ਦੇਖੋ Rare ਵੀਡੀਓ ਦਰਸ਼ਨ ਕਰੋ ਜੀ ਪੂਰੀ ਵੀਡੀਓ ਗੁਰਦੁਆਰਾ ਕਿਲਾ ਮੁਬਾਰਕ ਪਾਤਸ਼ਾਹੀ ਦਸਵੀਂ ਬਠਿੰਡਾ ਵੱਧ ਤੋਂ ਵੱਧ ਸ਼ੇਅਰ ਕਰੋ!!

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Sikhs USA Canada ਪੇਜ਼ ਲਾਇਕ ਕਰੋ ਜੀ Sikhs usa Canada ਦੀ ਟੀਮ ਵੱਲੋਂ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਇਤਿਹਾਸਿਕ ਗੁਰਦੁਆਰਾ GURDWARA PATSHAHl QILA MUBARAK ਬਠਿੰਡੇ ਦਾ ਇਤਿਹਾਸਕ ਕਿਲ੍ਹਾ ਆਪਣੇ ਗਰਭ ਵਿੱਚ ਸੈਂਕੜੇ ਸਾਲਾਂ ਦਾ ਇਤਿਹਾਸ ਸਮੋਈ ਬੈਠਾ ਹੈ।

 

 

ਸ਼ਹਿਰ ਦੇ ਐਨ ਵਿਚਕਾਰ ਸਥਿਤ ਇਸ ਕਿਲ੍ਹੇ ਨੂੰ ਦੇਖਦਿਆਂ ਹੀ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਬਜ਼ੁਰਗਾਂ ਦੇ ਕਹਿਣ ਅਨੁਸਾਰ ਪਹਿਲਾਂ ਕਿਲ੍ਹੇ ਦੇ ਨਾਲ ਦਰਿਆ ਵਗਦਾ ਸੀ। ਪ੍ਰਤੂੰ ਸਮੇਂ ਦੇ ਨਾਲ ਉਸ ਦਾ ਵਜੂਦ ਖਤਮ ਹੋ ਚੁੱਕਾ ਹੈ। ਬੇਗਮ ਰਜ਼ੀਆ ਸੁਲਤਾਨ ਦਾ ਵੀ ਇਸ ਕਿਲੇ ਤੇ ਰਾਜ ਰਿਹਾ ਹੈ। ਉਸ ਦੀ ਆਪਣੇ ਪ੍ਰੇਮੀ ਯਾਕੂਦ ਨਾਲ ਮਹੁੱਬਤ ਵੀ ਇੱਥੇ ਹੀ ਪ੍ਰਵਾਨ ਚੜ੍ਹੀ। ਰਾਜਸੱਤਾ ਦੀ ਕਸ਼ਮਕਸ਼ ‘ਚ ਇਨ੍ਹਾਂ ਦੀ ਮਹੁੱਬਤ ਦਾ ਅੰਤ ਵੀ ਇੱਥੇ ਹੀ ਹੋਇਆ ਤੇ ਰਜ਼ੀਆ ਸੁਲਤਾਨ ਨੂੰ ਇਸੇ ਹੀ ਕਿਲ੍ਹੇ ਵਿੱਚ ਕੈਦ ਕਰਕੇ ਰੱਖਿਆ ਗਿਆ ਅਤੇ ਬਾਅਦ ਵਿੱਚ ਦੋਨਾਂ ਨੂੰ ਇੱਥੇ ਹੀ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੋਹਾਂ ਦੀਆਂ ਕਬਰਾਂ ਵੀ ਬਠਿੰਡਾ ਵਿੱਚ ਹੀ ਹਨ। ਇਸੇ ਕਿਲ੍ਹੇ ‘ਚ ਹੀ ਸੰਨ ੧੭੦੬ ਈ ਵੀ ਵਿੱਚ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤੋਂ ਚੱਕ ਫਤਿਹ ਸਿੰਘ ਜਾਂਦੇ ਹੋਏ ਕਿਲ੍ਹੇ ਵਿੱਚ ਚਰਨ ਪਾਏ ਸਨ। ਪੁਰਾਤਣ ਸਾਖੀ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਇੱਥੇ ਇੱਕ ਰਾਖਸ਼ਸ਼ ਦਾ ਉਧਾਰ ਵੀ ਕੀਤਾ ਜਿਸ ਤੋਂ ਲੋਕ ਬਹੁਤ ਦੁਖੀ ਸਨ। ਉਨ੍ਹਾਂ ਦੀ ਯਾਦ ਵਿੱਚ ਹੀ ਕਿਲ੍ਹੇ ਦੇ ਅੰਦਰ ਗੁਰਦੁਆਰਾ ਕਿਲ੍ਹਾ ਮੁਬਾਰਕ ਸ਼ੁਸ਼ੋਭਿਤ ਹੈ। ਇਤਿਹਾਸਕ ਪਲਾਂ ਦੀ ਯਾਦ ਨੂੰ ਕਾਇਮ ਰੱਖਣ ਲਈ ਇਸ ਢਹਿ ਢੇਰੀ ਹੋ ਰਹੇ ਕਿਲ੍ਹੇ ਨੂੰ ਟੁੱਟਣੋਂ ਬਚਾਉਣ ਦੀ ਬਹੁਤ ਲੋੜ ਹੈ। ਇਸੇ ਤਰ੍ਹਾਂ ਹੀ ਬਠਿੰਡਾ ਵਿਖੇ ਗੁਰਦੁਆਰਾ ਹਾਜੀਰਤਨ ਅਤੇ ਦਰਗਾਹ ਪੀਰ ਬਾਬਾ ਹਾਜੀਰਤਨ ਮੌਜੂਦ ਹੈ।

ਜਿਸ ਦਾ ਇਤਿਹਾਸ ਵੀ ਸੈਂਕੜੇ ਸਾਲ ਪੁਰਾਣਾ ਹੈ। ਜਿਕਰਯੋਗ ਹੈ ਕਿ ਅੰਗਰੇਜ ਰਾਜ ਸਮੇਂ ਦੇ ਬਠਿੰਡਾ ‘ਚ ਗੋਰੇ ਅਧਿਕਾਰੀਆਂ ਦੇ ਪਰਿਵਾਰਾਂ ਦੇ ਠਹਿਰਾਓ ਲਈ ਰੇਲਵੇ ਲਾਈਨਾਂ ਤੋਂ ਪਾਰ ਠੰਡੀ ਸੜਕ ਵਜੋਂ ਮਸ਼ਹੂਰ ਏਰੀਏ ਵਿੱਚ ਇੱਕ ਬੋਰਡ ਲੱਗਾ ਹੁੰਦਾ ਸੀ, ਜਿਸ ‘ਤੇ ਲਿਖਿਆ ਹੋਇਆ ਸੀ ਕਿ ਇਸ ਸੜਕ ਤੋਂ ਹਿੰਦੁਸਤਾਨੀਆਂ ਦਾ ਲੰਘਣਾ ਸਖਤ ਮਨ੍ਹਾ ਹੈ। Gurdwara Sahib in Bhatinda qila (fort) stands at the place where according to tradition the Tenth Sikh Guru Gobind Singh Ji maharaj visited here nd combated the ogre and sent him into flight. According to Bhai Santokh Singh, Sri Gur Pratap Suraj Granth,Guru Gobind Singh, during his stay at Talvandi Sabo visited Bathinda in 1706 to survey the strategic importance of the Fort.  He was told that the Fort had long been deserted, for a demon resided there. The Guru entered the Fort with his Sikhs and the legend has since prevailed that he exiled the demon. Two shrines were established later on inside the Fort where Guru Gobind Singh had put up, and the other outside it where the Sikhs were encamped. For more info like our page Sikhs USA Canada Qila Mubarak is a historical monument in the heart of the city of … It was here that Razia Sultan, the first woman to take charge of the Delhi … Raja Dab, along with emperor Kanishka, is believed to have built the fort. …Bathinda Fort in 1906 …Sikhs usa Canada ਦੀ ਟੀਮ ਵੱਲੋਂ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਇਤਿਹਾਸਿਕ ਗੁਰਦੁਆਰਾ GURDWARA PATSHAHl QILA MUBARAK  


Posted

in

by

Tags: