AC ਵਾਲਿਓ ਆਹ ਖਬਰ ਜਰੂਰ ਦੇਖ ਲਿਓ ਤੁਹਾਡੇ ਲਈ ਹੈ ਬਹੁਤ ਜਰੂਰੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗਰਮੀ ਦਾ ਮੌਸਮ ਹੈ…ਮੌਨਸੂਨ ਵੀ ਆਂਣ ਵਾਲੀ ਹੈ।।।।ਤੁਸੀਂ ਸਾਰੇ ਨਿਸ਼ਚਿਤ ਤੌਰ ਤੇ ਏਅਰ ਕੰਡੀਸ਼ਨਰ ਸ਼ੁਰੂ ਕਰ ਲਏ ਹੋਣਗੇ ….
ਦੋਸਤੋ ਏਸੀ ਦੀ ਵਰਤੋਂ ਸਬੰਧੀ ਕੁਛ ਜ਼ਰੂਰੀ ਗੱਲਾਂ ਨੇ ਜਿਸ ਨਾਲ ਕੰਡੀਸ਼ਨੀਂਗ ਵੀ ਵਧੀਆ ਤੇ ਉੂਰਜਾ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ।।।।।
1.ਏਸੀ ਵਾਲੇ ਕਮਰੇ ਚ ਸਮਾਨ ਘਟੋ ਘੱਟ ਹੋਣਾ ਚਾਹੀਦਾ ਹੈ…ਕਿਓਂਕਿ ਏਸੀ ਦੀ ਠੰਡਾ ਕਰਨ ਦੀ ਕਪੈਸਟੀ ਕਮਰੇ ਵਿਚ ਪਏ ਠੋਸ ਸਮਾਨ ਅਨੁਸਾਰ ਬਦਲਦੀ ਹੈ..।।।।।
2.ਹੋ ਸਕੇ ਤਾਂ ਕਮਰੇ ਚ ਬਿਨਾ ਬਕਸਿਆਂ ਵਾਲ਼ਾ ਬੈਡ ਹੋਵੇ ….ਅਲਮਾਰੀ,ਕੱਪਬੋਰਡ ਵੀ ਹੋ ਸਕੇ ਤਾਂ avoid ਕੀਤਾ ਜਾਵੇ ।।।।
3.ਮਨੁਖੀ ਸਰੀਰ ਲਈ ਸਟੈਂਡਰਡ ਟੈਪਰੇਚਰ 27ਡਿਗਰੀ C ਹੈ…ਜੇਕਰ ਇਸ ਤੋਂ ਉਪਰ ਜਾਓ ਤਾਂ ਗਰਮੀ ਜੇਕਰ ਨੀਚੇ ਆਓ ਤਾਂ ਠੰਡ ਮਹਿਸੂਸ ਹੋਏਗੀ ।।।ਇਸ ਲਈ ਕੋਸ਼ਿਸ ਕਰੋ ਕਿ ਏਸੀ ਦਾ ਟੈਂਪਰੇਚਰ 24-27 ਵਿਚਕਾਰ ਰੱਖਿਆ ਜਾਵੇ ।।।ਆਮ ਤੌਰ ਤੇ ਏਸੀ ਦਾ ਟੈਂਪਰੇਚਰ ਲੋਕ 16-20C ਵਿਚਕਾਰ ਰਖਦੇ ਹਨ,,ਅਤੇ ਕੰਬਲ ਲੈ ਕੇ ਸੌਂਦੇ ਹਨ,,,,ਇਸ ਨਾਲ ਇੱਕ ਤਾਂ ਬਿਜਲੀ ਦਾ ਖਰਚਾ ਵਧਦਾ ਹੈ,ਦੂਜੇ ਕਮਰੇ ਤੋਂ ਬਾਹਰ ਜਾਣ ਸਮੇ ਟੈਂਪਰੇਚਰ difference create ਹੁਁਁਦਾ ਹੈ,,ਜੋ ਸਿਹਤ ਲਈ ਅੱਛਾ ਨਹੀਂ ।।
3.ਜੇਕਰ ਏਸੀ ਨਵਾਂ ਖਰੀਦਣਾ ਹੈ ਤਾਂ 5ਸਟਾਰ ਰੇਟਿਗ ਵਾਲਾ ਖਰੀਦੋ ,,,,,20%ਮਹਿਁਁਗਾ ਹੋਵੇਗਾ,ਪਰ 40-50%ਤਕ ਬਿਜਲੀ ਬਚਾਏਗਾ ।।
4.ਏਸੀ ਵਾਲਾ ਕਮਰਾ ਚੰਗੀ ਤਰਾਂ ਸੀਲ ਹੋਵੇ ਤਾਂ ਜੋ ਬਾਹਰੋਂ ਗਰਮ ਹਵਾ ਆ ਕੇ ਠੰਡੀ ਹਵਾ ਨੂਁ ਪ੍ਰਭਾਵਿਤ ਨਾ ਕਰੇ ।।
5.ਏਸੀ ਦੀਆਂ ਜਾਲੀਆਂ ਹਫਤੇ ਬਾਦ ਖੋਲ੍ਹ ਕੇ ਸਾਫ਼ ਕਰੋ ।।।
6.ਆਮ ਤੌਰ ਤੇ ਏਸੀ ਨਾਲ ਦੁਕਾਨਦਾਰ ਸਟੈਬਲਾਈਜ਼ਰ ਦੇਂਦੇ ਹਨ,,,ਜੋ ਦੋ ਤੋਂ ਚਾਰ ਹਜ਼ਾਰ ਕੀਮਤ ਦਾ ਹੁਁਁਦਾ ਹੈ,,,,ਪਰ ਕੀ ਤੁਸੀਂ ਕਦੇ ਸੋਚਿਆ ਕਿ ਏਸੀ ਬਣਾੳਣ ਵਾਲੀ ਕੰਪਨੀ ਕਦੇ ਵੀ ਸਟੈਬਲਾਈਜ਼ਰ recommend ਨਹੀਂ ਕਰਦੀ।।।ਇਸ ਲਈ ਜੇਕਰ ਵੋਲਟੇਜ ਸਹੀ ਆ ਰਹੀ ਹੈ ਤਾਂ ਸਟੈਬਲਾਈਜ਼ਰ ਦੀ ਵਰਤੋਂ ਤੋਂ ਬਚੋ ।।।ਇਹ ਇੱਕ ਮਸ਼ੀਨ ਹੈ ਤੇ ਇਹ ਵੀ ਏਸੀ ਵਾਂਗ਼ ਉਸਦਾ 15-20%ਬਿਜਲੀ ਖਰਚਾ ਵਧਾਓੁਂਦਾ ਹੈ।। ਮਾਈਨਰ fluctuation ਸਹਿਣ ਲਈ ਏਸੀ ਦੇ ਅੰਦਰ ਕੰਪਨੀ ਨੇ ਪ੍ਰੋਟੇਕ੍ਸ਼ਨ ਸਿਸਟਮ ਸੈਟ ਕੀਤਾ ਹੁਁਁਦਾ ਹੈ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ