ਡੇਰਾ ਬੱਸੀ ‘ਚ ਪੰਜਾਬੀ ਗਾਇਕ ਦਾ ਗੋਲੀਆਂ ਮਾਰ ਕੇ ਕਤਲ…..(Video)

Video – ਆਈ   ਤਾਜਾ ਵੱਡੀ ਖਬਰ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁ  ਪੰਜਾਬੀ ਗਾਇਕ ਦਾ ਹੋਇਆ ਕਤਲ…..

 

ਡੇਰਾ ਬੱਸੀ ‘ਚ ਪੰਜਾਬੀ ਗਾਇਕ ਦਾ ਗੋਲੀਆਂ ਮਾਰ ਕੇ ਕਤਲ

 

ਡੇਰਾਬਸੀ ਵਿੱਚ ਪੰਜਾਬੀ ਗਾਇਕ ਨੌਜਵਾਨ ਨਵਜੋਤ ਸਿੰਘ(22) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਨਵਜੋਤ ਦੇ ਸਰੀਰ ਵਿੱਚੋਂ ਚਾਰ ਗੋਲੀਆਂ ਮਿਲੀਆਂ ਹਨ। ਪਰਿਵਾਰ ਮੁਤਾਬਕ ਨਵਜੋਤ ਪਿਛਲੇ ਦਿਨ ਤੋਂ ਲਾਪਤਾ ਸੀ ਤੇ ਡੇਰਾਬਸੀ ਤੋਂ ਖੂਨ ਨਾਲ ਲਿਬੜੀ

 

ਲਾਸ਼ ਮਿਲੀ ਹੈ। ਲਾਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਕੁੱਝ ਵੀ ਦੱਸ਼ਣ ਤੋਂ ਅਸਮਰਥ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਹੀ ਤਸਵੀਰ ਸਾਹਮਣੇ ਆ ਸਕਦੀ ਹੈ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮ੍ਰਿਤਕ ਦੀ ਲਾਸ਼ ਡੇਰਾਬਸੀ ਦੇ ਨੇੜੇ ਪਿੰਡ ਤੋਂ ਸਵੇਰੇ ਕਿਸੇ ਰਾਹਗੀਰ ਨੂੰ ਮਿਲੀ ਸੀ। ਇਸ ਕਤਲ ਨੂੰ ਗੈਂਗਬਾਰ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਕਰੀਬ ਇੱਕ ਹਫਤੇ ਪਹਿਲਾ ਵੀ ਇਸ ਥਾਂ ਤੋਂ ਕੁੱਝ ਦੂਰੀ ਉੱਤੇ ਇੱਕ ਨੋਜਵਾਨ ਦੀ ਲਾਸ਼ ਮਿਲੀ ਸੀ। ਇਸਲਈ ਇਸ ਘਟਨਾ ਬਾਰੇ ਵੀ ਗੈਂਗਬਾਰ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਪਰਿਵਾਰ ਮੁਤਾਬਕ ਨਵਜੋਤ ਬੀਤੇ ਦਿਨ ਚੰਗਾ ਭਲਾ ਸੀ ਤੇ ਇੱਕ ਦਮ ਰਾਤ ਨੂੰ ਗਾਇਬ ਹੋ ਗਿਆ। ਜਿਸ ਨੂੰ ਲੱਭਣ ਦੀ ਕੋਸ਼ਿਸ਼ ਕੀਤਾ ਪਰ ਨਾ ਮਿਲਿਆ ਪਰ ਸਵੇਰੇ ਕਿਸੇ ਰਾਹਗੀਰ ਨੂੰ ਉਸਦੀ ਲਾਸ਼ ਮਿਲੀ।

 


Posted

in

by

Tags: