ਬਿਲਕੁਲ ਤਾਜਾ ਵੱਡੀ ਖਬਰ ਕਿਰਨ ਬਾਲਾ ਬਾਰੇ – ਆਹ ਤੇ ਬਾਲੀ ਮਾੜੀ ਹੋ ਗਈ

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਬਿਲਕੁਲ ਤਾਜਾ ਵੱਡੀ ਖਬਰ ਕਿਰਨ ਬਾਲਾ ਬਾਰੇ – ਆਹ ਤੇ ਬਾਲੀ ਮਾੜੀ ਹੋ ਗਈ

ਵਿਸਾਖੀ ਮੌਕੇ ਧਾਰਮਿਕ ਯਾਤਰਾ ਦਾ ਹਿੱਸਾ ਬਣ ਕੇ ਪਾਕਿਸਤਾਨ ਪਹੁੰਚੀ ਕਿਰਨ ਬਾਲਾ ਨੇ ਜਾਮੀਆ ਨਈਮਾ ਤੋਂ ਇਸਲਾਮ ਕਬੂਲ ਕਰਨ ਉਪਰੰਤ ਲਾਹੌਰ ਦੇ ਜਿਸ ਮੁਸਲਿਮ ਨਾਗਰਿਕ ਮੁਹੰਮਦ ਆਜ਼ਮ ਨਾਲ ਨਿਕਾਹ ਕੀਤਾ ਸੀ ਨੇ ਕਿਰਨ ਬਾਲਾ ਨੂੰ ਦੱਸਿਆ ਸੀ ਕਿ ਉਹ ਸਾਊਦੀ ਅਰਬ ਦੀ ਇਕ ਫ਼ੈਕਟਰੀ ‘ਚ ਵੱਡਾ ਅਧਿਕਾਰੀ ਹੈ ਤੇ ਪੱਕੇ ਤੌਰ ‘ਤੇ ਉੱਥੋਂ ਦਾ ਨਾਗਰਿਕ ਹੈ | ਇਸ ਲਈ ਜੇਕਰ ਉਹ

 

 ਉਸ ਨਾਲ ਨਿਕਾਹ ਕਰੇਗੀ ਤਾਂ ਉਹ ਪਾਕਿਸਤਾਨ ‘ਚ ਨਹੀਂ ਸਗੋਂ ਉਸ ਨਾਲ ਸਾਊਦੀ ਅਰਬ ‘ਚ ਪੂਰੀ ਠਾਠ ਨਾਲ ਰਹੇਗੀ ਜਦਕਿ ਉੱਥੇ ਪਹੁੰਚਣ ‘ਤੇ ਕਿਰਨ ਬਾਲਾ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਇਕ ਗ਼ਰੀਬ ਤੇ ਸਧਾਰਨ ਪਰਿਵਾਰ ਨਾਲ ਸਬੰਧਿਤ ਹੈ ਤੇ ਉਸ ਦੇ ਸਹੁਰਾ ਪਰਿਵਾਰ ਦੇ ਸਭ ਲੋਕ ਛੋਟੇ ਪੱਧਰ ਦੇ ਦਿਹਾੜੀਦਾਰ ਹਨ ਤੇ ਇਲਾਕੇ ਦੀਆਂ ਧਾਗਾ ਫ਼ੈਕਟਰੀਆਂ ‘ਚ ਮਜ਼ਦੂਰੀ ਦਾ ਕੰਮ ਕਰਦੇ ਹਨ |

ਉਹ ਕਿਰਨ ਨੂੰ ਪਾਕਿਸਤਾਨ ਛੱਡ ਕੇ ਖ਼ੁਦ ਸਾਊਦੀ ਅਰਬ ਰਵਾਨਾ ਹੋ ਚੁੱਕਾ ਹੈ | ਲਾਹੌਰ ਦੀ ਸਲੱਮ ਬਸਤੀ

ਹੰਜਰਾਵਾਲ ਦਾ ਰਹਿਣ ਵਾਲਾ ਮੁਹੰਮਦ ਆਜ਼ਮ ਸਾਊਦੀ ਅਰਬ ਦੀ ਇਕ ਐਲੂਮੀਨੀਅਮ ਫ਼ੈਕਟਰੀ ‘ਚ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਕੁਝ ਵਰਿ੍ਹਆਂ ਤੱਕ ਉੱਥੇ ਕੰਮ ਕਰਨ ਉਪਰੰਤ ਇਸੇ ਵਰ੍ਹੇ 9 ਅਪ੍ਰੈਲ ਨੂੰ ਲਾਹੌਰ ਵਾਪਸ ਪਹੁੰਚਿਆ ਸੀ | ਕਿਰਨ ਬਾਲਾ ਵਲੋਂ ਇਸਲਾਮ ਕਬੂਲਣ ਉਪਰੰਤ ਆਮਨਾ ਬੀਬੀ ਬਣਨ ‘ਤੇ 16 ਅਪ੍ਰੈਲ ਨੂੰ ਉਸ ਨੇ ਕਿਰਨ ਨਾਲ ਨਿਕਾਹ ਕੀਤਾ ਤੇ ਲਗਪਗ ਇਕ ਮਹੀਨਾ ਉਸ ਦੇ ਨਾਲ ਰਹਿਣ ਉਪਰੰਤ ਦੁਬਾਰਾ ਸਾਊਦੀ ਅਰਬ ਰਵਾਨਾ ਹੋ ਗਿਆ | ਕਿਰਨ ਬਾਲਾ ਨੂੰ ਇਕੱਲਿਆਂ ਪਾਕਿ ਛੱਡ ਕੇ ਜਾਣ ਬਾਰੇ ਭਾਵੇਂ ਮੁਹੰਮਦ ਆਜ਼ਮ ਨੇ ਕਿਹਾ ਹੈ ਕਿ ਉਹ ਦੋ ਮਹੀਨੇ ਬਾਅਦ ਆਪਣੇ ਭਰਾ ਦੇ ਨਿਕਾਹ ‘ਚ ਸ਼ਾਮਿਲ ਹੋਣ ਲਈ

ਲਾਹੌਰ ਵਾਪਸ ਆਵੇਗਾ ਜਦਕਿ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਉਹ ਹੁਣ ਲੰਬੇ ਸਮੇਂ ਬਾਅਦ ਹੀ ਵਾਪਸ ਪਰਤੇਗਾ | ਉਨ੍ਹਾਂ ਦੱਸਿਆ ਕਿ ਉਸ ਨੇ ਸਾਊਦੀ ਅਰਬ ‘ਚ ਮਿਹਨਤ ਮਜ਼ਦੂਰੀ ਕਰਦਿਆਂ ਜਿਨ੍ਹੀ ਰਕਮ ਇਕੱਠੀ ਕੀਤੀ ਸੀ, ਉਹ ਕਿਰਨ ਬਾਲਾ ਨਾਲ ਨਿਕਾਹ ਕਰਨ ਸਮੇਂ ਕਾਨੂੰਨੀ ਕਾਰਵਾਈਆਂ ਦੇ ਚੱਲਦਿਆਂ ਵਕੀਲਾਂ ਦੀਆਂ ਫ਼ੀਸਾਂ ਤੇ ਵਿਦੇਸ਼ ਮੰਤਰਾਲੇ ਦੇ ਲਗਾਤਾਰ ਲੱਗਣ ਵਾਲੇ ਚੱਕਰਾਂ ‘ਚ ਖ਼ਤਮ ਹੋ ਗਈ | ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਦੋਸਤੀ ਦੌਰਾਨ

 

ਮੁਹੰਮਦ ਆਜ਼ਮ ਨੇ ਕਿਰਨ ਬਾਲਾ ਨੂੰ ਦੱਸਿਆ ਸੀ ਕਿ ਉਹ ਸਾਊਦੀ ਅਰਬ ਦੀ ਇਕ ਫ਼ੈਕਟਰੀ ‘ਚ ਵੱਡਾ ਅਧਿਕਾਰੀ ਹੈ ਤੇ ਪੱਕੇ ਤੌਰ ‘ਤੇ ਉੱਥੋਂ ਦਾ ਨਾਗਰਿਕ ਹੈ | ਇਸ ਲਈ ਜੇਕਰ ਉਹ ਉਸ ਨਾਲ ਨਿਕਾਹ ਕਰੇਗੀ ਤਾਂ ਉਹ ਪਾਕਿਸਤਾਨ ‘ਚ ਨਹੀਂ ਸਗੋਂ ਉਸ ਨਾਲ ਸਾਊਦੀ ਅਰਬ ‘ਚ ਪੂਰੀ ਠਾਠ ਨਾਲ ਰਹੇਗੀ ਜਦਕਿ ਉੱਥੇ ਪਹੁੰਚਣ ‘ਤੇ ਕਿਰਨ ਬਾਲਾ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਇਕ ਗ਼ਰੀਬ ਤੇ ਸਧਾਰਨ ਪਰਿਵਾਰ ਨਾਲ ਸਬੰਧਿਤ ਹੈ ਤੇ ਉਸ ਦੇ ਸਹੁਰਾ ਪਰਿਵਾਰ ਦੇ ਸਭ ਲੋਕ ਛੋਟੇ ਪੱਧਰ ਦੇ ਦਿਹਾੜੀਦਾਰ ਹਨ ਤੇ ਇਲਾਕੇ ਦੀਆਂ ਧਾਗਾ ਫ਼ੈਕਟਰੀਆਂ ‘ਚ ਮਜ਼ਦੂਰੀ ਦਾ ਕੰਮ ਕਰਦੇ ਹਨ |


Posted

in

by

Tags: