ਦੇਖੋ ਜੁਗਾੜੀ ਤਰੀਕੇ ਨਾਲ ਕਿਵੇਂ ਬਣਦੇ ਨੇ Lays & Chips ਸਿਰਾ ਕਰ ਦਿੱਤਾ ਬਾੲੀ ਨੇ …..ਵੀਡੀਓ

 

 

ਅੱਜ ਅਸੀਂ ਤੁਹਾਨੂੰ ਕੱਚੇ ਆਲੂ ਦੇ ਫਿਗਰ ਚਿਪਸ ਬਣਾਉਣੇ ਸਿਖਾ ਰਹੇ ਹਾਂ। ਇਹ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਏ ਜਾ ਸਕਦੇ ਹਨ।

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ

ਸਮੱਗਰੀ:-
ਕੱਚੇ ਆਲੂ-250 ਗ੍ਰਾਮ ….ਸਿੰਗਾੜੇ ਦਾ ਆਟਾ- ਅੱਧਾ ਕਪ
ਕਾਲੀ ਮਿਰਚ ਪਾਊਡਰ- ਅੱਧਾ ਚਮਚ …ਨਮਕ ਸੁਆਦ ਅਨੁਸਾਰImage result for lays indian
ਤਲਣ ਲਈ ਤੇਲ … ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਆਲੂ ਨੂੰ ਛਿੱਲ ਕੇ 3-4 ਇੰਚ ਆਕਾਰ ਦੇ ਟੁੱਕੜਿਆਂ ‘ਚ ਕਟ ਲਓ। ਉਸ ‘ਤੇ ਸਿੰਗਾੜੇ ਦਾ ਆਟਾ ਲਗਾ ਕੇ 10-15 ਲਈ ਰੱਖ ਦਿਓ। ਫਿਰ ਇਸ ਕੜਾਹੀ ‘ਚ ਤੇਲ ਗਰਮ ਕਰਕੇ ਆਲੂ ਨੂੰ ਕੁਰਕੁਰੇ ਹੋਣ ਤੱਕ ਤਲਦੇ ਰਹੋ। ਇਸ ਦੇ ਉੱਪਰ ਕਾਲੀ ਮਿਰਚ ਪਾਊਡਰ ਅਤੇ ਨਮਕ ਪਾ ਕੇ ਫਲਾਹਾਰੀ ਫਿੰਗਰ ਚਿਪਸ ਨੂੰ ਸੁਆਦ ਨਾਲ ਖਾਓ।Image result for lays indian
Lay’s potato chips are surprisingly easy to make at home. The hardest part is cutting them thin enough, though any basic kitchen mandolin can handle this with ease. After that, all you need is some sunflower oil, a heat source, and a pinch of salt.

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: