ਅੱਜ ਦਾ ਯੁਗ ਡਿਜਿਟਲ ਯੁਗ ਹੈ ਸਾਡਾ ਸਮਾਜ ਬਹੁਤ ਤੇਜੀ ਨਾਲ ਇਸ ਨੂੰ ਆਪਣਾ ਰਿਹਾ ਪਰ ਗੰਦੀ ਸੋਚ ਵਾਲੇ ਲੋਕ ਇਸਨੂੰ ਚੋਰੀ ਠੱਗੀ ਲਈ ਵੀ ਤੇਜੀ ਨਾਲ ਵਰਤ ਰਹੇ ਹਨ। ਸਾਨੂੰ ਇਹਨਾਂ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਠੱਗਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਸ ਵੀਡੀਓ ਵਿਚ ਵੀ ਇਕ ਠੱਗ ਬਾਰੇ ਜਾਣਕਾਰੀ ਦਿਤੀ ਗਈ ਜੋ ਪੰਜਾਬ ਵਿਚ ਬਿਲਕੁਲ ਅਨੋਖੇ ਢੰਗ ਨਾਲ ਠੱਗੀ ਮਾਰ ਰਿਹਾ ਹੈ ਤੇ ਸਾਡੀ ਪੁਲਿਸ ਉਸਨੂੰ ਹਜੇ ਤਕ ਕਾਬੂ ਕਰਨ ਤੋਂ ਨਾਕਾਮਜਾਬ ਰਹੀ ਹੈ ਵੀਡੀਓ ਦੇਖ ਕੇ ਤੁਸੀ ਚੋਂਕ ਜਾਵੋਂਗੇ ਕੇ ਇਸ ਤਰੀਕੇ ਨਾਲ ਵੀ ਠੱਗੀ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਮਾਰੀ ਜਾ ਸਕਦੀ ਹੈ ਇਸ ਵੀਡੀਓ ਨੂੰ ਜਰੂਰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡਾ ਭਾਈਚਾਰਾ ਇਸ ਠੱਗੀ ਤੋਂ ਬਚ ਸਕੇ। ਹੋਰ ਜਾਣਕਾਰੀ ਭਰਪੂਰ ਵੀਡੀਓ ਤੇ ਖਬਰਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ। ਵੀਡੀਓ ਤੁਸੀ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਆਪ ਸਭ ਦਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ