ਬਾਰਵੀਂ ਪਾਸ ਲਈ ਖੁਸ਼ਖਬਰੀ, ਇੰਡੀਅਨ ਆਰਮੀ ਨੇ ਖੋਲ੍ਹੀ ਭਰਤੀ ….

ਆਈ ਤਾਜਾ ਖਬਰ….

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਾਰਵੀਂ ਪਾਸ ਲਈ ਖੁਸ਼ਖਬਰੀ, ਇੰਡੀਅਨ ਆਰਮੀ ਨੇ ਖੋਲ੍ਹੀ ਭਰਤੀ ….

ਬਾਰਵੀਂ ਪਾਸ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਇੰਡੀਅਨ ਆਰਮੀਨੇ ਆਪਣੇ 90 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਜਿੰਨਾ ਉਮੀਦਵਾਰਾਂ ਨੇ ਫਿਜ਼ਿਕਸ, ਕੈਮਿਸਟ੍ਰੀ ਤੇ ਗਣਿਤ ਵਿਚ +2 ਕੀਤੀ ਹੈ ਜਾਂ ਇਸਦੇ ਬਰਾਬਰ ਦੀ ਡਿਗਰੀ ਹਾਸਿਲ ਕੀਤੀ ਹੈ ਤਾਂ ਉਨ੍ਹਾਂ ਲਈ ਇੰਡੀਅਨ ਆਰਮੀ ਨੌਕਰੀਆਂ ਦਾ ਇਕ ਬਹੁਤ ਵਧੀਆ ਮੌਕਾ ਲੈ ਕੇ ਆਇਆ ਹੈ।

indian army

 

 

ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ ਇੰਡੀਅਨ ਆਰਮੀ ਦੀ ਆਫੀਸ਼ੀਅਲ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ। ਉਮੀਦਵਾਰ ਬਾਕੀ ਦੀ ਜਾਣਕਰੀ ਲਈ ਇਸ ਵੈੱਬਸਾਈਟ – http://joinindianarmy.nic.in/ ‘ਤੇ ਲੋਗ ਇਨ ਕਰਨ।ਅਹੁਦਿਆਂ ਦੀ ਕੁੱਲ ਗਿਣਤੀ 90 ਹੈ ।ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਸਿੱਖਿਅਤ ਯੋਗਤਾ +2 (ਬਾਰਵੀਂ ) ਨਿਰਧਾਰਿਤ ਕੀਤੀ ਗਈ ਹੈ ।

indian army

ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ ਹੱਦ – ਉਮੀਦਵਾਰ ਦੀ ਉਮਰ 1 ਜੂਨ, 2019 ਨੂੰ ਸਾਢੇ 16 ਸਾਲ ਤੋਂ ਲੈ ਕੇ ਸਾਢੇ 19 ਸਾਲ ਤਕ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਤੋਂ ਲੈ ਸਕਦੇ ਹਨ। ਇਹਨਾਂ ਅਹੁਦਿਆਂ ਲਈ ਉਮੀਦਵਾਰ ਦੀ ਇਸ ਨੌਕਰੀ ਨੂੰ ਹਾਸਿਲ ਕਰਨ ਵਾਲੇ ਕਰਮਚਾਰੀ ਦੀ ਤਨਖ਼ਾਹ 56,100/- ਰੁਪਏ ਹੋਵੇਗੀ।

indian army

 

ਅਰਜ਼ੀਆਂ ਭੇਜਣ ਲਈ ਉਮੀਦਵਾਰ ਦਿੱਤੀ ਗਈ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਨੂੰ ਪੂਰੀ ਕਰਨ।ਦੱਸ ਦੇਈਏ ਕਿ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਇਸ ਨੌਕਰੀ ਨੂੰ ਅਰਜੀ ਲਾਉਣ ਦੀ ਤਾਰੀਖ 14 ਜੂਨ, 2018 ਹੈ।ਉਮੀਦਵਾਰ ਇਸ ਨਿਰਧਾਰਿਤ ਤਰੀਖ ਤੋਂ ਪਹਿਲਾ ਅਪਲਾਈ ਕਰਨ ।

indian army


Posted

in

by

Tags: