ਦੇਖੋ ਕਿਊ ਪਾਏ ਸੁਖਬੀਰ ਬਾਦਲ ਨੇ ਮੱਝਾਂ ਨੂੰ ਪੱਠੇ
ਸਾਡੇ ਪਸ਼ੂ ਮਿੱਤਰ ਹਮੇਸ਼ਾ ਤੋਂ ਹੀ ਮੇਰੇ ਲਈ ਬਹੁਤ ਖ਼ਾਸ ਰਹੇ ਹਨ ਅਤੇ ਇਹਨਾਂ ਨਾਲ ਮੇਰਾ ਪਿਆਰ ਮੇਰੇ ਮੰਮੀ ਦੀ ਦੇਣ ਹੈ। ਹਾਲਾਂਕਿ ਇਹ ਸਾਰੇ ਹੀ ਸਾਡੇ ਪਰਿਵਾਰਿਕ ਮੈਂਬਰਾਂ ਵਾਂਗ ਹਨ ਪਰ ‘ਰਾਣੋ’ ਮੇਰੇ ਲਈ ਬਹੁਤ ਹੀ ਸਨੇਹੀ ਹੈ। ਜਦੋਂ ਵੀ ਮੈਂ ਉਸ ਦੇ ਸਿਰ ਤੇ ਹੱਥ ਫੇਰਦਾ ਹਾਂ,
ਮੈਨੂੰ ਇਕ ਵੱਖਰੀ ਹੀ ਸੰਤੁਸ਼ਟੀ ਮਿਲਦੀ ਹੈ ਅਤੇ ਮੈਂ ਉਸ ਨਾਲ ਨਿੱਘ ਜਿਹਾ ਮਹਿਸੂਸ ਕਰਦਾ ਹਾਂ। ਬਾਦਲ ਪਿੰਡ ਵਿਖੇ ਅੱਜ ਆਪਣੇ ਇਹਨਾਂ ਪਸ਼ੂ ਮਿੱਤਰਾਂ ਦੀ ਸੰਗਤ ਵਿੱਚ ਬਹੁਤ ਖੁਸ਼ ਹਾਂ।
Farm animals are very special to me and I have inherited this love from my mother. While every farm animal is close to my heart, I feel unbelievably connected to ‘Rano’.
Every time I touch her head, I get contentment and feel serene from within. Felt overjoyed today in the company of my farm friends at home, Badal.