ਇਸ ਤੋਂ ਵੱਧ ਹੋਰ ਕਲਜੁਗ ਕੀ ਹੋ ਸਕਦਾ ਜੋ ਇਹ ਹੋ ਰਿਹਾ ……
ਇਸ ਵੀਡੀਓ ਨੂੰ ਦੇਖਕੇ ਮਨ ਵਲੂੰਧਰਿਆ ਗਿਆ ਗਿਆ ਕੇ ਅਜੇ ਕੱਲ੍ਹ ਦੇ ਨੌਜਵਾਨ ਕੀਨੇ ਗਿਰ ਚੁਕੇ ਨੇ ਇਹੋ ਜਿਹੀਆਂ ਧੀਆਂ ਨੂੰ ਸ਼ਰਮ ਚ ਮਰ ਜਾਣਾ ਚਾਹੀਦਾ ਜੋ ਆਪਣੇ ਬਾਪ ਦੇ ਪਿੱਛੇ ਬੈਠ ਕੇ ਇਹੋ ਜਿਹੀਆਂ ਕਰਤੂਤਾਂ ਕਰਦਿਆਂ ਨੇ। ਇਹਨਾਂ ਕਰਤੂਤਾਂ ਦਾ ਕਰਕੇ ਹੀ ਲੋਕੀ ਧੀਆਂ ਜੰਮਣ ਤੋਂ ਡਰਦੇ ਹਨ। ਲਾਹਨਤ ਹੈ ਇਸ ਕੁੜੀ ਦੇ ਜੋ ਏਨੀ ਵੀ ਗਿਰ ਗਈ ਕੇ ਮੁੰਡਿਆਂ ਤੋਂ ਚਲਦੇ ਮੋਟਰਸਾਈਕਲ ਤੇ ਨੰਬਰ ਫੜ ਰਹੀ ਹੈ। ਲੋਕਾਂ ਨੂੰ ਆਪਣੇ ਬੱਚਿਆਂ ਤੇ ਸਖਤ ਨਿਗ੍ਹਾ ਰੱਖਣੀ ਚਾਹੀਦੀ ਹੈ ਚਾਹੇ ਕਿੰਨਾ ਵੀ ਭਰੋਸਾ ਹੋਵੇ ਤੁਹਾਨੂੰ ਓਹਨਾ ਤੇ ਕਿਓਂ ਕੇ ਹਰ ਮਾਂ ਬਾਪ ਨੂੰ ਬਹੁਤ ਭਰੋਸਾ ਹੁੰਦਾ ਔਲਾਦ ਤੇ ਪਰ ਸਬੂਤ ਤੁਹਾਡੇ ਸਾਹਮਣੇ ਹੈ ਵੀਡੀਓ ਸ਼ੇਅਰ ਕਰੋ ਤਾਂ ਜੋ ਮਾਪੇ ਸਾਵਧਾਨ ਹੋ ਸਕਣ
Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .