ਬਿਨਾਂ ਬਿਜਲੀ ਨੌਂ ਘੰਟੇ ਤੱਕ ਚੱਲੇਗਾ ਇਹ ਕੂਲਰ……

ਗਰਮੀ ਦਾ ਸੀਜ਼ਨ ਇਸ ਸਮੇਂ ਪੂਰੇ ਜ਼ੋਰਾਂ ਤੇ । ਇੱਕ ਪਾਸੇ ਜਿੱਥੇ ਲੋਕ ਗਰਮੀ ਤੋਂ ਬਚਣ ਲਈ ਏ ਸੀ ਅਤੇ ਕੂਲਰ ਦਾ ਪ੍ਰਯੋਗ ਕਰਦੇ ਹਨ ਉੱਥੇ ਹੀ ਦੂਜੇ ਪਾਸੇ ਜੇਕਰ ਲਾਈਟ ਚਲੀ ਜਾਵੇ ਜਾਂ ਫਿਰ ਕੱਟ ਲੱਗ ਜਾਵੇ ਤਾਂ ਇਹ ਚੀਜ਼ਾਂ ਵੀ ਬੇਕਾਰ ਹੋ ਜਾਂਦੀਆਂ ਹਨ ਤਾਂ ਗਰਮੀ ਵਿਚ ਤੜਫਣਾ ਹੀ ਪੈਂਦਾ ਹੈ । ਸੋ ਜੇਕਰ ਤੁਹਾਨੂੰ ਵੀ ਇਸੇ ਤਰ੍ਹਾਂ ਦੀ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਅੱਜ ਤੁਹਾਨੂੰ ਇਕ ਅਜਿਹੇ ਕੂਲਰ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਬਿਨਾਂ ਬਿਜਲੀ ਤੋਂ ਵੀ 9 ਘੰਟੇ ਤੱਕ ਹਵਾ ਦੇ ਸਕਦਾ ਹੈ । ਆਮ ਕੂਲਰ ਵਿੱਚ ਜਿੱਥੇ ਪਾਣੀ ਦੀ ਵੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਉਸ ਦੇ ਉਲਟ ਇਹ ਕੂਲਰ ਪਾਣੀ ਦੀ ਵੀ ਬੱਚਤ ਕਰੇਗਾ ।

ਦੂਸਰੀ ਵੱਡੀ ਗੱਲ ਇਹ ਹੈ ਕਿ ਇਸ ਕੂਲਰ ਦੀ ਕੀਮਤ ਵੀ ਆਮ ਕੂਲਰਾਂ ਜਿੰਨੀ ਹੀ ਹੈ ਭਾਵ ਸਿਰਫ 7 ਹਜ਼ਾਰ ਦੇ ਕਰੀਬ ਹੈ । ਇਹ ਕੂਲਰ ਲੋਕਾਂ ਦੀਆਂ ਲੋੜਾਂ ਨੂੰ ਖਾਸ ਧਿਆਨ ਵਿੱਚ ਰੱਖ ਕੇ ਪਿਜਨ ਕੰਪਨੀ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ । ਇਸ ਕੂਲਰ ਦਾ ਪੂਰਾ ਨਾਮ ਪਿਜਣ ਉੂਬਰਕੂਲ ਹੈ ।
ਇਹ ਹੈ ਇਸ ਸਕੂਲ ਦੀ ਖਾਸੀਅਤ

ਇਹ ਕੁੱਲ ਸਾਈਜ਼ ਵਿੱਚ ਟੇਬਲ ਫੈਨ ਦੇ ਵਾਂਗ ਹੈ ਜਿਸ ਵਿੱਚ ਕਰੀਬ ਢਾਈ ਲੀਟਰ ਵਾਟਰ ਦਾ ਟੈਂਕ ਬਣਿਆ ਹੋਇਆ ਹੈ । ਦੂਸਰੀ ਵੱਡੀ ਗੱਲ ਇਹ ਹੈ ਕਿ ਇਹ ਸਕੂਲ ਵਿੱਚ ਇੱਕ ਰਿਚਾਰਜੇਬਲ ਬੈਟਰੀ ਹੈ ਜੋ ਕਿ 5 ਘੰਟਿਆਂ ਵਿਚ ਫੁੱਲ ਚਾਰਜ ਹੋ ਜਾਂਦੀ ਹੈ ਅਤੇ ਇਸ ਦੇ ਪਿੱਛੋਂ ਤੁਸੀਂ ਇਸ ਬੈਟਰੀ ਦੇ ਨਾਲ ਕੂਲਰ ਨੂੰ 9 ਘੰਟੇ ਤੱਕ ਚਲਾ ਸਕਦੇ ਹੋ ।

ਸੋ ਮੰਨ ਲਓ ਜੇਕਰ ਤੁਹਾਡੇ ਪੂਰੀ ਰਾਤ ਬਿਜਲੀ ਦਾ ਕੱਟ ਲੱਗਾ ਹੋਇਆ ਹੈ ਤਾਂ ਤੁਸੀਂ ਇਸ ਸਕੂਲ ਦੀ ਮਦਦ ਨਾਲ ਆਰਾਮ ਨਾਲ ਸਾਰੀ ਰਾਤ ਹਵਾ ਲੈ ਸਕਦੇ ਹੋ । ਦੂਸਰਾ ਇਸ ਕੂਲਰ ਨੂੰ ਕੰਟਰੋਲ ਕਰਨ ਲਈ ਇਸ ਦੇ ਨਾਲ ਇੱਕ ਰਿਮੋਟ ਵੀ ਦਿੱਤਾ ਗਿਆ ਹੈ ।
ਹੋਰ ਖੂਬੀਆਂ

ਇਸ ਤੋਂ ਇਲਾਵਾ ਇਸ ਸਕੂਲ ਦੇ ਨਾਲ ਐੱਲਈਡੀ ਲਾਈਟਾਂ ਵੀ ਲੱਗੀਆਂ ਹੋਈਆਂ ਹਨ ਜੋ ਕਿ ਰਾਤ ਦੇ ਸਮੇਂ ਚਾਨਣ ਦੇਣ ਲਈ ਕਿਸੇ ਲੈਂਪ ਦਾ ਵੀ ਕੰਮ ਦੇ ਸਕਦੀਆਂ ਹਨ । ਕੰਪਨੀ ਦੁਆਰਾ ਇਹ ਸਕੂਲ ਉੱਤੇ ਇੱਕ ਸਾਲ ਦੀ ਵਾਰੰਟੀ ਵੀ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਇਸ ਦੇ ਵਿੱਚ ਤਿੰਨ ਸਪੀਡ ਮੋਡ ਵੀ ਦਿੱਤੇ ਜਾਂਦੇ ਹਨ ਤੇ ਇਹ ਕੂਲਰ ਦੋ ਸੌ ਸਕਵੇਅਰ ਫੁੱਟ ਏਰੀਆ ਵਾਲੇ ਕਮਰੇ ਨੂੰ ਆਰਾਮ ਨਾਲ ਠੰਡਾ ਕਰ ਸਕਦਾ ਹੈ । ਸੋ ਜੇਕਰ ਤੁਹਾਨੂੰ ਵੀ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਵੀ ਇਸ ਸਕੂਲ ਦੀ ਮਦਦ ਨਾਲ ਆਰਾਮ ਨਾਲ ਕਈ ਘੰਟੇ ਤੱਕ ਠੰਡੀ ਹਵਾ ਦਾ ਆਨੰਦ ਮਾਣ ਸਕਦੇ ਹੋ । ਇਸ ਕੂਲਰ ਨੂੰ ਤੁਸੀਂ ਆਨਲਾਈਨ ਖਰੀਦ ਸਕਦੇ ਹੋ ਇਸ ਦਾ ਆਨਲਾਈਨ ਪ੍ਰਾਇਸ ਸੱਤ ਹਜ਼ਾਰ ਦੇ ਕਰੀਬ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: