ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਧਮਕੀ ਤੋਂ ਬਾਅਦ ਦੇਖੋ ਕੀ ਕੀ ਕੀਤਾ ….

ਹੁਣੇ ਆਈ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਧਮਕੀ ਤੋਂ ਬਾਅਦ ਦੇਖੋ ਕੀ ਕੀ ਕੀਤਾ ….

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਧਮਕੀ ਦਿੱਤੀ ਹੈ। ਸ਼ਿਕਾਇਤ ਤੋਂ ਬਾਅਦ ਮੋਹਾਲੀ ਵਿੱਚ ਮਾਮਲਾ ਦਰਜ ਹੋ ਗਿਆ ਹੈ।

ਇਲਜ਼ਾਮ ਹਨ ਕਿ ਗਿੱਪੀ ਗਰੇਵਾਲ ਨੂੰ ਫੋਨ ਉੱਤੇ ਜਬਰਨ ਵਸੂਲੀ ਲਈ ਧਮਕੀ ਦਿੱਤੀ ਗਈ ਹੈ।

ਮੋਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ, ”ਗਿੱਪੀ ਗਰੇਵਾਲ ਨੇ ਸ਼ਿਕਾਇਤ ਦਿੱਤੀ ਹੈ ਕਿ ਦਿਲਪ੍ਰੀਤ ਨੇ ਵਾਟਸ ਐਪ ਕਾਲ ਕਰਕੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਪੈਸਿਆਂ ਦੀ ਮੰਗ ਕੀਤੀ। ਗਿੱਪੀ ਦੀ ਸ਼ਿਕਾਇਤ ਉੱਤੇ ਮੋਹਾਲੀ ਸਥਿਤ ਫੇਸ-8 ਦੇ ਥਾਣੇ ਵਿੱਚ ਮਾਮਲਾ ਦਰ ਕਰ ਲਿਆ ਗਿਆ ਹੈ।”

ਸੂਤਰਾਂ ਤੋਂ ਪਤਾ ਚਲਿਆ ਹੈ ਕੇ ਧਮਕੀ ਤੋਂ ਬਾਦ ਗਿਪੀ ਕਾਫੀ ਚੌਕਸ ਹੋ ਗਿਆ ਹੈ ਤੇ ਉਹ ਜਿਆਦਾਤਰ ਆਪੇ ਪਰਸਨਲ ਰੋਜਮਰਾ ਦੇ ਕਮ ਕਾਜ਼ ਕਿਸੇ ਨਾਲ ਵੀ ਸ਼ੇਅਰ ਨਹੀ ਕਰ ਰਿਹਾ ਤੇ ਪੂਰੀ ਤਰਾਂ ਚੌਕਸ ਰਹਿ ਰਿਹਾ ਹੈ
ਕੌਣ ਹੈ ਦਿਲਪ੍ਰੀਤ ਢਾਹਾਂ?
ਦਿਲਪ੍ਰੀਤ ਢਾਹਾਂ ਉਹੀ ਸ਼ਖਸ ਹੈ ਜਿਸ ਉੱਤੇ ਇਲਜ਼ਾਮ ਹਨ ਕਿ ਉਸ ਨੇ ਬੀਤੀ 14 ਅਪਰੈਲ ਪੰਜਾਬੀ ਸਿੰਗਰ ਪਰਮੀਸ਼ ਵਰਮਾ ਉੱਤੇ ਗੋਲੀ ਚਲਾਈ।

ਦਿਲਪ੍ਰੀਤ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਅਤੇ ਫਿਲਹਾਲ ਉਹ ਪੁਲਿਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ।


Posted

in

by

Tags: