ਤਾਜ਼ਾ ਵੀਡੀਓ ਦੇਖੋ…. ਜਦੋਂ ਲਾਵਾਂ ਛੱਡ ਕੇ ਭੱਜੀ ਦੁਲਹਨ..

ਵਿਆਹ ਦੋ ਦਿਲਾਂ ਦਾ ਹੀ ਨਹੀਂ ਬਲਕਿ ਦੋ ਪਰਿਵਾਰਾਂ ਦਾ ਵੀ ਇੱਕ ਬੰਧਨ ਹੁੰਦਾ ਹੈ ਜਿਸ ਵਿੱਚ ਦੋ ਇਨਸਾਨ ਤਾਂ ਉਮਰ ਭਰ ਲਈ ਸਾਥ ਨਿਭਾਉਣ ਲਈ ਮਿਲਦੇ ਹੀ ਹਨ ਬਲਕਿ ਇਸ ਦੇ ਨਾਲ ਦੋ ਪਰਿਵਾਰਾਂ ਦੀ ਵੀ ਆਪਸ ਵਿੱਚ ਸਾਂਝ ਪੈਂਦੀ ਹੈ । ਜੇਕਰ ਜੀਵਨ ਸਾਥੀ ਚੰਗਾ ਮਿਲ ਜਾਵੇ ਤਾਂ ਸਾਰੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਪਰੰਤੂ ਜੇਕਰ ਜੀਵਨ ਸਾਥੀ ਮਨਪਸੰਦ ਜਾਂ ਤੁਹਾਨੂੰ ਸਮਝਣ ਵਾਲਾ ਨਾ ਮਿਲੇ ਤਾਂ ਜ਼ਿੰਦਗੀ ਕਿਸੇ ਨਰਕ ਤੋਂ ਘੱਟ ਨਹੀਂ ਹੁੰਦੀ । ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਵਿਚ ਦੁਲਹਨ ਇਸ ਵਿਆਹ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਫੇਰਿਆਂ ਦੇ ਦੌਰਾਨ ਹੀ ਵਿਆਹ ਕਰਨ ਤੋਂ ਮਨਾ ਕਰਨ ਲੱਗ ਪਈ ।

ਇਸ ਵੀਡੀਓ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਜਦੋਂ ਗ੍ਰੰਥੀ ਸਿੰਘ ਅਰਦਾਸ ਕਰ ਰਿਹਾ ਹੁੰਦਾ ਹੈ ਤਾਂ ਦੁਲਹਨ ਦੇ ਨਾਲ ਲੜਕਾ ਵੀ ਖੜ੍ਹਾ ਹੁੰਦਾ ਹੈ ਪ੍ਰੰਤੂ ਫਿਰ ਅਚਾਨਕ ਦੁਲਹਨ ਨੂੰ ਗੁੱਸਾ ਆਉਂਦਾ ਹੈ ਅਤੇ ਉਹ ਆਪਣੇ ਸਿਰ ਉੱਪਰ ਲਈ ਚੁੰਨੀ ਵੀ ਉਤਾਰ ਕੇ ਸੁੱਟ ਦਿੰਦੀ ਹੈ । ਵੀਡੀਓ ਵਿਚ ਸੁਣ ਰਹੀਆਂ ਆਵਾਜ਼ਾਂ ਵਿੱਚ ਅਜਿਹਾ ਸੁਣਨ ਨੂੰ ਲੱਗ ਰਿਹਾ ਹੈ ਜਿਵੇਂ ਦੁਲਹਨ ਕਹਿ ਰਹੀ ਹੋਵੇ ਕਿ ਉਸ ਨੇ ਇਹ ਵਿਆਹ ਨਹੀਂ ਕਰਵਾਉਣਾ ।

ਉਸ ਤੋਂ ਬਾਅਦ ਉਸ ਦੇ ਕੋਲ ਖੜ੍ਹੇ ਸਾਰੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਉਸ ਨੂੰ ਘੇਰ ਕੇ ਖੜ੍ਹ ਜਾਂਦੇ ਹਨ ਅਤੇ ਕੁਝ ਸਮਝਾਉਣ ਲੱਗ ਜਾਂਦੇ ਹਨ ਪ੍ਰੰਤੂ ਇਹ ਮਾਮਲਾ ਕਾਫ਼ੀ ਦੇਰ ਤੱਕ ਚੱਲਦਾ ਰਹਿੰਦਾ ਹੈ । ਬਾਕੀ ਤੁਸੀਂ ਨੀਚੇ ਸਾਂਝੀ ਕੀਤੀ ਹੋਈ ਇਸ ਵੀਡੀਓ ਵਿੱਚ ਖੁਦ ਦੇਖ ਸਕਦੇ ਹੋ ਕਿ ਇਹ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ।

ਦੁਲਹਨ ਦਾ ਲਾਵਾਂ ਦੌਰਾਨ ਅਜਿਹਾ ਵਿਵਹਾਰ ਕਰਨਾ ਇੱਕ ਹੀ ਚੀਜ਼ ਵੱਲ ਇਸ਼ਾਰਾ ਕਰਦਾ ਹੈ ਕਿ ਜਾਂ ਤਾਂ ਉਸ ਨੂੰ ਲੜਕਾ ਪਸੰਦ ਨਹੀਂ ਹੈ ਜਾਂ ਫਿਰ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਕੋਈ ਮੁਸ਼ਕਿਲ ਹੋ ਸਕਦੀ ਹੈ । ਕਿਸੇ ਦੁਲਹਨ ਦਾ ਫੇਰਿਆਂ ਦੌਰਾਨ ਇਸ ਤਰ੍ਹਾਂ ਨਾਲ ਵਿਵਹਾਰ ਕਰਨਾ ਵਾਕਿਆ ਹੀ ਕਾਫ਼ੀ ਹੈਰਾਨੀਜਨਕ ਹੈ । ਹੁਣ ਇਸ ਪਿੱਛੇ ਲੜਕੀ ਦੇ ਦਿਲ ਵਿੱਚ ਕੀ ਹੈ ਜਾਂ ਉਸ ਦੇ ਮਨ ਵਿੱਚ ਕਿਹੋ ਜਿਹੇ ਖ਼ਿਆਲ ਆਏ ਜੋ ਉਸ ਨੇ ਅਜਿਹਾ ਕਦਮ ਚੁੱਕਿਆ ਪ੍ਰੰਤੂ ਇਸ ਪੂਰੇ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਪ੍ਰੰਤੂ ਵੀਡੀਓ ਨੂੰ ਦੇਖ ਕੇ ਸਾਫ ਅਜਿਹਾ ਹੀ ਲੱਗਦਾ ਹੈ ਕਿ ਜਿਵੇਂ ਤੁਹਾਨੂੰ ਇਹ ਵਿਆਹ ਕਰਨਾ ਮਨਜ਼ੂਰ ਨਹੀਂ ਸੀ ।
ਬਾਕੀ ਤੁਸੀਂ ਖੁਦ ਦੇਖੋ ਕਿ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਅੰਦਰ ਹੋ ਰਹੀਆਂ ਲਾਵਾਂ ਤੋਂ ਪਹਿਲਾਂ ਕੀ ਵਾਪਰਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਵੀ ਹੋ ਰਹੀ ਹੈ ।
ਦੇਖੋ ਵੀਡੀਓ


Posted

in

by

Tags: