ਪਠਾਨਕੋਟ ਦੇ ਵਿੱਚ ਬੀਤੀ ਰਾਤ ਭਾਰੀ ਤੂਫ਼ਾਨ ਆਇਆ ਹੈ…….ਜਿਸ ਕਰਕੇ ਮੋਬਾਈਲ ਟਾਵਰ ਅਤੇ ਦਰੱਖਤ ਡਿੱਗ ਗਏ ਹਨ।
ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ
ਪੰਜਾਬ ਲਈ ਇਹ ਚੇਤਾਵਨੀ ਹੋਈ ਜਾਰੀ……
ਮੌਸਮ ਵਿਭਾਗ ਨੇ ਅਜਨਾਲਾ,ਅੰਮ੍ਰਿਤਸਰ ,ਕਪੂਰਥਲਾ ,ਆਦਮਪੁਰ,ਜਲੰਧਰ,ਫ਼ਗਵਾੜਾ, ਹੁਸ਼ਿਆਰਪੁਰ ,ਜ਼ੀਰਾ,ਮੋਗਾ,ਲੁਧਿਆਣਾ,ਸਮਰਾਲਾ,ਪਠਾਨਕੋਟ,ਮੁਕੇਰੀਆ,ਪਟਿਆਲਾ,ਸ਼ਿਮਲਾ,ਸੁੰਦਰਨਗਰ ਅਤੇ ਹੋਰ ਇਲਾਕਿਆਂ ਦੇ ਵਿੱਚ ਭਾਰੀ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।ਮੌਸਮ
ਵਿਗਿਆਨੀਆਂ ਅਨੁਸਾਰ ਅੱਜ ਰੁੱਕ -ਰੁੱਕ ਕੇ ਮੀਂਹ ਪੈਂਦਾ ਰਹੇਗਾ।।chandigarh punjab many areas Rain,Weather cold ਬੀਤੇ ਦੋ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਆਸਮਾਨ ‘ਚ ਧੂੜ ਚੜ੍ਹੀ ਹੋਈ ਸੀ।ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਸੀ।ਹੁਣ ਬਾਰਸ਼ ਨਾਲ ਲੋਕਾਂ ਨੂੰ ਧੂੜ ਤੋਂ ਕੁੱਝ ਰਾਹਤ ਮਿਲੀ ਹੈ।
Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .