ਟਰੱਕ ਨੂੰ ਅੱਗ ਲੱਗਣ ਵਾਲੇ ਡਰਾਈਵਰ ਦੀ ਮਦਦ ਲੲੀ ਅੱਗੇ ਅਾੲੇ ਬੱਬੂ ਮਾਨ ਤੇ ਕੀਤਾ ਇਹ ਅੈਲਾਨ….

ਬੱਬੂ ਮਾਨ ਅਾੲੇ ਟਰੱਕ ਡਰਾੲਿਵਰ ਦੀ ਮਦਦ ਕਰਨ ਲੲੀ ਅੱਗੇ ਤੇ ਕਿਹਾ ੲਿਹ… ਸ਼ੌਸਲ ਮੀਡਿਅਾ ਦਾ ਦੌਰ ਵਿੱਚ ਅੱਜ ਦੇ ਸਮੇ ਵਿੱਚ ਹਰੇਕ ਕੋੲੀ ਸ਼ੋਸ਼ਲ ਮੀਡਿਅਾ ਤੇ ਅੈਕਟਿਵਾ ਰਹਿੰਦੇ ਨੇ ਤੇ ਸ਼ੋਸ਼ਲ ਮੀਡਿਅਾ ਨੇ ਬਹੁਤ ਬੇਸਹਾਰ ਲੋੜਮੰਦਾ ਦੀ ਮਦਦ ਵੀ ਕੀਤੀ ਤੇ ਅੱਜ ਵੀ ਅਜਿਹਾ ਹੀ ਮਾਮਲਾ ਸਾਹਮਣੇ ਅਾੲਿਅਾ ਜਿਸ ਵਿੱਚ ਇੱਕ ਟਰੱਕ ਡਰਾੲਿਵਰ ਜਿਸ ਦਾ ਟਰੱਕ ਅੱਗ ਲੱਗਣ ਨਾਲ ਬਹੁਤ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਅਾ ……ਤੇ ਕਿਸੇ ਵੀਰ ਨੇ ੳੁਹ ਵੀਡਿਓ ਸ਼ੋਸਲ ਮੀਡਿਅਾ ਪਾ ਦਿੱਤੀ ਸੀ ਤੇ ਸਾਨੂੰ ਵੀ ਕਿਸੇ ਨੇ ਮੈਸ਼ਜ ਕਰ ਕੇ ੲਿਹ ਵੀਡਿਓ ਸਾਡੇ ਪੇਜ਼   ਤੇ ਭੇਜੀ ਸੀ ਤੇ ਅਸੀ ਪੋਸਟ ਕਰ ਦਿੱਤੀ ਸੀ ਤੇ ਹੁਣ …..ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਬੱਬੂ ਮਾਨ ਨੇ ਅਾਪਣੇ ਫੇਸਬੁੱਕ ਪੇਜ਼ ਤੇ ੲਿਹ ਵੀਡਿਓ ਅਪਲੋਡ ਕਰਕੇ ਲਿਖਿਅਾ ਹੈ ਕਿ ” ਵੀਰ ਤੂੰ ਪੰਜਾਬ ਅਾ ਜਾ ਅਸੀ ਜਿੰਨੇ ਜੋਗੇ ਹਾਂ ਤੇਰੀ ਮਦਦ ਜਰੂਰ ਕਰਾਂਗੇ” ਬੱਬੂ ਮਾਨ ਨੇ ੲਿਸ ਤੋ ਪਹਿਲਾਂ ਵੀ ਬਹੁਤ ਸਮਾਜ ਭਲਾੲੀ ਦੇ ਕੰਮ ਕੀਤੇ ਹਨ ਤੇ ੳੁਹਨਾਂ ਨੇ ਇੱਕ ਸੰਸਥਾ ਵੀ ਬਣਾੲੀ “One Hope One Chance” ਜਿਸ ਦੇ ਦੁਅਾਰਾ ਗਰੀਬ ਲੋੜਮੰਦ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਤੇ ੲਿਸ ਸ਼ੰਸ਼ਥਾ ਨੇ ਖੁਦਕਸ਼ੀ ਕਰਨ ਵਾਲੇ ਕਿਸਾਨਾ ਦੀ ਮਦਦ ਕੀਤੀ ਤੇ ਬੱਬੂ ਮਾਨ ਇੱਕ ਪੰਜਾਬੀ ਸਿੰਗਰ ਹੋਣ ਦੇ ਨਾਲ ਨਾਲ ੲਿੱਕ ਚੰਗੇ ਸਮਾਜ ਸੇਵਕ ਵੀ ਹਨ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: