ਧੀ ਨੇ ਥਾਣੇ ‘ਚ ਦਿੱਤੇ ਆਪਣੇ ਮਾਪਿਆਂ ਖਿਲਾਫ ਦਿੱਤਾ ਇਹ ਬਿਆਨ ..
ਅਬੋਹਰ(ਸੁਨੀਲ)-ਪਿੰਡ ਨਿਹਾਲਖੇੜਾ ਕਾਲੋਨੀ ਵਾਸੀ ਕਿਰਨਾ ਰਾਣੀ ਪੁੱਤਰੀ ਡੁੰਗਰ ਰਾਮ ਕੁਝ ਦਿਨ ਪਹਿਲਾਂ ਆਪਣੇ ਪ੍ਰੇਮੀ ਪ੍ਰਵੀਨ ਕੁਮਾਰ ਪੁੱਤਰ ਵਿਨੋਦ ਕੁਮਾਰ ਨਾਲ ਘਰੋਂ ਫਰਾਰ ਹੋ ਗਈ ਸੀ। ਉਸ ਨੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਤੇ ਸਦਰ ਥਾਣਾ ਪਹੁੰਚ ਕੇ ਪੁਲਸ ਨੂੰ ਬਿਆਨ ਦਿੱਤੇ ਕਿ ਮੈਂ ਬਾਲਗ ਹਾਂ, ਮੈਂ ਆਪਣੇ ਪਤੀ ਪ੍ਰਵੀਨ ਕੁਮਾਰ ਨਾਲ ਰਹਿਣਾ ਚਾਹੁੰਦੀ ਹਾਂ। ਜੇਕਰ ਇਸ ਦੌਰਾਨ ਮੇਰੇ ਅਤੇ ਮੇਰੇ ਪਤੀ ‘ਤੇ ਕਿਸੇ ਤਰ੍ਹਾਂ ਦਾ ਕੋਈ ਜਾਨਲੇਵਾ ਹਮਲਾ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਮੇਰੇ ਪਰਿਵਾਰ ਵਾਲੇ ਹੋਣਗੇ। ਪੁਲਸ ਨੇ ਲੜਕੀ ਦੇ ਬਿਆਨ ਕਲਮਬੱਧ ਕੀਤੇ।