ਦੇਖੋ ਕਿਵੇ ਬਦਲ ਗਈ ਇਸ ਭੈਣ ਦੀ ਜਿੰਦਗੀ ..ਪਰਿਵਾਰ ਦੇ 5 ਜੀਆਂ ਦੀ ਮੌਤ ਤੋਂ ਬਾਅਦ

ਪਿੰਡ ਜ਼ਗਤ ਸਿੰਘ ਵਾਲੀ ਦੀ ਸ਼ਾਨ ਹਰਜਿੰਦਰ ਕੌਰ ਨਾਲ ਰੂਬ ਰੂਹ । ਘਰ ਦੇ ਮੈਂਬਰਾਂ ਦੀ ਮੌਤ ਤੋਂ ਬਾਅਦ ਆਪ ਖੇਤੀ ਕਰਨ ਲੱਗੀ । ਆਉ ਹੋਸਲਾ ਅਫਜਾਈ ਕਰੀਏ

ਹਰ ਇਸਤਰੀ ਦਾ ਮਾਂ ਬਣਨ ਦਾ ਸੁਪਨਾ ਹੁੰਦਾ । ਉਸ ਨੂੰ ਚਾਅ ਹੁੰਦਾ ਹੈ ਕਿ ਉਹ ਆਪਣੇ ਬੱਚੇ ਤੋ ਮਮਤਾ ਨਿਛਾਵਰ ਕਰੇ। ਹਰ ਮਾਂ ਇਹੋ ਚਾਹੁੰਦੀ ਹੈ ਕਿ ਉਸਦੀ ਸੰਤਾਨ ਪੁੱਤਰ ਹੋਵੇ, ਕਿਉਂ ਨਹੀਂ ਉਹ ਧੀ ਨੂੰ ਜਨਮ ਦੇ ਕੇ ਖ੍ਯੁਸ ਹੁੰਦੀ। ਭਾਵੇਂ ਇੱਛਾ ਥੋੜੀ ਦੇਰ ਦੀ ਹੁੰਦੀ ਹੈ। ਬੇਟੀ ਦੀ ਜਨਮ ਤੋਂ ਬਾਦ ਫੇਰ ਉਸ ਨਾਲ ਵੀ ਬਹੁਤ ਮੋਹ ਪਿਆਰ ਹੋ ਜਾਂਦਾ। ਅਜਿਹਾ ਕਿਉਂ ? ਇਹ ਇਕ ਧਾਰਣਾ ਬਣੀ ਹੋਈ ਹੈ ਮੁੱਢ ਕਦੀਮ ਤੋਂ ਕਿ ਧੀਆਂ ਪਰਾਇਆ ਧਨ ਹੁੰਦੀਆਂ। ਇਨ੍ਹਾਂ ਨੇ ਤਾਂ ਪਰਾਏ ਘਰ ਜਾਣਾ। ਜਦੋਂ ਕਿ ਪੁੱਤਰ ਉਨ੍ਹਾਂ ਕੋਲ ਰਹੇਗਾ। ਇਹ ਵੀ ਉਨ੍ਹਾਂ ਦਾ ਵ੍ਯਿਵਾਸ ਹੀ ਹੈ ਜਿਸ ਤਰ੍ਹਾਂ ਦਾ ਅੱਜ ਜਮਾਨਾ ਹੈ, ਇਸ ਦੋਰ ਵਿੱਚ ਨਾ ਧੀਆਂ ਤੇ ਨਾ ਹੀ ਪੁੱਤਰ ਕੋਲ ਰਹਿੰਦੇ ਹਨ ਜਿੱਥੇ ਜਿਸਦੀ ਨੌਕਰੀ ਹੁੰਦੀ ਜਾਂ ਕੰਮ ਧੰਦਾ ਉਹ ਉ¤ਥੇ ਹੀ ਰਹਿੰਦਾ ਹੈ। ਮਾਂ ਬਾਪ ਅਕਸਰ ਇਕੱਲੇ ਹੀ ਰਹਿ ਜਾਂਦੇ ਹਨ। ਫੇਰ ਅਸੀਂ ਸਿਰਫ ਧੀਆਂ ਨੂੰ ਹੀ ਕਿਉਂ ਪਰਾਇਆ ਧਨ ਕਹਿੰਦੇ ਹਾਂ?

ਮਾਪਿਆਂ ਦਾ ਵ੍ਯਿਵਾਸ ਹੁੰਦਾ ਹੈ ਕਿ ਪੁੱਤਰ ਸਮਾਜ ਵਿੱਚ ਉਨ੍ਹਾਂ ਦਾ ਨਾਂ ਉ¤ਚਾ ਕਰੇਗਾ। ਉਨ੍ਹਾਂ ਦੀ ਕੁਲ ਵਿਚ ਵਾਧਾ ਹੋਵੇਗਾ। ਉਨ੍ਹਾਂ ਦਾ ਖਾਨਦਾਨ ਚਲਦਾ ਰਹੇਗਾ। ਇਹ ਇੱਕ ਸੋਚਣ ਵਾਲੀ ਗੱਲ ਹੈ। ਕਿੰਨੇ ਰਾਜੇ ਮਹਾਰਾਜੇ ਹੋਏ ਨੇ। ਉਨਾਂ ਦੇ ਕਿੰਨੇ ਕੁ ਖਾਨਦਾਨ ਚਲ ਰਹੇ ਹਨ । ਸਭ ਸਮੇਂ ਦੀ ਧੂੜ ਵਿੱਚ ਦਬ ਜਾਂਦੇ ਹਨ। ਦਾਦੇ ਤੋਂ ਬਾਦ ਪੜਦਾਦੇ ਦਾ ਨਾਂ ਨਹੀਂ ਪਤਾ ਹੁੰਦਾ। ਕਿਸੇ ਬੱਚੇ ਨੂੰ ਫਿਰ ਕਿਸ ਖਾਨਦਾਨ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਜੇ ਚਾਹੁੰਦੇ ਹਾਂ ਕਿ ਪੁੱਤ ਨਾਮ ਰ੍ਯੋਨ ਕਰਦੇ ਨੇ ਤਾਂ ਧੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਅੱਜ ਕੱਲ। ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਆਪਾ ਹੁਣ ਦੀ ਤਾਜਾ ਉਦਾਹਰਣ ਉਲੰਪਿਕ ਦੀ ਦੇਖ ਸਕਦੇ ਹਾਂ ਜਿਸ ਵਿੱਚ ਸਿਰਫ ਦੋ ਕੁੜੀਆਂ ਹੀ ਮੈਡਲ ਲਿਆਈਆਂ ਹਨ। ਉਨ੍ਹਾਂ ਨੇ ਵੀ ਦ੍ਯੇ ਤੇ ਆਪਣੇ ਮਾਪਿਆਂ ਦਾ ਨਾਮ ਰ੍ਯੋਨ ਕੀਤਾ ਹੇ। ਪੁੱਤਰਾਂ ਦੀ ਤਰ੍ਹਾਂ ਇਹੋ ਜਿਹੀਆਂ ਧੀਆਂ ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ।
Image result for ਧੀ
ਪਰ .. ਪਰ ਅਸੀਂ ਸਮਾਜ ਦੀ ਸੋਚ ਨੂੰ ਬਦਲ ਸਕਦੇ ਹਾਂ। ਨਹੀਂ , ਜਦੋਂ ਤੱਕ ਅਸੀਂ ਧੀਆਂ ਨੂੰ ਬਿਗਾਨਾ ਧਨ ਕਹਿੰਦੇ ਰਹਾਂਗੇ ਇਹ ਸਮਾਜ ਤੇ ਇਸਦੇ ਰੀਤੀ ਰਿਵਾਜ ਨਹੀਂ ਬਦਲਣ ਲੱਗੇ। ਅਜਿਹੀ ਸੋਚ ਨਾ ਬਦਲਣ ਦੇ ਵੀ ਕਈ ਕਾਰਣ ਹਨ। ਇੱਕ ਇਕੱਲੀ ਕੁੜੀ ਹਨੇਰੇ ਸਵੇਰੇ ਸਫਰ ਨਹੀਂ ਕਰ ਸਕਦੀ। ਬਚਪਨ ਤੋਂ ਲੈ ਕੇ ਉਸਨੂੰ ਆਲੇ ਦੀ ਚਿੜੀ ਤਰ੍ਹਾਂ ਕਾਵਾਂ ਤੋਂ ਬਚਾਉਣਾ ਪੈਂਦਾ ਹੈ। ਬਾਹਰਲੇ ਦ੍ਯੇਾਂ ਵਿੱਚ ਅਜਿਹਾ ਕੋਈ ਡਰ ਨਹੀਂ ਹੁੰਦਾ। ਉ¤ਥੇ ਲੜਕੀਆਂ ਸੁਰੱਖਿਅਤ ਹਨ। ਉਹ ਰਾਤ ਦਿਨ ਬਾਹਰ ਆ ਜਾ ਸਕਦੀਆਂ ਬੇਖੌਫ ਪਰ ਇੱਥੇ ਅਜਿਹਾ ਨਹੀਂ ਹੈ। ਅਸੀਂ ਕਈ ਘਟਨਾਵਾਂ ਸੁਣ ਵੇਖ ਚੁੱਕੇ ਹਾਂ, ਜੋ ਮਾਪਿਆਂ ਦੇ ਦਿਲ ਹਿਲਾ ਕੇ ਰੱਖ ਗਈਆਂ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: