ਪਰਮਾਤਮਾ ਨੇ ਘਰ ਧੀ ਦੀ ਧਾਤ ਬਖਸ਼ੀ ਦੇਖੋ ਵੀਡੀਓ ਪਰਿਵਾਰ ਨੇ ਅਨੋਖੇ ਤਰੀਕੇ ਨਾਲ ਸਵਾਗਤ ਕੀਤਾ

ਪਰਿਵਾਰ ਨੇ ਵਿਲੱਖਣ ਤਰੀਕੇ ਨਾਲ ਸਵਾਗਤ ਕੀਤਾ…….

 

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼  Sikhs USA Canada ਪੇਜ਼ ਲਾਇਕ ਕਰੋ ਜੀ

 

ਵਾਹਿਗੁਰੂ ਨੇ ਘਰ ਧੀ ਦੀ ਧਾਤ ਬਖਸ਼ੀ ਦੇਖੋ ਵੀਡੀਓ ਪਰਿਵਾਰ ਨੇ ਕਿਵੇਂ ਸਵਾਗਤ ਕੀਤਾ ਤੁਹਾਡੇ ਇੱਕ ਸ਼ੇਅਰ ਧੀਆਂ ਨੂੰ ਕੁੱਖਾਂ ਚ ਮਾਰਨ ਵਾਲਿਆਂ ਦੇ ਮੂੰਹ ਤੇ ਚਪੇੜ ਹੋਉ! ਇਸ ਪਰਿਵਾਰ ਵਾਲਿਆਂ ਨੇ ਧੀਆਂ ਨੂੰ ਕੁੱਖਾਂ ‘ਚ ਮਾਰਨ ਵਾਲੇ ਅਤੇ ਧੀਆਂ ਨੂੰ ਗ੍ਰਹਿਣ ਦੱਸਣ ਵਾਲਿਆਂ ਦੇ ਮੂੰਹ ‘ਤੇ ਅਜਿਹੀ ਚਪੇੜ ਮਾਰੀ ਹੈ ਜਿਸ ਨਾਲ ਦੁਨੀਆਂ ਦੀ ਹਰ ਧੀ ਦਾ ਮਾਣ ਉਚਾ ਹੋ ਗਿਆ ਹੈ। ਉਸ ਵੇਲੇ ਖੁਸ਼ੀ ਨਾਲ ਸਾਰਾ ਪਿੰਡ ਝੂਮ ਉਠਿਆ ਜਦੋਂ ਇਸ ਪਰਿਵਾਰ ਦੇ ਘਰ ਪਹਿਲਾਂ ਬੱਚਾ ਧੀ ਦੇ ਰੂਪ ਚ ਜਨਮ ਲਿਆ। ਇੱਥੇ ਹੀ ਬਸ ਨਹੀਂ ਲੜਕੀ ਦੇ ਪਿਤਾ ਨੇ ਆਪਣੀ ਬੇਟੀ ਲਈ ਇਕ ਫੁਲਾਂ ਨਾਲ ਸ਼ਿੰਗਾਰੀ ਕਾਰ ਅਤੇ ਢੋਲ ਦੀ ਥਾਪ ਨਾਲ ਆਪਣੀ ਨਵੀਂ ਜੰਮੀ ਬੇਟੀ ਨੂੰ ਹਸਪਤਾਲ ਤੋਂ ਘਰ ਤੱਕ ਲਿਆ  ਖੂਬ ਭੰਗੜੇ ਵੀ ਪਾਏ। ਜਿਸ ਫੁੱਲਾਂ ਨਾਲ ਸ਼ਿੰਗਾਰੀ ਗੱਡੀ ‘ਚ ਨਵਜੰਮੀ ਧੀ ਨੂੰ ਘਰ ਲਿਆਉਂਦਾ ਗਿਆ ਉਸ ਗੱਡੀ ਨੂੰ ਪਾਲਕੀ ਸ਼ਬਦ ਵੀ ਦਿੱਤਾ ਗਿਆ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧੀ ਦੇ ਮਾਂ ਪੀਓ ਨੇ ਕਿਹਾ ਕਿ ਅੱਜ ਦੇ ਜਮਾਨੇ ਚ ਬੇਟੀ ਅਤੇ ਬੇਟੇ ਚ ਕੋਈ ਵੀ ਫਰਕ ਨਹੀਂ   ਕਿਉਂਕਿ ਅੱਜ ਦੇ ਯੁੱਗ ਚ ਬੇਟੀਆਂ ਸਭ ਕੁਝ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਲੋਕ ਬੁਝਦਿਲ ਹੁੰਦੇ ਹਨ ਜੋ ਬੇਟੀਆਂ ਨੂੰ ਕੁੱਖ ਦੇ ਵਿੱਚ ਮਾਰ ਕੇ ਉਨ੍ਹਾਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ।ਇਸ ਮੌਕੇ ‘ਤੇ ਧੀ ਦੇ ਜਨਮ ‘ਤੇ ਪਿਤਾ ਵਲੋਂ ਕੀਤੀ ਗਈ ਇਸ ਖੁਸ਼ੀ ਦੀ ਸਾਰੇ ਇਲਾਕੇ ‘ਚ ਚਰਚਾ ਹੋ ਰਹੀ ਹੈ। ਲੋੜ ਹੈ ਉਨ੍ਹਾਂ ਲੋਕਾਂ ਨੂੰ ਇਸ ਪਰਿਵਾਰ ਤੋਂ ਸਿੱਖਿਆ ਲੈਣ ਦੀ ਜੋ ਅੱਜ ਵੀ ਬੇਟੀ ਅਤੇ ਬੇਟੇ ਚ ਫਰਕ ਸਮਝਦੇ ਹਨ ਅਤੇ ਬੇਟੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਕਤਲ ਕਰ ਦਿੰਦੇ ਹਨ। ਜੇ ਧੀਆਂ ਨੂੰ ਹਰ ਘਰ  ਚ ਇੰਝ ਹੀ ਪਰ ਮਿਲਦਾ ਰਹੇ ਤਾਂ ਵਡਿਆਂ ਹੋ ਕੇ ਦੇਸ਼ ਦਾ ਨਾਮ ਵੀ ਰੋਸ਼ਨ ਕਰਨ ‘ਚ ਹਿੱਸਾ ਪਾਉਂਦੀਆਂ ਹਨ।ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼  Sikhs USA Canada ਪੇਜ਼ ਲਾਇਕ ਕਰੋ ਜੀ 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: