ਡਿੱਗੇ ਹੋਏ ਮਿਲੇ 3600 ਯੂਰੋ ਕੀਤੇ ਵਾਪਸ,ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਦੇਖੋ ਕਿਸ ਤਰਾਂ 3600 ਯੂਰੋ ਕੀਤੇ ਵਾਪਸ ……

ਇਹ ਖਬਰ ਅੱਜ ਦੇ ਜਮਾਨੇ ਦੇ ਉਲਟ ਹੈ ਪਰ ਸੱਚ ਹੈ. ਜਿਓਂਦੀ ਜਮੀਰ ਵਾਲੇ ਲੋਕੀ ਕਦੇ ਨਾਹੀ ਮਰਦੇ ਇਸ ਦੀ ਮਿਸਾਲ ਹੁਸ਼ਿਆਰਪੁਰ ਦੇ ਇਸ ਵੀਰ ਨੇ ਬਾਖੂਬੀ ਪੇਸ਼ ਕੀਤੀ ਜਿਸ ਨੂੰ 3600 ਯੂਰੋ ਮਿਲੇ ਪਰ ਉਸ ਨੇ ਲਾਭ ਕੇ ਵਾਪਸ ਕੀਤੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹੋ ਜਿਹੇ ਇਨਸਾਨ ਦਾ ਹੌਸਲਾ ਬਣਿਆ ਰਹੇ ਤੇ ਉਹ ਇਮਾਨਦਾਰੀ ਦੀਆਂ ਮਿਸਾਲਾਂ ਪੇਸ਼ ਕਰਦੇ ਰਹਿਣ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: