ਜਿਸਮਾ ਦੇ ਭੁੱਖੇ ਮੁੰਡੇ …..

ਬਹੁਤ ਰੋਲਾ ਪੈਂਦਾ ਹੁੰਦਾ

ਮੁੰਡਿਆਂ ਨੂੰ ਜਿਸਮਾ ਦੇ ਭੁੱਖੇ ਕਹਿ ਰਹੀਆਂ ਕੁੜੀਆਂ ਚਲੋ ਫਿਰ ਦੇਖਦੇ ਹਾਂ ਕਿੰਨਾ ਸੱਚ ਏ
1- ਕੋਈ ਅਜਿਹਾ ਸਹਿਰ ਜਾਂ ਪਿੰਡ ਨਹੀਂ ਜਿਥੋਂ ਦੀਆਂ ਕੁੜੀਆਂ ਆਪਣੇ ਯਾਰਾਂ ਨੂੰ ਰਾਤਾਂ ਨੂੰ ਮਿਲਣ ਘਰ ਨਹੀਂ ਸੱਦ ਦੀਆਂ ਆਪਾ ਇਹ ਗੱਲਾਂ ਸੁਣਦੇ ਵੀ ਹਾਂ ਤੇ ਦੇਖਦੇ ਵੀ ਹਾਂ (ਪਰ ਫਿਰ ਵੀ ਜਿਸਮਾ ਦੇ ਭੁੱਖੇ ਮੁੰਡੇ )
2- ਕੁੜੀਆਂ ਰੋਜ਼ ਹੀ ਆਪਣੇ ਯਾਰਾਂ ਨੂੰ ਮਿਲਣ ਹੋਟਲਾ , ਪਾਰਕਾ,ਤੇ ਸਿਨੇਮਿਆਂ ਵਿੱਚ ਵੀ ਜਾਦੀਆਂ ਨੇ (ਪਰ ਫਿਰ ਵੀ ਜਿਸਮਾ ਦੇ ਭੁੱਖੇ ਮੁੰਡੇ )

3- ਵਿਆਹ ਤੋਂ ਬਾਅਦ ਵੀ ਕੁੜੀਆਂ ਆਪਣੇ ਪੁਰਾਣੇ ਯਾਰਾਂ ਨਾਲ ਮਿਲਦੀਆਂ ਜਾਂ ਨਵੇਂ ਬਣਾ ਲੈਦੀਆਂ ਆਪਾ ਅਖ਼ਬਾਰ ਵਿੱਚ ਰੋਜ ਅਜਿਹਾ ਕੁੱਝ ਦੇਖਦੇ ਹਾਂ (ਪਰ ਜਿਸਮਾ ਦੇ ਭੁੱਖੇ ਮੁੰਡੇ )
4- ਜਰੂਰੀ ਨਹੀਂ ਮੁੰਡਾ ਹੀ ਕੁੜੀ ਨੂੰ ਘਰੋਂ ਭਜਾ ਕੇ ਲੈਕੇ ਜਾਦਾ ਕੁੜੀਆਂ ਵੀ ਬਹੁਤ ਲੈਕੇ ਗਈਆਂ (ਪਰ ਫ਼ਿਰ ਵੀ ਜਿਸਮਾ ਦੇ ਭੁੱਖੇ ਮੁੰਡੇ)
ਮੁੱਕ ਦੀ ਗੱਲ ਬਸ ਇਨੀ ਏ ਜੇ ਮੁੰਡਾ ਕੁੜੀ ਦੇ ਘਰੋਂ , ਹੋਟਲ ,ਸਿਨਮੇ, ਪਾਰਕ ਵਿਚੋਂ ਫੜਿਆਂ ਜਾਵੇ ਤਾਂ ਸਾਰੀ ਗੱਲਤੀਂ ਸਿਰਫ ਮੁੰਡੇ ਦੀ ਸਮਝੀ ਜਾਂਦੀ ਏ

ਤਾੜੀਂ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਸਾਰਿਆਂ ਨੂੰ ਪਤਾ ਜੇ ਸਾਰੀਆਂ ਕੁੜੀਆਂ ਗਲਤ ਨਹੀਂ ਤਾਂ ਸਾਰੇ ਮੁੰਡੇ ਵੀ ਜਿਸਮਾ ਦੇ ਭੁੱਖੇ ਨਹੀਂ…..
ਤਾੜੀ ਇੱਕ ਹੱਥ ਨਾਲ ਨਹੀ ਵੱਜਦੀ … ਤੇ ਨਾਲੇ
ਸੁੱਕੀ ਲੱਕੜ ਨੂੰ ਵੀ ਅੱਗ ਆਪੇ ਨੀ ਲੱਗਦੀ…..
Sory je kise nu bura lge ta


Posted

in

by

Tags: