ਹੁਣੇ ਆਈ ਤਾਜਾ ਵੱਡੀ ਖਬਰ ……..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਖਬਰ — ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੁਣੇ ਹੋਈ ਅਚਾਨਕ ਮੌਤ
ਪ੍ਰਸਿੱਧ ਮਲਵਈ ਲੋਕ ਗਾਇਕ ਤੇ ਵੰਝਲੀ ਵਾਦਕ ਬਾਬਾ ਕਾਸ਼ੀ ਨਾਥ ਦਾ ਹੋਇਆ ਦੇਹਾਂਤ:ਪ੍ਰਸਿੱਧ ਮਲਵਈ ਲੋਕ ਗਾਇਕ ਤੇ ਵੰਝਲੀ ਵਾਦਕ ਬਾਬਾ ਕਾਸ਼ੀ ਨਾਥ ਦਾ ਅੱਜ ਦੇਹਾਂਤ ਹੋ ਗਿਆ ਹੈ।
ਕਾਸ਼ੀ ਨਾਥ 90 ਸਾਲ ਦੇ ਸਨ ਅਤੇ ਹੁਣ ਬਿਮਾਰ ਰਹਿੰਦੇ ਸਨ।ਬਾਬਾ ਕਾਸ਼ੀ ਨਾਥ ਸਰਸਾ ਨੇੜਲੇ ਪਿੰਡ ਝੋਰੜਨਾਲੀ ਵਿਖੇ ਇੱਕ ਝੁੱਗੀ ‘ਚ ਰਹਿੰਦੇ ਸਨ।ਦੁਨੀਆਂ ਭਰ ਦੇ ਕਈ ਮੁਲਕਾਂ ‘ਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੇ ਬਾਬਾ ਕਾਸ਼ੀ ਨਾਥ ਨੇ ਹਮੇਸ਼ਾ ਹੀ ਸਾਦਾ ਜੀਵਨ ਜਿਉਣ ਨੂੰ ਪਹਿਲ ਦਿੱਤੀ ਹੈ।ਕਾਸ਼ੀ ਨਾਥ ਨੇ ਸਵੇਰੇ 7 ਵਜੇ ਪਿੰਡ ਝੋਰੜਨਾਲੀ ਵਿਖੇ ਆਪਣੇ ਘਰ ਦੇ ਵਿੱਚ ਆਖਰੀ ਸਾਹ ਲਿਆ ਹੈ।