ਪਤੀ ਨੇ ਬੇਰਹਿਮੀ ਨਾਲ ਵੱਢ ਸੁੱਟੀ ਪਤਨੀ, ਪਿੰਡ ਵਾਲਿਆਂ ਨੇ ਫੜਿਆ ਮੁਲਜ਼ਮ ਪਤੀ ਵੀਡੀਓ ਵਾਇਰਲ !

ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਤੀ ਨੇ ਬੇਰਹਿਮੀ ਨਾਲ ਵੱਢ ਸੁੱਟੀ ਪਤਨੀ, ਪਿੰਡ ਵਾਲਿਆਂ ਨੇ ਫੜਿਆ ਮੁਲਜ਼ਮ ਪਤੀ ਵੀਡੀਓ ਵਾਇਰਲ !

ਕਤਲ ਦੀ ਵਾਰਦਾਤਾਂ ਵਿੱਚ ਹੁੰਦੇ ਇਜਫੇ ਨਾਲ ਆਮ ਜਨਤਾ ਵਿੱਚਸਹਿਮ ਦਾ ਮਾਹੌਲ ਵਧਦਾ ਜਾ ਰਿਹਾ । ਸੂਬੇ ਵਿੱਚ ਕਤਲ ਦੀ ਘਟਨਾਵਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਪ੍ਰਸ਼ਾਸਨਿਕ ਕਾਰਵਾਈਆਂ ‘ਤੇ ਵੀ ਸਵਾਲ ਖੜ੍ਹੀ ਕਰ ਰਹੀਆਂ ਹਨ। ਕਤਲ ਦੀ ਦਿਲ ਦਹਿਲਾਉਣ ਵਾਲੀ ਘਟਨਾ ਮਾਨਸਾ ਤੋਂ ਸਾਹਮਣੇ ਆਈ ਹੈ। ਮਾਨਸਾ ਜਿਲ੍ਹਾ ਦੇ ਪਿੰਡ ਠੂਠੀਆਂ ਵਾਲੀ ‘ਚ ਇੱਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਏਨੀ ਦਿਲ ਦਹਿਲਾਉਣ ਵਾਲੀ ਸੀ ਕਿ ਅੱਖੀਂ ਦੇਖਣ ਦੀ ਵੀ ਲੋਕਾਂ ‘ਚ ਹਿੰਮਤ ਨਹੀਂ ਸੀ।

 

ਪਤੀ ਵੱਲੋਂ ਆਪਣੀ ਪਤਨੀ ਨੂੰ ਕਹੀ ਨਾਲ ਵੱਡ ਕੇ ਮੌਤ ਦੇ ਘਟਾ ਉਤਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਤੀ ਪਤਨੀ 8 ਸਾਲਾਂ ਤੋਂ ਅੱਲਗ ਰਹਿ ਰਹੇ ਸਨ। ਦੋਨਾਂ ਦਾ ਤਲਾਕ ਹੋ ਚੁਕਿਆ ਸੀ। ਪਰ ਨਸ਼ੇ ਦੇ ਆਦਿ ਘਰਵਾਲੇ ਨੇ ਤੈਸ਼ ਵਿੱਚ ਆ ਕੇ ਆਪਣੀ ਪਤੀ ਦੀ ਹੱਤਿਆ ਕਰ ਦਿੱਤੀ। ਅਸਲ ਵਿੱਚ ਮਾਨਸਾ ਦੀ ਰਹਿਣ ਵਾਲੀ 47 ਸਾਲ ਬਲਜੀਤ ਕੌਰ ਦਾ ਆਪਣੀ ਪਤੀ ਨਾਲ 8 ਸਾਲ ਪਹਿਲਾਂ ਤਲਾਕ ਹੋ ਚੁਕਿਆ …..। ਉਸ ਦਾ ਪਤੀ ਸੁਖਦੇਵ ਸਿੰਘ ਜੋ ਕਿ ਪਿੰਡ ਫਤਹਿਪੁਰ ਦਾ ਰਹਿਣ ਵਾਲਾ ਸੀ। ਘਰ ਵਿੱਚ ਕੀਤੇ ਗਏ ਇਸ ਕਤਲ ਮਗਰੋਂ ਮ੍ਰਿਤਕਾਂ ਦੇ 2 ਪੁੱਤਰਾਂ ਨੇ ਅਤੇ ਇੱਕ ਧੀ ਨੇ ਪੁਲਿਸ ਕੋਲ ਮੁਕਦਮਾ ਦਰਜ ਕਰਵਾ ਦਿੱਤਾ ਹੈ।

drug addicted husband killed wife

 

ਵਾਰਦਾਤ ਦਾ ਪਤਾ ਚਲਦਿਆਂ ਹੀ ਇਲਾਕਾ ਵਾਸੀਆਂ ਨੇ ਮੁਲਜ਼ਮ ਸੁਖਦੇਵ ਨੂੰ ਘੇਰ ਲਿਆ ਅਤੇ ਫੜ੍ਹ ਕੇ ਪੁਲਿਸ ਕੋਲ ਪਹੁੰਚਾ ਦਿੱਤਾ। ਇਸ ਸਭ ਮਗਰੋਂ ਹੈਰਾਨੀ ਵਾਲੀ ਗੱਲ ਇਹ ….. ਕਿ ਪੁਲਿਸ ਹਾਲੇ ਵੀ ਆਰੋਪੀ ਨੂੰ ਫਰਾਰ ਹੀ ਦਸ ਰਹੀ ਹੈ। ਨਸ਼ੇ ਦਾ ਆਦਿ ਸੁਖਦੇਵ ਸਿੰਘ ਆਪਣੀ ਪਤਨੀ ਨਾਲ ਕੁੱਟ ਮਾਰ ਕਰਦਾ ਸੀ। ਇਸ ਤੋਂ ਦੁਖੀ ਹੋ ਕਿ ਬਲਜੀਤ ਕੌਰ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਅਤੇ ਆਪਣੇ ਬੱਚਿਆਂ ਨੂੰ ਲੈ ਕੇ ਮਾਨਸਾ ਆਪਣੇ ਪਿੰਡ ਠੂਠੀਆਂ ਵਾਲੀ ‘ਚ ਆ ਕੇ ਰਹਿਣ ਲਗ ਪਈ ਸੀ। ਸੁਖਦੇਵ ਅਕਸਰ ਓਹਨਾਂ ਦੇ ਘਰ ਜਬਰਦਸਤੀ ਵੜ ਜਾਂਦਾ ਸੀ ‘ਤੇ ਪਤਨੀ ਨਾਲ ਕੁੱਟ ਮਾਰ ਕਰਦਾ।

drug addicted husband killed wife

ਇਸ ਵਾਰ ਵੀ ਉਹ ਘਰ ਵਿੱਚ ਜਬਰਦਸਤੀ ਦਾਖਲ ਹੋਇਆ ‘ਤੇ ਉਸ ਨੇ ਇਹ ਕਾਰਾ ਕਰ ਦਿੱਤਾ। ਇਸ ਮਗਰੋਂ ਉਹ ਭੱਜ ਕੇ ਪਿੰਡ ਦੇ ਬਾਹਰ ਵਾਰ ਜਾ ਕੇ ਲੁਕ ਗਿਆ। ਮ੍ਰਿਤਕਾਂ ਦੇ ਪੇਕਾ ਪਰਿਵਾਰ ਵਾਲੇ ਪੁਲਿਸ ਕੋਲ ਗੁਹਾਰ ਲਾ ਰਹੇ ਹਨ ਕਿ ਉਹ ਇਸ ਮਾਮਲੇ ਵਿੱਚ ਜਲਦ ਕਾਰਵਾਈ ਕਰਨ ਅਤੇ ਮੁਲਜ਼ਮ ਨੂੰ ਬਣਦੀ ਸਖਤ ਤੋਂ ਸਖਤ ਸਜਾ ਦੇਣ। ਓਧਰ ਇਸ ਪੂਰੇ ਮਾਮਲੇ ਵਿੱਚ ਪੁਲਿਸ ਵਿਭਾਗ ਆਪਣਾ ਹੀ ਅਲਾਪ ਰਾਗ ਰਹੀ ਹੈ।

drug addicted husband killed wife

ਜਾਂਚ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਦੇ ਖਿਲਾਫ਼ 302 ਦੀ ਧਾਰਾ ਤਹਿਤ ਮੁਕਦਮਾ ਦਰਜ ਕਰ ਲਿਆ …….. ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਦਕਿ ਪਿੰਡ ਵਾਲਿਆਂ ਨੇ ਮੁਲਜ਼ਮ ਨੂੰ ਖੁਦ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ ਹੈ ਜਿਸਦੀ ਵੀਡੀਓ ਵੀ ਬਣਾਈ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਕੀਤੀ ਗਈ ਹੈ। ਹੁਣ ਇਸ ਸਾਰੇ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਵੀ ਸ਼ੱਕ ਦੇ ਘੇਰੇ ਵਿੱਚ ਖੜ੍ਹੀ ਹੁੰਦੀ ਹੈ। ਪੁਲਿਸ ਦੀ ਇਸ ਤਰ੍ਹਾਂ ਦੀ ਕਾਰਵਾਈ ਤੋਂ ਲੋਕਾਂ ਦਾ ਵਿਸ਼ਵਾਸ ਉੱਠਣਾ ਪ੍ਰਸ਼ਾਸਨ ਅਤੇ ਲੋਕਾਂ ਲਈ ਬਹੁਤ ਹੀ ਖਤਰਨਾਕ ਗੱਲ ਹੈ।


Posted

in

by

Tags: