ਪੰਜਾਬ ਚ ਹੁਣੇ ਵਾਪਰਿਆ ਕਹਿਰ ਸਕੂਲੀ ਬੱਚਿਆਂ ਨਾਲ ਭਰੀ ਬਸ ਦਾ ਐਕਸੀਡੈਂਟ ਮੌਕੇ ਤੇ ਹੀ

 

ਹੁਣੇ ਆਈ ਤਾਜਾ ਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਪੰਜਾਬ ਚ ਹੁਣੇ ਵਾਪਰਿਆ ਕਹਿਰ ਸਕੂਲੀ ਬੱਚਿਆਂ ਨਾਲ ਭਰੀ ਬਸ ਦਾ ਐਕਸੀਡੈਂਟ ਮੌਕੇ ਤੇ ਹੀ

ਅੰਮ੍ਰਿਤਸਰ, 5 ਜੂਨ – ਗੁਰੂ ਵਾਲੀ ਦੇ ਨੇੜੇ ਇਕ ਸਕੂਲ ਬੱਸ ਪਲਟਣ ‘ਤੇ 8 ਬੱਚੇ ਜ਼ਖਮੀ ਹੋ ਗਏ, ਜਦਕਿ ਇਕ ਵਿਦਿਆਰਥਣ ਦੀ ਮੌਤ ਵੀ ਹੋ ਗਈ, ਜਿਸ ਦੀ ਪਹਿਚਾਣ ਅਨਮੋਲ ਪ੍ਰੀਤ ਕੌਰ ਵਾਸੀ ਪਿੰਡ ਇੱਬਣ ਵਜੋਂ ਹੋਈ ਹੈ। ਇਸ ਬੱਸ ‘ਚ ਕੁੱਲ ਅਠਾਈ ਬੱਚੇ ਸਵਾਰ ਸਨ, ਜਿਨ੍ਹਾਂ ‘ਚੋਂ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ  । ਐਸ.ਜੇ.ਐਮ. ਸਕੂਲ ਗੁਰੂ ਵਾਲੀ ਦੇ ਇਹ ਵਿਦਿਆਰਥੀ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੇ ਸਨ। ਜ਼ਖਮੀ ਬੱਚਿਆ ਨੂੰ ਗੁਰੂ ਰਾਮਦਾਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।


Posted

in

by

Tags: