ਪੰਜਾਬ ਚ ਹੁਣੇ ਹੁਣੇ ਹੋਇਆ ਦਿਲ ਚੀਰਵਾਂ ਹਾਦਸਾ ਮੌਕੇ ਤੇ ਹੀ ……

ਤਾਜਾ ਵੱਡੀ ਖਬਰ ਪੰਜਾਬ ਤੋਂ ……..

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਪੰਜਾਬ ਚ ਹੁਣੇ ਹੁਣੇ ਹੋਇਆ ਦਿਲ ਚੀਰਵਾਂ ਹਾਦਸਾ ਮੌਕੇ ਤੇ ਹੀ ……

 

ਨਾਭਾ ਦੇ ਕੈਂਟ ਰੋਡ ਉੱਤੇ ਮੋਟਰਸਾਈਕਲ ਸਵਾਰ ਭਰਾ-ਭੈਣ ਤੇ ਸੁੱਕਾ ਦਰਖ਼ਤ ਡਿਗ ਗਿਆ| ਹਾਦਸੇ ‘ਚ ਮੋਟਰਸਾਈਕਲ ਸਵਾਰ 25 ਸਾਲਾ ਨਿਸ਼ਾਨ ਸਿੰਘ ਦੀ ਮੌਤ ਹੋ ਗਈ ਹੈ ਅਤੇ ਭੈਣ ਜ਼ਖਮੀ ਹੈ| ਮ੍ਰਿਤਕ ਦੀ ਭੈਣ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ‘ਚ ਰੈਫ਼ਰ ਕੀਤਾ ਗਿਆ ਹੈ| ਨਿਸ਼ਾਨ ਸਿੰਘ ਤਿੰਨ ਭੈਣਾਂ ਦਾ ਕਲਾ ਭਰਾ ਸੀ…..| ਮ੍ਰਿਤਕ ਨਿਸ਼ਾਨ ਸਿੰਘ ਨਾਭਾ ਬਲਾਕ ਦੇ ਪਿੰਡ ਟੋਡਰਵਾਲ ਦਾ ਰਹਿਣ ਵਾਲਾ ਸੀ| ਮਿਰਤਕ ਦੇ ਪਰਿਵਾਰ ਨੇ ਜੰਗਲਾਤ ਵਿਭਾਗ ਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਸੁੱਕੇ ਦਰਖ਼ਤ ਨਾ ਕੱਟਣ ਕਾਰਨ ਇਹ ਹਾਦਸਾ ਹੋਇਆ …..


Posted

in

by

Tags: