ਨੂੰਹ ਨੇ ਸਭ ਤੋਂ ਪਹਿਲਾ ਮਾਂ ਬਾਪ ਨੂੰ ਭੇਜਿਆ ਸਹੁਰੇ ਦੀ ਹਰਕਤ ਦਾ ਪਰੂਫ ,ਦਿਲ ਤੇ ਪੱਥਰ ਰੱਖ ਕੇ ਬਣਾਇਆ ਸੀ ਇਹ ਵੀਡੀਓ|

ਨੂੰਹ ਨੇ ਸਭ ਤੋਂ ਪਹਿਲਾ ਮਾਂ ਬਾਪ ਨੂੰ ਭੇਜਿਆ ਸਹੁਰੇ ਦੀ ਹਰਕਤ ਦਾ ਪਰੂਫ ,ਦਿਲ ਤੇ ਪੱਥਰ ਰੱਖ ਕੇ ਬਣਾਇਆ ਸੀ ਇਹ ਵੀਡੀਓ|


ਟੇਲਕੋ ਮਨੀਫ਼ੇਟ ਵਿਚ ਨੂੰਹ ਦੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਦੇ ਆਰੋਪੀ ਓਮਪ੍ਰਕਾਸ਼ ਜਸਵਾਲ ਨੂੰ ਮੰਗਲਵਾਰ ਨੂੰ ਪੁਲਿਸ ਨੇ ਜੇਲ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਔਰਤ ਦੇ ਪਿਤਾ ਦੇ ਬਿਆਨ ਤੇ ਓਮਪ੍ਰਕਾਸ਼ ਅਤੇ ਉਸਦੀ ਪਤਨੀ ਦੇ ਖਿਲਾਫ ਸ਼ਕਾਇਤ ਦਰਜ ਕਰਵਾਈ ਗਈ ਸੀ। ਓਮਪ੍ਰਕਾਸ਼ ਦੀ ਪਤਨੀ ਤੇ ਦਹੇਜ ਦੇ ਲਈ ਤੰਗ ਕਰਨ ਦਾ ਦੋਸ਼ ਲਗਾਇਆ ਗਿਆ ਹੈ ਉਥੇ ਹੀ ਓਮਪ੍ਰਕਾਸ਼ ਤੇ ਗਲਤ ਹਰਕਤ ਕਰਨ ਦੀ ਸ਼ਕਾਇਤ ਦਰਜ ਕਰਵਾਈ ਗਈ ਦੱਸ ਦਈਏ ਕਿ ਨੂੰਹ ਨੇ ਸਹੁਰੇ ਦੀ ਕਾਲੀ ਕਰਤੂਤ ਦਾ ਦਿਲ ਤੇ ਪੱਥਰ ਰੱਖ ਕੇ ਵੀਡੀਓ ਬਣਾਇਆ ਔਰਤ ਨੇ ਵੀਡੀਓ ਬਣਾ ਕੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਨੂੰ ਸਹੁਰੇ ਦਾ ਪਰੂਫ ਭੇਜਿਆ

ਸੋਮਵਾਰ ਨੂੰ ਨੂੰਹ ਅਤੇ ਉਸਦੇ ਘਰਵਾਲਿਆਂ ਨੇ ਟੇਲਕੋ ਥਾਣੇ ਵਿਚ ਸ਼ਕਾਇਤ ਕਰਨ ਤੋਂ ਬਾਅਦ ਪੁਲਸ ਨੇ ਓਮਪ੍ਰਕਾਸ਼ ਨੂੰ ਗਿਰਫ਼ਤਾਰ ਕੀਤਾ ਨੂੰਹ ਨੇ ਸਹੁਰੇ ਦੀ ਗਲਤ ਹਰਕਤ ਦਾ ਮੋਬਾਈਲ ਨਾਲ ਵੀਡੀਓ ਬਣਾ ਕੇ ਪੁਲਸ ਨੂੰ ਦਿੱਤਾ ਸਹੁਰਾ ਆਪਣੀ ਨੂੰਹ ਨਾਲ ਗਲਤ ਕੰਮ ਕਰਨਾ ਚਹੁੰਦਾ ਸੀ ਅਤੇ ਹਮੇਸ਼ਾ ਮੌਕਾ ਮਿਲਦੇ ਹੀ ਨੂੰਹ ਨਾਲ ਅਸ਼ਲੀਲ ਹਰਕਤ ਕਰਦਾ ਸੀ। ਤੰਗ ਆ ਕੇ ਨੂੰਹ ਨੇ ਗਲਤ ਕੰਮ ਕਰਨ ਦੀ ਕੋਸ਼ਸ਼ ਕਰਦੇ ਸੋਹਰੇ ਦਾ ਵੀਡੀਓ ਬਣਾ ਲਿਆ ਅਤੇ ਪੁਲਸ ਨੂੰ ਸੋਪ ਦਿੱਤਾ


ਪੁਲਿਸ ਦੇ ਅਨੁਸਾਰ ਆਰੋਪੀ ਓਮਪ੍ਰਕਾਸ਼ ਨੂੰ ਜੇਲ ਭੇਜ ਦਿੱਤਾ ਗਿਆ ਹੈ ਉਧਰ ਓਮਪ੍ਰਕਾਸ਼ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਆਰੋਪੀ ਦਾ ਕਹਿਣਾ ਹੈ ਕਿ ਗਲੇ ਲਾਉਣਾ ਜਾ ਪਿਆਰ ਕਰਨਾ ਕੁਝ ਵੀ ਗਲਤ ਨਹੀਂ ਹੈ ਜੋ ਬੰਦਾ ਆਪਣੀ ਨੂੰਹ ਅਤੇ ਧੀ ਦੀ ਇੱਜਤ ਨਹੀਂ ਕਰਦਾ ਉਸਦਾ ਸਮਾਜ ਅਪਮਾਨ ਕਰਦਾ ਹੈ ਸਕਰੈਪ ਵਪਾਰੀ ਓਮਪ੍ਰਕਾਸ਼ ਵਰਗੇ ਗਲਤ ਸੋਚ ਵਾਲੇ ਅਤੇ ਚਰਿਤਰਹੀਣ ਬੰਦੇ ਨੂੰ ਸਮਾਜ ਕੋਈ ਮਹੱਤਵ ਨਹੀਂ ਦਿੰਦਾ। ਪੀੜਿਤਾਂ ਦੇ ਨਾਲ ਹਰ ਕੋਈ ਖੜਾ ਹੈ


Posted

in

by

Tags: