ਤਾਜਾ ਵੱਡੀ ਖਬਰ – ਆਹ ਦੇਖੋ ਅਮਰੀਕਾ ਜਾਣ ਵਾਲਿਆਂ ਨਾਲ ਕੀ ਹੋਵੇਗਾ ਹੁਣ , ਸੁਣ ਕੇ ਚੋਂਕ ਜਾਵੋਂਗੇ

ਹੁਣੇ ਆਈ ਤਾਜਾ ਵੱਡੀ ਖਬਰ –

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ ਅਮਰੀਕਾ ਜਾਣ ਵਾਲਿਆਂ ਨਾਲ ਕੀ ਹੋਵੇਗਾ ਹੁਣ , ਸੁਣ ਕੇ ਚੋਂਕ ਜਾਵੋਂਗੇ

 

 

ਸਿਆਟਲ, 10 ਮਈ (ਹਰਮਨਪ੍ਰੀਤ ਸਿੰਘ)-ਅਮਰੀਕਾ ‘ਚ ਜੇਕਰ ਤੁਸੀਂ ਪੱਕੇ ਤੌਰ ‘ਤੇ ਆ ਰਹੇ ਹੋ ਤਾਂ ਹੁਣ

ਤੁਹਾਡਾ ਡੀ. ਐਨ. ਏ. ਟੈਸਟ ਵੀ ਹੋ ਸਕਦਾ ਹੈ |

ਅਮਰੀਕਾ ਦੇ ਇੰਮੀਗ੍ਰੇਸ਼ਨ ਮਹਿਕਮੇ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਜੇਕਰ ਤੁਸੀਂ ਆਪਣੇ ਕਿਸੇ ਭੈਣ-ਭਰਾ ਜਾਂ ਮਾਤਾ-ਪਿਤਾ ਨੂੰ ਅਮਰੀਕਾ ‘ਚ ਪੱਕੇ ਤੌਰ ‘ਤੇ ਰਹਿਣ ਲਈ ਅਪਲਾਈ ਕੀਤਾ ਹੈ ਤਾਂ ਹੁਣ

ਨਵੇਂ ਕਾਨੂੰਨ ਮੁਤਾਬਿਕ ਜੇਕਰ ਉਨ੍ਹਾਂ ਦਾ ਜਨਮ ਸਰਟੀਫ਼ਿਕੇਟ ਸਹੀ ਨਾ ਹੋਇਆ ਜਾਂ ਇੰਮੀਗ੍ਰੇਸ਼ਨ ਨੂੰ ਜੇਕਰ ਜ਼ਰੂਰਤ ਮਹਿਸੂਸ ਹੁੰਦੀ ਹੋਈ ਤਾਂ ਉਹ ਤੁਹਾਨੂੰ ਡੀ. ਐਨ. ਏ. ਕਰਵਾਉਣ ਨੂੰ ਕਹਿਣਗੇ ਤੇ ਤੁਹਾਨੂੰ ਡੀ. ਐਨ. ਏ. ਦੀ ਰਿਪੋਰਟ ਆਪਣੇ ਅਮਰੀਕੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਸੌਾਪਣੀ ਹੋਵੇਗੀ | ਇਹ ਫ਼ੈਸਲਾ ਤੁਰੰਤ ਲਾਗੂ ਹੋ ਗਿਆ ਹੈ |

ਇੰਮੀਗ੍ਰੇਸ਼ਨ ਮਹਿਕਮੇ ਅਨੁਸਾਰ ਡੀ. ਐਨ. ਏ. ਰਿਪੋਰਟ ਤੋਂ ਤੁਹਾਡੇ ਰਿਸ਼ਤੇ ਦਾ ਪਤਾ ਲੱਗੇਗਾ |


Posted

in

by

Tags: