ਆਈ ਤਾਜਾ ਵੱਡੀ ਖਬਰ ..
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ..
ਅੰਮ੍ਰਿਤਸਰ ਦੇ ਇਕ ਹੋਟਲ ਚ ਵਿਅਕਤੀ ਦੀ ਭੇਦ ਭਾਰੀ ਹਾਲਤ ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕੇ ਮ੍ਰਿਤਕ ਦਾ ਦੂਜਾ ਵਿਆਹ ਹੋਇਆ ਸੀ ਤੇ ਉਹ
ਆਪਣੀ ਦੂਜੀ ਪਤਨੀ ਦੇ ਨਾਲ ਹੋਟਲ ਚ ਰਹਿ ਰਿਹਾ ਸੀ ਜਿਥੇ ਉਸ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋ ਗਈ ਜਦ ਕੇ ਮ੍ਰਿਤਕ ਦੇ ਪਰਿਵਾਰ ਵਾਲੇ ਇਸ ਦੂਜੇ ਵਿਵਾਹ ਤੋਂ ਮੁਕਰ ਰਹੇ ਹੱਨ ਤੇ ਉਹ ਆਖ ਰਹੇ ਹਨ ਕੇ ਇਸ ਵਿਵਾਹ ਬਾਰੇ ਓਹਨਾ ਨੂੰ ਕੋਈ ਜਾਣਕਾਰੀ ਨਹੀ ਹੈ ਫਿਲਹਾਲ ਮੌਤ ਦੇ ਅਸਲੀ ਕਰਨਾ ਦਾ ਤਾਂ ਪੋਸਟਮਾਰਟਮ ਦੀ ਰਿਪੋਰਟ
ਆਉਣ ਦੇ ਬਾਦ ਹੀ ਪਤਾ ਲਗ ਸਕੇਗਾ। ਸੋ ਹੋਰ ਜਾਣਕਾਰੀ ਲਈ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ। ਇਸ ਖਬਰ ਦੀ ਪੂਰੀ ਡਿਟੇਲ ਲਈ ਤੁਸੀ ਪੋਸਟ ਦੇ ਅਖੀਰ ਚ ਜਾ ਕੇ ਵੀਡੀਓ ਦੇਖ ਸਕਦੇ ਹੋ ਧੰਨਵਾਦ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ