ਬੋਲਨਾ ਕੁਛ ਨਹੀ ਆਪ ਹੀ ਦੇਖ ਲਓ.. ..

ਇਸ ਵੀਡੀਓ ਚ ਤੁਸੀ ਦੇਖੋਂ ਗਏ ਇਕ ਪੰਜਾਬੀ ਗੱਭਰੂ ਨੌਜਵਾਨ ਇਕ ਰੈਸਟੋਰੈਂਟ ਤੇ ਖਾਣਾ ਖਾ ਰਹੇ ਲੋਕਾਂ ਦੇ ਮਨੋਰੰਜਨ ਲਈ ਭੰਗੜਾ ਪਾ ਰਿਹਾ ਹੈ। ਇਹ ਵੀਡੀਓ ਇੰਨਟੇਰਨੇਟ ਤੇ ਕਾਫੀ ਵਾਇਰਲ ਹੋ ਰਹੀ ਰਹੀ ਹੈ ਕੁਝ ਲੋਕ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਇਸ ਤੇ ਇਹ ਕਾਮੈਂਟ ਵੀ ਕਰ ਰਹੇ ਹਨ ਕੇ ਇਸਤਰਾਂ ਨਹੀਂ ਕਰਨਾ ਚਾਹੀਦਾ ਇਸ ਨਾਲ ਭੰਗੜੇ ਦਾ ਮਿਆਰ ਨੀਵਾਂ ਹੋ ਰਿਹਾ ਪਰ ਕੁਜ ਲੋਕ ਇਸ ਨੂੰ ਠੀਕ ਮਨ ਰਹੇ ਹਨ ਕੁਝ ਕ ਲੋਕਾਂ ਨੇ ਇਸ ਰੈਸਟੋਰੈਂਟ ਤੇ ਵੀ ਸਵਾਲ ਚੁਕੇ ਹਨ ਕੇ ਭਗਤ ਸਿੰਘ ਜੀ ਦੀ ਤਸਵੀਰ ਲਾ ਕੇ ਇਸਤਰਾਂ ਸ਼ਰਾਬ ਪੀਣੀ ਬਹੁਤ ਮਾੜੀ ਗੱਲ੍ਹ ਹੈ ਕੁਝ ਲੋਕਾਂ ਦੇ ਕਾਮੈਂਟ ਹਨ ਕੇ ਇਹ ਪੰਜਾਬੀ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਨੌਜਵਾਨ ਆਪਣੀ ਰੋਜੀ ਰੋਟੀ ਲਈ ਇਹ ਸਭ ਕੁਝ ਕਰ ਰਿਹਾ ਹੈ ਸੋ ਤੁਸੀ ਵੀ ਵੀਡੀਓ ਦੇਖ ਕੇ ਆਪਣੀ ਕੀਮਤੀ ਰਾਏ ਜਰੂਰ ਦੇਣੀ ਵੀਡੀਓ ਪੋਸਟ ਦੇ ਅਖੀਰ ਚ ਜਾ ਕੇ ਦੇਖੋ ਜੀ ਹੋਰ ਵਾਇਰਲ ਵੀਡੀਓ ਦੇਖਣ ਲਈ ਪੰਜਾਬ ਨਿਊਜ਼ ਪੇਜ ਆਲ ਜੁੜੇ ਰਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: