ਨਵਾਂਸ਼ਹਿਰ ਦੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸੀਸੀਟੀਵੀ ‘ਚ ਕੈਦ ਪੂਰੀ ਘਟਨਾ

ਬਲਾਚੌਰ ਦੇ ਬਿਛੌੜੀ ਪਿੰਡ ਦੀ ਘਟਨਾ ਪਿੰਡ ਵਾਸੀ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਨੂੰ ਤੀਰ ਮਾਰ ਕੇ ਪਾੜੇ ਅੰਗ ਗੁਰਦੁਆਰੇ ਦੇ cctv ‘ਚ ਕੈਦ ਹੋਈ ਘਟਨਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਰੇ ਤੀਰ, ਪਾੜੇ ਅੰਗ, CCTV ‘ਚ ਕੈਦ ਹੋਈ ਬੇਅਦਬੀ ਦੀ ਘਟਨਾ

ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀ ਤਾਜਾ ਦੁਖਦਾਈ ਘਟਨਾ ਆਈ ਹੈ ਇਹ ਘਟਨਾ ਨਵਾਂ ਸ਼ਹਿਰ ਦੇ ਪਿੰਡ ਦੀ ਹੈ ਜਿਸ ਵਿਚ ਪਿੰਡ ਦੇ ਹੀ ਇਕ ਨੌਜਵਾਨ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਸਾਰੀ ਘਟਨਾ ਗੁਰਦਵਾਰੇ ਚ ਲਗੇ cctv ਕੈਮਰਿਆਂ ਵਿਚ ਰਿਕਾਰਡ ਹੋ ਗਈ ਹੈ ਜਿਸ ਵਿਚ ਸਾਫ ਦੇਖਿਆ ਜਾ ਸਕਦਾ

ਹੈ ਕੇ ਉਸ ਨੇ ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ। ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਖਬਰ ਦੀ ਵੀਡੀਓ ਤੁਸੀ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ। ਹੋਰ ਤਾਜਾ ਖਬਰਾਂ ਲਈ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ। ਆਪ ਸਭ ਦਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਲਾਚੌਰ ਦੇ ਬਿਛੌੜੀ ਪਿੰਡ ਦੀ ਘਟਨਾ ਪਿੰਡ ਵਾਸੀ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਨੂੰ ਤੀਰ ਮਾਰ ਕੇ ਪਾੜੇ ਅੰਗ ਗੁਰਦੁਆਰੇ ਦੇ cctv ‘ਚ ਕੈਦ ਹੋਈ ਘਟਨਾ


Posted

in

by

Tags: