ਪਰੀਆਂ ਤੋਂ ਸੋਹਣੀ ਕੁੜੀ ਦੇ ਨਾਲ ਹੋਇਆ ਅੰਮ੍ਰਿਤ ਮਾਨ ਦਾ ਵਿਆਹ, ਵੇਖੋ ਵੀਡੀਓ

ਪੰਜਾਬੀ ਇੰਡਸਟਰੀ ਵਿੱਚ ਜਦੋਂ ਵੀ ਗਾਇਕਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਈ ਨਾਂਅ ਦਿਮਾਗ ਵਿੱਚ ਆਉਂਦੇ ਹੋਣਗੇ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਗਾਇਕ ਅੰਮ੍ਰਿਤ ਮਾਨ ਦੀ ਤਾਂ ਉਹਨਾ ਨੂੰ ਕੋਣ ਨਹੀਂ ਜਾਣਦਾ। ,,,,,,, ਜੀ ਹਾਂ ‘ਕਾਲੀ ਕਮਾਰੋ’ ‘ਮੁੱਛ ਤੇ ਮਸ਼ੂਕ’ ਰੱਖੀ ਹੈ ਵਰਗੇ ਹਿੱਟ ਗੀਤ ਦੇਣ ਵਾਲੇ ,,,,,,,,,, ਅੰਮ੍ਰਿਤ ਮਾਨ ਹਾਲ ਹੀ ‘ਚ ਆਪਣੇ ਵਿਆਹ ਦੇ ਪ੍ਰੀਵੈਡਿੰਗ ਸ਼ੂਟ ਕਾਰਨ ਚਰਚਾ ਵਿੱਚ ਆਏ ਸਨ। ਦੱਸ ਦੇਈਏ ਕਿ ਹੁਣ ਪਾਲੀਵੁਡ ਦੇ ਇਹ ਮਸ਼ਹੂਰ ਗਾਇਕ ਬਹੁਤ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।Pariyaan To Sohni ਇਸ ਤੋਂ ਪਹਿਲਾਂ ਉਹਨਾਂ ਨੇ ਆਪਣਾ ਪ੍ਰੀਵੈਡਿੰਗ ਸ਼ੂਟ ਕਰਵਾਇਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਅਤੇ ਗਾਇਕ ਅੰਮ੍ਰਿਤ ਮਾਨ ਇੱਕ ਬਾਰ ਫਿਰ ਤੋਂ ਹਾਜ਼ਰ ਹਨ ਆਪਣਾ ਨਵਾਂ ਗੀਤ ਲੈ ਕੇ ‘ਪਰੀਆਂ ਤੋਂ ਸੋਹਣੀ’। ਇਸ ਗੀਤ ਵਿੱਚ ਅੰਮ੍ਰਿਤ ਮਾਨ ਤੋਂ ,,,,,,,  ਇਲਾਵਾ ਜੋ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ ਉਹ ਹੈ ਮਸ਼ਹੂਰ ਪੰਜਾਬੀ ਮਾਡਲ ਸਿੰਮ ਸਿੰਘ। ਜਿਥੇ ਇੱਕ ਪਾਸੇ ਇਸ ਗੀਤ ਨੂੰ ਲਿਖਿਆ ਹੈ ਅੰਮ੍ਰਿਤ ਸਿੰਘ ਨੇ ਅਤੇ ਉੱਥੇ ਹੀ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਇਕਵਿੰਦਰ ਸਿੰਘ ਨੇ।

ਜੇਕਰ ਗੀਤ ਵਿੱਚ ਲੀਡ ਅਦਾਕਾਰਾ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾ ਵੀ ਅੰਮ੍ਰਿਤ ਮਾਨ ਅਤੇ ਸਿੰਮ ਸਿੰਘ ਉਹਨਾਂ ਦੇ ਗੀਤ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਜਿੱਥੇ ਇੱਕ ਪਾਸੇ ਅੰਮ੍ਰਿਤ ਮਾਨ ਨੇ ਇਸ ਗੀਤ ਨਾਲ ਇੱਕ ਨਵਾਂ ਤੇ ਕੁਝ ਵੱਖਰਾ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਸਾਨੂੰ ਪੂਰੀ ਉਮੀਦ ਹੈ ਬਹੁਤ ਜਲਦ ਇਹ ਗੀਤ ਪਰੀਆਂ ਤੋਂ ਸੋਹਣੀ ਸੋਸ਼ਲ ਮੀਡੀਆ ਤੇ ਪੂਰਾ ਟਰੈਂਡ ਕਰੇਗਾ। ਇਸ ਵੀਡੀਓ ‘ਚ ਜੇਕਰ ਦੇਖਿਆ ਜਾਏ ਤਾਂ ਅੰਮ੍ਰਿਤ ਮਾਨ ਵਿਆਹੇ ਹੋਏ ਹਨ ਅਤੇ ਉਹਨਾਂ ਦੀ ਪਤਨੀ ਬਹੁਤ ਹੀ ਸੋਹਣੀ ਹੈ।Pariyaan To Sohni ਵੀਡੀਓ ‘ਚ ਦੋਨਾਂ ਦੀ ਕੈਮਿਸਟਰੀ ਬਹੁਤ ਹੀ ਵਧੀਆਂ ਲੱਗ ਰਹੀ ਹੈ। ਫ਼ਿਲਮਾਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਅੰਮ੍ਰਿਤ ਮਾਨ ਜਲਦ ਹੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨਾਲ ਵੱਡੇ ਪੜ੍ਹਦੇ ਤੇ ਦਿਖਾਈ ਦੇਣਗੇ। ਉਹ ਵੀ ਉਹਨਾਂ ਦੀ ਆਉਣ ਵਾਲੀ ਫ਼ਿਲਮ ‘ਆਟੇ ਦੀ ਚਿੜੀ’  ਚ। ਉਹਨਾਂ ਦੀ ਇਹ ਫ਼ਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜੇਕਰ ਫ਼ਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਤੋਂ ਇਲਾਵਾ ਦਿਖਾਈ ਦੇਣਗੇ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਅਤੇ ਸਰਦਾਰ ਸੋਹੀ।

Pariyaan To Sohni

Pariyaan To Sohni ਫ਼ਿਲਮ ਦਾ ਜਿਆਦਾਤਰ ਸ਼ੂਟ ਪੂਰਾ ਹੋ ਚੁੱਕਾ ਹੈ। ਜ਼ਿਆਦਾਤਰ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Leave a comment

Your email address will not be published. Required fields are marked *