ਬਾਪੂ ਦੀ ਜਮੀਨ ਗਹਿਣੇ ਰੱਖ ਕੇ ਇੰਗਲੈਂਡ ਗੲੀ ਕੁੜੀ ਕਿੳੁਂ ਪੈ ਗੲੀ ਗਲਤ ਰਸਤੇ ਚ’ ਦੇਖੋ

ਬਾਪੂ ਦੀ ਜਮੀਨ ਗਹਿਣੇ ਰੱਖ ਕੇ ਇੰਗਲੈਂਡ ਗੲੀ ਕੁੜੀ ਕਿੳੁਂ ਪੈ ਗੲੀ ਗਲਤ ਰਸਤੇ ਚ’ ਦੇਖੋ

ਵਿਦੇਸ਼ ਜਾ ਕੇ ਕਮਾੲੀ ਕਰਨਾ ਤੇ ਅਾਪਣੇ ਮਾ- ਬਾਪ ਨੂੰ ਖੁਸ਼ ਕਰਨ ਦਾ ਸੁਪਨਾ ਹੁੰਦਾ ਹੈ ਅਜਿਹੀ ਹੀ ੲਿੱਕ ਸੱਚੀ ਕਹਾਣੀ ਅੱਜ ਅਸੀ ਦੱਸਣ ਜਾ ਰਹੇ ਹਾਂ ਮਾਪਿਅਾਂ ਦੀ ੲਿੱਕ ਧੀ ਕਲਜੀਤ (ਕਾਲਪਨਿਕ ਨਾਮ)ਜੋ ਕਿ ਅਾਪਣੇ ਮਾਂ ਬਾਪ ਨੂੰ ਹਰ ਖੁਸ਼ ਦੇਣ ਚਹੁੰਦੀ ਸੀ

ਪਰ ੳੁਸ ਨੂੰ ੲਿੱਥੇ ਕੋੲੀ ਰੋਜਗਾਰ ਨਹੀ ਮਿਲਿਅਾ ਤੇ ੳੁਹ ੨੦੧੦ ਵਿੱਚ ਅਾਪਣੇ ਬਾਪ ਦੀ ਜਮੀਨ ਗਹਿਣੇ ਰੱਖ ਕੇ ੲਿੰਗਲੈਂਡ ਚੱਲ ਗੲੀ ੳੁੱਥੇ ਜਾ ਕੇ ਦੋ ਕੁ ਮਹਿਨੇ ੳੁਸ ਨੂੰ ਕੰਮ ਮਿਲ ਗਿਅਾ ਪਰ ੳੁਸ ਤੋਂ ਬਾਅਦ ੳੁਸ ਲੋਕ ੳੁਸ ਤੋਂ ਕੰਮ ਤਾਂ ਕਰਵਾ ਲੈਦੇਂ ਸਨਪਰ ੳੁਸ ਨੂੰ ਪੈਸੇ ਨਹੀ ਦਿੰਦੇ ਤੇ ਕਲਜੀਤ ਕੋਲ ਪੈਸਿਅਾ ਦੀ ਕਮੀ ਹੋ ਗੲੀ ਤੇ ੲਿੱਧਰ ਪੰਜਾਬ ਚੋ ਵੀ ੳੁਸ ਦੇ ਪਿਤਾ ਦਾ ਫੋਨ ਅਾੲਿਅਾ ਕਿ ਧੀੲੇ ੲਿਸ ਵਾਰ ਪੈਸੇ ਨਹੀ ਪਾੲੇ ਅਾਰੜਤੀਅਾ ਵਿਅਾਜ਼ ਲੈਣ ਅਾੲਿਅਾ ਸੀ ਤੇ ਕੁਲਜੀਤ ਨੇ ਕਿਹਾ ਕਿ ਪਿਤਾ ਜੀ ਥੋੜੇ ਦਿਨਾਂ ਤੱਕ ਮੈ ਪਾ ਦਿੰਦੀ ਅਾ ਪੈਸੇ। ਸਮਾਂ ਬੀਤ ਦਾ ਗਿਅਾ

ਪਰ ਕੁਲਜੀਤ ਕੋਲ ਪੈਸਾ ਨਾ ੲਿੱਕਠੇ ਹੋੲੇ ਤੇ ੳੁਸ ਦੇ ਪਿਤਾ ਦਾ ਫਿਰ ਤੋਂ ਫੋਨ ਅਾੲਿਅਾ ਤੇ ਕੁਲਜੀਤ ਨੇ ਬਹਾਨਾ ਲਾ ਦਿੱਤਾ ਤੇ ਕੁਲਜੀਤ ਨੇ ਕੰਮ ਦੀ ਬਹੁਤ ਤਲਾਸ਼ ਕੀਤੀ ਪਰ ਕੋੲੀ ਕੰਮ ਨਹੀ ਮਿਲਿਅਾ ਤੇ ੳੁਹ ਰਸਤੇ ਵਿੱਚ ਜਾ ਰਹੀ ਸੀ ਤੇ ੳੁੱਥੇ ੳੁਸ ਨੇ ਨਾੲਿਟ ਕਲੱਬ ਦਾ ਬੋਰਡ ਦੇਖਿਅਾ ਤੇ ਨੰਬਰ ਅਾਪਣੇ ਮੋਬਾੲਿਲ ਚ’ ਸੇਵ ਕਰ ਲਿਅਾਘਰ ਪਹੁੰਚੇ ਕੇ ਕੁਲਜੀਤ ਤੇ ੳੁਸ ਨੰਬਰ ਤੇ ਕਾਲ ਕੀਤੀ ਤੇ ੳੁਹਨਾਂ ਨੇ ਕੁਲਜੀਤ ਨੂੰ ਕਿਹਾ ਕਿ ੲਿੱਕ ਰਾਤ ਦੇ ੪੦੦ ਪੌਂਡ ਮਿਲਣ ਗੲੇ ਤੇ ਕੁਲਜੀਤ ਨੂੰ ਪੈਸਿਅਾ ਦੀ ਲੋੜ ਸੀ ਤੇ ੳੁਹ ਅਗਲੀ ਰਾਤ ਕਲੱਬ ਚ’ ਗੲੀ ਤੇ ੳੁੱਥੇ ਦੇ ਮੈਨਜਰ ਨਾਲ ਮਿਲੀ ਤੇ ਮੈਨਜਰ ਨੇ ੳੁਸ ਨੂੰ ਦੱਸਿਅਾ ਕਿ ੲਿੱਥੇ ਤੈਨੂੰ ੲਿਹ ਕੰਮ ਕਰਨਾ ਪਵੇਗਾ ਤੇ ਕਲਜੀਤ ਦੇ ਪੈਰਾਂ ਹੇਠੋਂ ਜਮੀਨ ਨਿਕਲ ਗੲੀ ਤੇ ਪਰ ਬਾਪ ਦੇ ਸਿਰ ਕਰਜੇ ਦੀ ਪੰਡ ੳੁਸ ਨੂੰ ਦਿਖ ਰਹੀ ਸੀ ਤੇ ੳੁਸ ਨੇ ਹਾਂ ਕਰ ਦਿੱਤੀ ਤੇ ਕਲਜੀਤ ਰੌਜਾਨਾ ਰਾਤ ਨੂੰ ੲਿੱਥੇ ਅਾੳੁਦੀਂ ਰਹੀ ਤੇੳੁਸ ਨੇ ਬਹੁਤ ਪੈਸੇ ਕਮਾ ਲੲੇ ਤੇ ਅਾਪਣੇ ਘਰ ਭੇਜਦੀ ਰਹੀ ਤੇ ਬਹੁਤ ਪੈਸਾ ਹੋਣ ਕਾਰਨ ੳੁਸ ਨੂੰ ਨਸ਼ੇ ਦੀ ਲੱਤ ਲੱਗ ਗੲੀ ਤੇ ੳੁਸ ਸਾਰਾ ਦਿਨ ਨਸ਼ੇ ਵਿੱਚ ਰਹਿਣ ਲੱਗ ਪੲੀ ਤੇ ੲਿੱਕ ਦਿਨ ਨਾੲਿਟ ਕਲੱਬ ਵਿੱਚ ੲਿੱਕ ਪੰਜਾਬੀ ਅਾੲਿਅਾ ਤੇ ਕਲਜੀਤ ਨੇ ੳੁਸ ਨੂੰ ਅਾਪਣੇ ਕੋਲ ਬੈਠਾ ਲਿਅਾ ਤੇ ਕਹਿਣ ਲੲੀ ਕਰਲਾ ਜੋ ਕਰਨਾ ਪਰ ੳੁਸ ਨੇ ਕਿਹਾ ਕਿ ਮੈ ਕੁਝ ਨੀ ਕਰਨਾ ਤੇ ੳੁਹ ਪੰਜਾਬੀ ਸਾਰੀ ਰਾਤ ੳੁਸ ਦੇ ਕੋਲ ਰਿਹਾ ਤੇ ਸਵੇਰੇੇ ਚੱਲ ਗਿਅਾ ਤੇ ਅਗਲੀ ਰਾਤ ਫਿਰ ੳੁਹ ਪੰਜਾਬੀ ਅਾੲਿਅਾ ਤੇ ਬਿਨ੍ਹਾ ਕੁ੍ਝ ਕੀਤੇ ੳੁੱਥੋ ਚੱਲ ਗਿਅਾ ਤੇ ਜਦੋਂ ਤੀਜੇ ਦਿਨ ਅਾੲਿਅਾ ਤੇ ਕਲਜੀਤ ਨੇ ੳੁਸ ਨੂੰ ਪੁੱਛਿਅਾ ਤੈਨੂੰ ਕਿ ਹੋੲਿਅਾ ਜੋ ਤੂੰ ਰੋਜ ਹੀ ੲਿੱਦਾਂ ਕਰਦਾ ਤਾਂ ੳੁਸ ਨੇ ਦੱਸਿਅਾ ਕਿ ੳੁਸ ਤਹਾਨੂੰ ਪਿਅਾਰ ਕਰਦਾ  ਤੇ ਕਲਜੀਤ ਹੱਸਣ ਲੱਗ ਪੲੀ ਤੇ ਕਹਿੰਦੇ ਬੱਸ ਕਰ ਤੇ ੲਿੱਥੋ ਨਿਕਲ ਜਾ ਪਰ ੳੁਸ ਨੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਤੇ ਕਲਜੀਤ ਨੂੰ ਅਾਪਣੇ ਗਲੇ ਨਾਲ ਲਗਾ ਕਹਿੰਦਾ ਕਿ ਮੈ ਤੁਹਾਡੇ ਨਾਲ ਵਿਅਾਹ ਕਰਵਾੳੁਣ ਤੇ ੳੁਸ ਨੇ ਪੁੱਛਿਅਾ ਕਿ ਤਹਾਡੀ ਕਿ ਮਜਬੂਰੀ ਸੀ ਜੋ ਤੁਸੀ ੲਿਸ ਕੰਮ ਵਿੱਚ ਪੈ ਗੲੇ ਤੇ ਕਲਜੀਤ ਨੇ ਸਾਰੀ ਸਟੋਰੀ ਦੱਸੀ ਤੇ ਕਲਜੀਤ ਰੋਂਣ ਲੱਗ ਪੲੀ

ਤੇ ੳੁਸ ਮੁੰਡੇ ਨੇ ਕਲਜੀਤ ਨੂੰ ਕਿਹਾ ਕਿ ਚੱਲ ੲਿਸ ਕੰਮ ਨੂੰ ਛੱਡ ਦੇ ਤੇ ਅਾਪਾਂ ਵਿਅਾਹ ਕਰਵਾ ਲੈਣਾ ਤੇ ਕਲਜੀਤ ਨੇ ਕਿਹਾ ਠੀਕ ਹੈ ਤੇ ੳੁਹਨਾਂ ਨੇ ਵਿਅਾਹ ਕਰਵਾ ਲਿਅਾ ਤੇ ਦੋਹਾਨਾਂ ਨੇ ਅਾਪਣੀ ਨਵੀ ਜਿੰਦਗੀ ਦੀ ਸ਼ਰੂ ਕੀਤੀ ਤੇ ੲਿੱਕ ਬੇਕਰੀ ਸਟੋਰ ਤੇ ਕੰਮ ਕਰਨ ਲੱਗ ਪੲੇ ਤੇ ਅੱਜ ੳੁਹ ਦੋਵੇਂ ੲਿੰਗਲੈਂਡ ਵਿੱਚ ਰਹਿ ਰਹੇ ਤੇ ੳੁਹਨਾਂ ਦੇ ਪਰਿਵਾਰ ਚ’ ੲਿੱਕ ਪੁੱਤਰ ਤੇ ੲਿੱਕ ਧੀ ਹੈ ਸਾਡਾ ੲਿਸ ਕਹਾਣੀ ਨੂੰ ਦੱਸਣ ਦਾ ਮਕਸਦ ਸਿਰਫ ੲਿੰਨਾ ਸੀ ਕਿ

ਮਜਬੂਰੀਅਾਂ ੲਿਨਸਾਨ ਤੋਂ ਬਹੁਤ ਕੁਝ ਕਰਵਾ ਦਿੰਦਿਅਾ ਹਨ ਜੇਕਰ ਪੋਸਟ ਵਧੀਅਾ ਲੱਗੀ ਤਾਂ ਸ਼ੇਅਰ ਜਰੂ੍ਰ ਕਰਿਓ


Posted

in

by

Tags: