ਤਾਜਾ ਵੱਡੀ ਖਬਰ – ਦੇਖੋ ਆਉਣ ਵਾਲੇ 2 ਦਿਨ ਕਿਦਾਂ ਦਾ ਰਹੇਗਾ ਮੌਸਮ

 ਵੱਡੀਤਾਜਾ ਖਬਰ ……..

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਤਾਜਾ ਵੱਡੀ ਖਬਰ – ਦੇਖੋ ਆਉਣ ਵਾਲੇ 2 ਦਿਨ ਕਿਦਾਂ ਦਾ ਰਹੇਗਾ ਮੌਸਮ

ਪੰਜਾਬ ‘ਚ ਮੌਸਮ ਨੇ ਬਦਲਿਆ ਆਪਣਾ ਰੰਗ,ਕਈ ਇਲਾਕਿਆਂ ‘ਚ ਤੇਜ਼ ਹਨੇਰੀ ਅਤੇ ਮੀਂਹ ਹੋਇਆ ਸ਼ੁਰੂ:ਪੰਜਾਬ ‘ਚ ਦੁਪਹਿਰ ਬਾਅਦ ਮੌਸਮ ਨੇ ਆਪਣਾ ਰੰਗ ਬਦਲਿਆ ਹੈ।punjab in Fast Windy and rain Getting Started

ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ ਹਵਾਵਾਂ ਅਤੇ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੂਚਨਾ ਮਿਲੀ ਹੈ।ਜਿਸ ਕਾਰਨ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ।ਗੁਰਦਾਸਪੁਰ ਵਿੱਚ ਤੇਜ਼ ਹਵਾ ਦੇ ਨਾਲ ਬਰਸਾਤ ਹੋਈ ਹੈ।

 

punjab in Fast Windy and rain Getting Started

 

ਸ੍ਰੀ ਆਨੰਦਪੁਰ ਸਾਹਿਬ ਵਿੱਚ ਤੇਜ਼ ਹਨੇਰੀ ਝੱਖੜ ਚੱਲ ਰਿਹਾ ਹੈ।ਪਠਾਨਕੋਟ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਸ਼ੁਰੂ ਹੋ ਗਿਆ ਹੈ।ਦੱਸਿਆ ਜਾਂਦਾ ਹੈ ਕਿ ਇਹ ਬਰਸਾਤ ਸਾਉਣੀ ਦੀ ਫਸਲਾਂ ਲਈ ਵੀ ਲਾਹੇਵੰਦ ਹੈ।ਮੌਸਮ ਵਿਭਾਗ ਨੇ ਜਾਣਕਾਰੀ ਦਿਤੀ ਹੈ ਕੇ ਆਉਣ ਵਾਲੇ 2 ਦਿਨ ਵੀ ਬਦਲ ਛਾਏ ਰਹਿ ਸਕਦੇ ਹਨ ਤੇ ਬਾਰਿਸ਼ ਪੈਣ ਦੀ ਸੰਭਾਵਨਾ ਹੈ 


Posted

in

by

Tags: