ਪ੍ਰੇਮਿਕਾ ਦੇ ਘਰ ਜਾਣਾ ਪ੍ਰੇਮੀ ਨੂੰ ਪਿਆ ਮਹਿੰਗਾ ਦੇਖੋ ਮੁੰਡੇ ਦੇ ਪਰਿਵਾਰ ਵਲੋਂ ਮੁੰਡੇ ਦੀ ਮੌਤ ਦਾ ਸੱਚ

ਪੇਜ ਦੇ ਥੋੜਾ ਨੀਚੇ ਜਾ ਕੇ Video ਦੇਖੋ

ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ

ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ

ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ

ਪਰ ਦੇ ਚਾਕਰ ਚ ਲੋਕ ਇਸ ਕਦਰ ਅੰਨ੍ਹੇ ਹੋ ਜਾਂਦੇ ਨੇ ਕਿ ਪਿਆਰ ਵਿਚ ਆਪਣੀ ਜਾਨ ਵੀ ਗਵਾ ਬੈਠਦੇ ਨੇ | ਮਾਮਲਾ ਤਰਨਤਾਰਨ ਦੇ ਪਿੰਡ ਖਾਲੜਾ ਤੋਂ ਸਾਹਮਣੇ ਆਇਆ ਜਿਥੇ ਆਪਣੀ ਪ੍ਰੇਮਿਕਾ ਨੂੰ ਮਿਲਣ ਆਏ ਨੌਜਵਾਨ ਦੀ ਕਥਿਤ ਤੋਰ ਤੇ ਜੇਹਾਰਲੀ ਵਸਤੂ ਖਾਨ ਨਾਲ ਮੌਤ ਹੋ ਗਯੀ |ਮਿਰਤਕ ਨੌਜਵਾਨ ਦੇ ਲੜਕੀ ਨਾਲ ਪ੍ਰੇਮ ਸੰਬਧ ਸਨ |

ਜਿਸਨੂੰ ਮਿਲਣ ਲਯੀ ਉਹ ਪਿੰਡ ਤਾ ਆਯਾ ਪਾਰ ਆਪਣੀ ਜਾਨ ਗਵਾ ਬੈਠਾ | ਮ੍ਰਿਤਕ ਦਮਨਦੀਪ ਸਿੰਘ ਦੇ ਘਰਵਾਲਿਆਂ ਨੇ ਲੜਕੀ ਪਰਿਵਾਰ ਵਾਲਿਆਂ ਤੇ ਜਹਿਰੀਲੀ ਵਸਤੂ ਖਾਵਾਂ ਦੇ ਇਲਜ਼ਾਮ ਲਗਾਏ ਨੇ |

ਮ੍ਰਿਤਕ ਦੇ ਭਰਾ ਦੇ ਮੀਡਿਆ ਸਾਹਮਣੇ ਇਹ ਬਿਆਨ ਦਿਤਾ ਹੈ ਕਿ ਮੇਰੇ ਛੋਟੇ ਭਰਾ ਦੀ ਉਮਰ ੨੭ ਸਾਲ ਹੈ ਤੇ ਦਸਿਆ ਕਿ ਖਾਲੜਾ ਪਿੰਡ ਦੀ ਕੁੜੀ ਨਾਲ ਉਸ ਮੁੰਡੇ ਦਾ ਅਫੇਅਰ ਸੀ | ਮੁੰਡਾ ਅੰਮ੍ਰਿਤਸਰ ਸ਼ਹਿਰ ਤੋਂ ਸੀ | ਉਸਨੇ ਦਸਿਆ ਕਿ ਕੁੜੀ ਦੇ ਮਾਮੇ ਮੁੰਡੇ ਨੂੰ ਧਮਕੀਆਂ ਵੀ ਦਿੰਦੇ ਸਨ ਜਿਸ ਦੇ ਚਲਦੇ ਮੁੰਡੇ ਨੂੰ ਜ਼ਹਿਰੀਲੀ ਵਸਤੂ ਖਿਲਾ ਕ ਮੌਤ ਦੇ ਘਾਟ ਉਤਾਰ ਦਿਤਾ ਗਿਆ ਉਸ ਨੇ ਕਿਹਾ ਕਿ ਕੁੜੀ ਦੇ ਪਰਿਵਾਰ ਵਾਲਿਆਂ ਪਹਿਲਾ ਮੁੰਡੇ ਨੂੰ ਬੁਲਾਇਆ ਫਿਰ ਉਸ ਨਾਲ ਇਹ ਕਾਰਾ ਕੀਤਾ |

ਇੱਥੇ ਵੀਡੀਓ ਦੇਖੋ

ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ
ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us


Posted

in

by

Tags: