‘ਜੱਟ ਦਾ ਦੇਸੀ ਸੌਦਾ’ ਦੂਸਰੇ ਕਿਸਾਨਾਂ ਲਈ ਬਣੇਗਾ ਮਿਸਾਲ

ਦੁਕਾਨ ਜੱਟ ਦਾ ਦੇਸੀ ਸੌਦਾ   ਇਕ ਕਿਸਾਨ ਨੇ ਖੋਲੀ ਹੈ ਜਿਸ ਨੂੰ ਦੇਖਕੇ ਸਾਰੇ ਬਹੁਤ ਹੈਰਾਨ ਨੇ ਇਸ ਕਿਸਾਨ ਨੇ ਇਹ ਦੁਕਾਨ 3-4 ਸਾਲ ਪਹਿਲਾਂ ਤੋਂ ਖੋਲੀ ਹੋਈ ਤੇ ਇਹ ਦੁਕਾਨ ਕਾਮਜਾਬੀ ਨਾਲ

ਚਲ ਰਹੀ ਹੈ ਕਿਸਾਨ ਬਿਨਾ ਦਵਾਈਆਂ ਤੇ ਖਾਦਾਂ ਤੋਂ ਸਬਜੀਆਂ ਦੀ ਖੇਤੀ ਕਰ ਰਿਹਾ ਹੈ ਜਿਸ ਕਰਕੇ ਲੋਕਾਂ ਵਿਚ ਇਸ ਦੁਕਾਨ ਦੀਆਂ ਸਬਜੀਆਂ ਲਈ ਕਾਫੀ ਕਰੇਜ ਹੈ ਤੇ ਕਿਸਾਨ ਕਾਫੀ ਮੁਨਾਫ਼ਾ ਕਮਾ ਰਿਹਾ ਹੈ ਤੇ ਆਮ ਕਿਸਾਨਾਂ ਨੂੰ ਪ੍ਰੇਰਨਾ ਦੇ ਰਿਹਾ ਹੈ ਕੇ ਤੁਸੀਂ ਵੀ ਇਸ ਤਰੀਕੇ ਨਾਲ ਵਧੀਆ ਪੈਸੇ

ਕਮਾ ਸਕਦੇ ਹੋ। ਇਸ ਦੁਕਾਨ ਦੇ ਮਾਲਕ ਦਾ ਵੀ ਇਹੀ ਕਹਿਣਾ ਹੈ ਕੇ ਕਿਸਾਨਾਂ ਨੂੰ ਇਸ ਤਰਾਂ ਦੀਆਂ ਦੁਕਾਨਾਂ ਖੋਲ੍ਹਣੀਆਂ ਚਾਹੀਦੀਆਂ ਹਨ ਤਾਂ ਜੋ ਉਹਨਾਂ ਦੀ ਆਰਥਿਕ ਹਾਲਤ ਠੀਕ ਹੋ ਸਕੇ ਬਾਕੀ ਹੋਰ ਜਾਣਕਾਰੀ ਲਈ ਤੁਸੀ ਵੀਡੀਓ ਦੇਖ ਸਕਦੇ ਹੋ ਉਮੀਦ ਕਰਦੇ ਹਾਂ ਕੇ ਆਪ ਨੂੰ ਵੀਡੀਓ ਪਸੰਦ ਆਵੇਗੀ ਸੋ ਵੀਡੀਓ ਨੂੰ

ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸਾਨ ਜਾਗਰੂਕ ਹੋ ਸਕਣ। ਹੋਰ ਖਬਰਾਂ ਲਈ ਸਾਡੇ ਪੇਜ ਪੰਜਾਬ ਨਿਊਜ਼ ਨਾਲ ਜੁੜੇ ਰਹੋ ਧੰਨਵਾਦ। ਵੀਡੀਓ ਤੁਸੀ ਪੋਸਟ ਦੇ ਲਾਸਟ ਵਿਚ ਜਾ ਕੇ ਦੇਖ ਸਕਦੇ ਹੋ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: