕੰਮ ?ਤਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਥੇ ਜੇਬ ਕਿਉਂ ਬਣਾਈ ਜਾਂਦੀ ਹੈ ਅਸਲ ਵਿਚ ਕੁੜੀਆਂ ਦੀ ਅੰਡਰ ਵੇਅਰਦਾ ਅੰਦਰ ਦਾ ਭਾਗ ਕਾਫੀ ਸੌਫਟ ਬਣਾਇਆ ਜਾਂਦਾ ਹੈ ਅਤੇ ਅੰਡਰ ਵੇਅਰ ਦੀ ਸਿਲਾਈ ਨਾਲ ਸ੍ਕਿਨ ਦੀ ਰਗੜ ਅਤੇ ਕਈ ਹੋਰ ਪਰੇਸ਼ਾਨੀਆਂ ਆਉਂਦੀਆਂ ਹਨ ਇਸ ਕਰਕੇ ਜੇਬ ਬਣਾਈ ਜਾਂਦੀ ਹੈ।

ਪੂਰੀ ਗੱਲ ਸਮਝਣਾ ਜਰੂਰੀ ਹੈ

ਅਸਲ ਵਿਚ ਇਹ ਹੈ ਕਿ ਕੁੜੀਆਂ ਦੀ ਪੇਂਟੀ ਨੂੰ ਇਸ ਤਰਾਂ ਬਣਾਇਆ ਜਾਂਦਾ ਹੈ ਕਿ ਪੋਕਟ ਦੇ ਦੋਨੋ ਪਾਸਿਆਂ ਤੋਂ ਅੰਤ ਤੋਂ ਸਿਓ ਦਿੱਤਾ ਜਾਵੇ ਪਰ ਇਸਨੂੰ ਇੱਕ ਨੂੰ ਸਿਉ ਕੇ ਇੱਕ ਪੋਕਟ ਵਾਂਗ ਏਦਾਂ ਹੀ ਛੱਡ ਦਿੱਤਾ ਜਾਂਦਾ ਹੈ ਜੋ ਕਿ ਪੋਕਟ ਵਾਂਗ ਲੱਗਦੀ ਹੈ।

ਹਾਂ ਪਰ ਇਹ ਜੇਬ ਵਰਗੀ ਚੀਜ ਹਰ ਪੇਂਟੀ ਵਿਚ ਨਹੀਂ ਹੁੰਦੀ ਆਮ ਤੌਰ ਤੇ ਇਹ ਬ੍ਰਾਂਡਿਡ ਕੱਪੜਿਆਂ ਵਿਚ ਹੀ ਪਾਈ ਜਾਂਦੀ ਹੈ


Posted

in

by

Tags: