ਬੁਢਾਪੇ ਵਿੱਚ ਜਵਾਨੀ ਵਰਗੀ ਮਰਦਾਨਾਂ ਤਾਕਤ ਬਣਾਈ ਰੱਖਣ ਵਾਲਾ ਘਰੇਲੂ ਨੁਸਖਾ

ਬੁਢਾਪੇ ਵਿੱਚ ਜਵਾਨੀ ਵਰਗੀ ਮਰਦਾਨਾਂ ਤਾਕਤ ਬਣਾਈ ਰੱਖਣ ਵਾਲਾ ਘਰੇਲੂ ਨੁਸਖਾ

ਬੇਹਤਰ ਸੈਕਸ ਲਾਈਫ ਪਾਉਣ ਦੇ ਲਈ ਸਭ ਤੋਂ ਜਰੂਰੀ ਹੁੰਦਾ ਹੈ ਪਤੀ-ਪਤਨੀ ਦੇ ਸੰਬੰਧਾਂ ਵਿਚ ਰੋਮਾਂਚ ਦਾ ਹੋਣਾ |ਪਰ ਕਾਫੀ ਲੋਕ ਆਪਣੇ ਪਾਰਟਨਰ ਨੂੰ ਪੂਰੀ ਸੰਤੁਸ਼ਟੀ ਨਹੀਂ ਦੇ ਪਾਉਂਦੇ |ਅਕਸਰ ਦੇਖਿਆ ਜਾਂਦਾ ਹੈ ਵਿਆਹ ਦੇ ਕੁੱਝ ਸਾਲ ਬਾਅਦ ਪਤੀ-ਪਤਨੀ ਦੇ ਸੰਬੰਧਾਂ ਵਿਚ ਰੋਮਾਂਚ ਖਤਮ ਹੋਣ ਲੱਗਦਾ ਹੈ ਜਿਸ ਨਾਲ ਉਹਨਾਂ ਦੇ ਰਿਸ਼ਤੇ ਵਿਚ ਦਰਾਰ ਪੈਣ ਲੱਗਦੀ ਹੈ |ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਆਯੁਰਵੈਦਿਕ ਨੁਸਖਿਆਂ ਦੇ ਬਾਰੇ ਦੱਸ ਰਹੇ ਹਾਂ ਜੋ ਤੁਹਾਡੀ ਸੈਕਸ ਲਾਈਫ ਨੂੰ ਰੋਮਾਂਚ ਅਤੇ ਖੁਸ਼ਨੁਮਾ ਬਣਾ ਦੇਣਗੇ |

ਮਸਾਲਿਆਂ ਵਿਚ ਜਿਆਦਾਤਰ ਪ੍ਰਯੋਗ ਅਸੀਂ ਸਿਰਫ ਘਰ ਵਿਚ ਖਾਣਾ ਬਣਾਉਣ ਦੇ ਲਈ ਕਰਦੇ ਹਾਂ ਅਤੇ ਮਸਾਲਿਆਂ ਨੂੰ ਬਹੁਤ ਮਹੱਤਵ ਨਹੀਂ ਦਿੰਦੇ |ਪਰ ਕੀ ਤੁਹਾਨੂੰ ਪਤਾ ਹੈ ਕਿ ਮਸਾਲੇ ਤੁਹਾਡੇ ਸੈਕਸ ਜੀਵਨ ਨੂੰ ਰੋਮਾਂਚ ਬਣਾ ਸਕਦੇ ਹਨ |ਜੀ ਹਾਂ ,ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਪਰ ਮਸਾਲਿਆਂ ਦੀ ਸੁਗੰਧ ਬਹੁਤ ਉਤੇਜਕ ਹੁੰਦੀ ਹੈ |ਪ੍ਰਾਚੀਨ ਕਾਲ ਤੋਂ ਹੀ ਮਸਾਲਿਆਂ ਦਾ ਪ੍ਰਯੋਗ ਚੰਗੇ ਸੈਕਸ ਜੀਵਨ ਦਾ ਅਨੁਭਵ ਪਾਉਣ ਦੇ ਲਈ ਹੁੰਦਾ ਰਿਹਾ ਹੈ |

ਆਯੁਰਵੇਦ ਦੇ ਨਾਲ-ਨਾਲ ਰੋਮਨ ਸੱਭਿਅਤਾ ਵਿਚ ਵੀ ਮਸਾਲਿਆਂ ਮਹੱਤਵ ਨੂੰ ਮੰਨਿਆਂ ਹੈ |ਸ਼ਾਦੀਸ਼ੁਦਾ ਜਿੰਦਗੀ ਦਾ ਮਜਾ ਲੈਣ ਦੇ ਲਈ ਅਲੈਚੀ ,ਲੌਂਗ ,ਦਾਲਚੀਨੀ ਅਤੇ ਕਾਲੀ ਮਿਰਚ ਜਿਹੇ ਮਸਾਲਿਆਂ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ |ਅਲੈਚੀ ਵਿਚ ਇੱਕ ਅਨੋਖਾ ਗੁਣ ਹੁੰਦਾ ਹੈ ਜੋ ਤੁਹਾਡੇ ਸਰੀਰ ਨੂੰ ਗਰਮ ਰੱਖਦਾ ਹੈ ,ਇਸਦੇ ਇਲਾਵਾ ਇਹ ਸਾਰੇ ਮਸਾਲੇ ਮੂਡ ਬਣਾਉਣ ਅਤੇ ਯੌਨ ਉਤੇਜਨਾ ਉਤਪੰਨ ਕਰਨ ਵਿਚ ਵੀ ਬਹੁਤ ਮੱਦਦ ਕਰਦੇ ਹਨ |

ਅਰਜੁਨ ਦੇ ਦਰਖੱਤ ਦੀ ਸਫੈਦ ਟਾਹਣੀ ਦਾ ਪਾਊਡਰ ਬਣਾ ਕੇ ਹਰ-ਰੋਜ ਰਾਤ ਨੂੰ ਅੱਧਾ ਚਮਚ ਦੁੱਧ ਦੇ ਨਾਲ ਸੇਵਨ ਕਰਨਾ ਚਾਹੀਦਾ ਹੈ |ਇਸਦੇ ਨਾਲ ਸਾਡੀ ਸੈਕਸ ਸ਼ਕਤੀ ਵਧਦੀ ਹੈ |ਇਸ ਪਾਊਡਰ ਦੇ ਲਗਾਤਾਰ 3-4 ਹਫਤੇ ਦੇ ਪ੍ਰਯੋਗ ਨਾਲ ਤੁਹਾਡੇ ਅੰਦਰ ਇੱਕ ਨਵੀਂ ਊਰਜਾ ਦੇਖਣ ਨੂੰ ਮਿਲੇਗੀ ਅਤੇ ਤੁਸੀਂ ਆਪਣੇ ਸਾਥੀ ਨੂੰ ਆਸਾਨੀ ਨਾਲ ਖੁਸ਼ ਕਰ ਪਾਓਗੇ |ਜੇਕਰ ਤੁਸੀਂ ਇਹ ਪਾਊਡਰ ਨਹੀਂ ਬਣਾ ਸਕਦੇ ਤਾਂ ਚਿੰਤਾ ਨਾ ਕਰੋ |ਇਹ ਪਾਊਡਰ ਕਿਸੇ ਵੀ ਆਯੁਰਵੈਦਿਕ ਦਵਾ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਵੇਗਾ |ਤੁਸੀਂ ਓਥੋਂ ਲੈ ਆਓ |

ਅਸ਼ਵਗੰਧਾ ਦੇ ਨਾਲ ਲਾਲ ਚੰਦਨ ,ਲੌਂਗ ਸੇਧਾ ਨਮਕ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਇਸਦਾ ਸੇਵਨ ਕਰੋ |ਇਸਦੇ ਪ੍ਰਯੋਗ ਨਾਲ ਜਨਨ ਅੰਗਾਂ ਵਿਚ ਖੂਨ ਦਾ ਪ੍ਰਵਾਹ ਵੱਧ ਜਾਂਦਾ ਹੈ ਅਤੇ ਯੌਨ ਇੱਛਾ ਵਿਚ ਵਾਧਾ ਹੁੰਦਾ ਹੈ |ਇਸਦੇ ਇਲਾਵਾ ਇਸ ਨਾਲ ਸਿਪਰਮ ਕਾਊਂਟ ਵਧਦਾ ਹੈ ਅਤੇ ਵੀਰਜ ਵੀ ਚੰਗੀ ਮਾਤਰਾ ਵਿਚ ਬਣਦਾ ਹੈ |ਚੰਗੀ ਸੈਕਸ ਲਾਈਫ ਦਾ ਮਜਾ ਲੈਣ ਦੇ ਲਈ ਆਸ਼ਵਗੰਧ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ |ਸੈਕਸ ਦੇ ਦੌਰਾਨ ਹੋਣ ਵਾਲੀ ਥਕਾਨ ਤੋਂ ਵੀ ਅਸ਼ਵਗੰਧਾ ਦੇ ਨਿਯਮਿਤ ਸੇਵਨ ਨਾਲ ਰਾਹਤ ਪਾਈ ਜਾ ਸਕਦੀ ਹੈ |

ਸਰਦੀਆਂ ਦੇ ਮੌਸਮ ਵਿਚ ਹੋਣ ਵਾਲੇ ਆਮ ਰੋਗ ਜਿਵੇਂ ਖਾਂਸੀ ,ਜੁਕਾਮ ਵਿਚ ਅਕਸਰ ਅਸੀਂ ਸ਼ਹਿਦ ਦਾ ਪ੍ਰਯੋਗ ਕਰਦੇ ਹਾਂ ਪਰ ਸ਼ਹਿਦ ਦਾ ਪ੍ਰਯੋਗ ਸਿਰਫ ਖਾਂਸੀ ਜੁਕਾਮ ਵਿਚ ਹੀ ਨਹੀਂ ਬਲਕਿ ਸਾਡੀ ਸੈਕਸ ਉਤੇਜਨਾ ਵਿਚ ਵੀ ਵਾਧਾ ਕਰਨ ਦੇ ਕੰਮ ਆਉਂਦਾ ਹੈ |4-5 ਕਾਲੀਆਂ ਮਿਰਚਾਂ ਨੂੰ ਘੱਟ ਅੱਗ ਉੱਪਰ ਭੁੰਨ ਲਵੋ ਅਤੇ ਫਿਰ ਉਹਨਾਂ ਦਾ ਪਾਊਡਰ ਬਣਾ ਕੇ ਅੱਧਾ ਚਮਚ ਸ਼ਹਿਦ ਵਿਚ ਇੱਕ ਚੁੱਟਕੀ ਪਾਊਡਰ ਮਿਲਾ ਕੇ ਰੋਜਾਨਾ ਇਸਦਾ ਸੇਵਨ ਕਰੋ |ਇਸਦੇ ਸੇਵਨ ਨਾਲ ਤੁਹਾਡੀ ਸੈਕਸ ਪ੍ਰਤੀ ਇੱਛਾ ਵਧੇਗੀ ਅਤੇ ਤੁਸੀਂ ਆਪਣੇ ਸਾਥੀ ਦੇ ਨਾਲ ਭਰਪੂਰ ਸੈਕਸ ਲਾਈਫ ਦਾ ਮਜਾ ਲੈ ਪਾਓਗੇ |

 

ਕਈ ਸਦੀਆਂ ਤੋਂ ਹੀ ਆਯੁਰਵੇਦ ,ਯੂਨਾਨੀ ,ਪ੍ਰਕਿਰਤਿਕ ਚਕਿਤਸਾ ਆਦਿ ਵਿਚ ਸਫੈਦ ਮੂਸਲੀ ਦਾ ਉਪਯੋਗ ਹੁੰਦਾ ਆ ਰਿਹਾ ਹੈ |ਇਹ ਇੱਕ ਜੜੀ-ਬੂਟੀ ਹੈ ,ਜੋ ਸਰੀਰਕ ਸ਼ਕਤੀ ਵਧਾਉਣ ਦੇ ਲਈ ਕਾਫੀ ਮਸ਼ਹੂਰ ਹੈ |ਇਸਦਾ ਉਪਯੋਗ ਇੰਨਫ਼ਰਟੀਲਿਟੀ ਅਤੇ ਸਿਪਰਮ ਦੀ ਕਮੀ ਨੂੰ ਦੂਰ ਕਰਨ ਦੇ ਲਈ ਅਤੇ ਯੌਨ ਸ਼ਕਤੀ ਵਧਾਉਣ ਦੇ ਲਈ ਕੀਤਾ ਜਾਂਦਾ ਸੀ |ਇਹ ਇੱਕ ਅਜਿਹੀ ਜੜੀ-ਬੂਟੀ ਹੈ ਜਿਸ ਨਾਲ ਕਿਸੇ ਵੀ ਪ੍ਰਕਾਰ ਦੀ ਸਰੀਰਕ ਸਥਿਲਤਾ ਦੂਰ ਕਰਨ ਦੀ ਸ਼ਕਤੀ ਹੁੰਦੀ ਹੈ |ਉਸ ਸਮੇਂ ਦੇ ਰਾਜੇ-ਮਹਾਂਰਾਜੇ ਇਸਦਾ ਭਰਪੂਰ ਉਪਯੋਗ ਕਰਦੇ ਸਨ |

ਸ਼ਿਲਾਜੀਤ ਇੱਕ ਪੁਰਾਣੀ ਹਰਬਲ ਹੈ ਜਿਸ ਵਿਚ 85 ਤਰਾਂ ਦੇ ਖਨਿਜ ਅਤੇ ਤਤ ਹੁੰਦੇ ਹਨ ਜੋ ਮਨੁੱਖ ਸਰੀਰ ਨੂੰ ਬੇਹਤਰ ਬਣਾਉਣ ਦੇ ਲਈ ਜਰੂਰੀ ਹੁੰਦੇ ਹਨ |ਸ਼ਿਲਾਜੀਤ ਵਿਚ ਫੁਲੋਵਿਕ ਐਸਿਡ ਹੁੰਦਾ ਹੈ ਜੋ ਸਰੀਰ ਨੂੰ ਖਣਿਜਾਂ ਅਤੇ ਤੱਤਾਂ ਨੂੰ ਸੋਖਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ |ਸ਼ਿਲਾਜੀਤ ਦੇ ਸੇਵਨ ਨਾਲ ਰਾਜੇ-ਮਹਾਂਰਾਜੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਏ ਰੱਖਦੇ ਸਨ |


Posted

in

by

Tags: