ਪੰਜਾਬ ਚ ਪੰਚਾਇਤੀ ਵੋਟਾਂ ਇਸ ਤਰੀਕ ਨੂੰ ਹੋਣਗੀਆਂ

ਹੁਣੇ ਹੁਣੇ ਹੋਇਆ ਐਲਾਨ …..

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਪੰਜਾਬ ਚ ਪੰਚਾਇਤੀ ਵੋਟਾਂ ਇਸ ਤਰੀਕ ਨੂੰ ਹੋਣਗੀਆਂ


ਚੰਡੀਗੜ੍ਹ, 5 ਜੁਲਾਈ – ਹੁਣੇ ਹੁਣੇ ਹੀ ਤਾਜਾ ਵੱਡੀ ਖਬਰ ਆਏ ਹੈ ਪੰਜਾਬ ਸਰਕਾਰ ਦੇ ਸਕੱਤਰ ਅਨੁਰਾਗ ਵਰਮਾ ਨੇ ਇਕ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ

ਪੰਜਾਬ ‘ਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ 10 ਸਤੰਬਰ 2018 ਨੂੰ ਅਤੇ ਗ੍ਰਾਮ ਪੰਚਾਇਤ ਦੀਆਂ ਚੋਣਾਂ 30 ਸਤੰਬਰ ਨੂੰ ਹੋਣਗੀਆਂ। ਹੁਣ ਇਹ ਸਾਫ ਹੋ ਗਿਆ ਹੈ ਕੇ ਪੰਜਾਬ ਚ ਪੰਚਾਇਤੀ ਵੋਟਾਂ 30 ਸਤੰਬਰ ਨੂੰ ਹੋਣਗੀਆਂ


Posted

in

by

Tags: