ਪੰਜਾਬ ਚ ਹੁਣੇ ਹੁਣੇ ਇਸ ਜਗ੍ਹਾ ਮਚੀ ਤਬਾਹੀ ਦੀਆਂ ਤਾਜਾ ਤਸਵੀਰਾਂ ਦੇਖੋ

ਵੱਡੀ ਤਾਜਾ ਖਬਰ

ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁਣੇ ਹੁਣੇ ਪੰਜਾਬ ਚ ਇਸ ਜਗ੍ਹਾ ਮਚੀ ਤਬਾਹੀ ਦੀਆਂ ਤਾਜਾ ਤਸਵੀਰਾਂ ਦੇਖੋ

 

1 ਬਠਿੰਡਾ ਦੇ ਤਿਉਣਾ ਪਿੰਡ ਨੇੜੇ ਸਰਹਿੰਦ ਨਹਿਰ ਵਿੱਚ ਪਾੜ ਪੈ ਗਿਆ।

2 ਸੌ ਏਕੜ ਦੇ ਕਰੀਬ ਖੇਤਾਂ ਵਿੱਚ ਪਾਣੀ ਭਰ ਗਿਆ।

3 ਅਧਿਕਾਰੀਆਂ ਨੇ ਨਹਿਰ ਦੀ ਸਪਲਾਈ ਬੰਦ ਕਰਕੇ ਪਾੜ ਨੂੰ ਪੂਰਿਆ…….

4 ਰਾਏਕੇ ਕਲਾਂ ਫੀਡਰ ਕੋਲ ਨਹਿਰ ਟੁੱਟੀ ਸੀ।

5 10 ਏਕੜ ਨਰਮੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ।

6 ਇੱਕ ਕਿਸਾਨ ਦੀ 30 ਕਿੱਲਿਆਂ ਦੀ ਝੋਨੇ ਦੀ ਪਨੀਰੀ ਵੀ ਖਰਾਬ ਹੋ ਗਈ।


Posted

in

by

Tags: