ਮਰਦਾਨਾ ਲਿੰਗ ਦੀਆਂ ਨਾੜਾਂ ਕਮਜੋਰ ਹੋਣ ਦਾ ਇਹ ਹੈ ਸਭ ਤੋਂ ਵੱਡਾ ਕਾਰਨ, 18+ ਵਾਲੇ ਜਰੂਰ ਦੇਖੋ ਇਲਾਜ

ਮਰਦਾਨਾ ਲਿੰਗ ਦੀਆਂ ਨਾੜਾਂ ਕਮਜੋਰ ਹੋਣ ਦਾ ਇਹ ਹੈ ਸਭ ਤੋਂ ਵੱਡਾ ਕਾਰਨ, 18+ ਵਾਲੇ ਜਰੂਰ ਦੇਖੋ ਇਲਾਜ

 

ਹਸਤਮੈਥੁਨ ਦਾ ਨਾਮ ਸੁਣਦੇ ਹੀ ਲੋਕ ਪਰੇਸ਼ਾਨ ਹੋਣ ਲੱਗਦੇ ਹਨ, ਪਰ ਇਸਦੇ ਵਿੱਚ ਸ਼ਰਮ ਵਾਲੀ ਕੋਈ ਗੱਲ ਨਹੀਂ ਇਹ ਇੱਕ ਨੋਰਮਲ ਕਿਰਿਆ ਹੈ, ਇੱਕ ਸਰਵੇ ਅਨੁਸਾਰ 95% ਆਦਮੀ ਅਤੇ 84% ਔਰਤਾਂ ਹਸਤਮੈਥੁਨ ਕਰਦੇ ਹਨ. ਹਸਤਮੈਥੁਨ ਸ਼ਰੀਰ ਲਈ ਜਰੂਰੀ ਵੀ ਹੈ| ਪਰ ਜਿਆਦਾ ਹਸਤਮੈਥੁਨ ਨਾਲ ਸ਼ਰੀਰ ਨੂੰ ਬਹੁਤ ਜਿਆਦਾ ਨੁਕਸਾਨ ਵੀ ਹੁੰਦੇ ਹਨ|

ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਤੇ ਦੱਸਾਂਗੇ ਕਿੰਨੀ ਵਾਰ ਹਸਤਮੈਥੁਨ ਕਰਨਾ ਠੀਕ ਹੈ | ਜਿਆਦਾ ਹਸਥਮੈਥੁਨ ਨਾਲ ਕਰਨ ਸ਼ਰੀਰ ਵਿੱਚ ਬਹੁਤ ਜਿਆਦਾ ਕਮਜੋਰੀ ਆਉਂਦੀ ਹੈ ਇਸ ਨਾਲ ਸ਼ਰੀਰ ਵਿੱਚ ਊਰਜਾ ਦੀ ਕਮੀ ਆਉਂਦੀ ਹੈ| ਜੇਕਰ ਤੁਸੀਂ ਦਿਨ ਵਿੱਚ ਦੋ-ਤਿੰਨ ਵਾਰ ਹਸਥਮੈਥੁਨ ਕਰਦੇ ਹੋ ਤਾਂ ਇਹ ਤੁਹਾਡੇ ਸ਼ਰੀਰ ਨੂੰ ਬਹੁਤ ਜਿਆਦਾ ਕਮਜੋਰ ਕਰ ਦੇਵੇਗਾ ਅਤੇ ਤੁਾਹਨੂੰ ਥਕਾਵਟ ਮਹਿਸੂਸ ਹੋਣ ਲੱਗੇਗੀ|

ਜਿਆਦਾ ਹਸਥਮੈਥੁਨ ਨਾਲ ਕੋਰਟੀਸੌਲ ਹਾਰਮੋਨ ਦਾ ਲੈਵਲ ਵਧਦਾ ਹੈ ਜਿਸ ਨਾਲ ਸ਼ਰੀਰ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ | ਜਿਆਦਾ ਹਸਥਮੈਥੁਨ ਕਰਨ ਨਾਲ ਤੁਹਾਡੇ ਵਾਲਾ ਉੱਪਰ ਵੀ ਇਸ ਦਾ ਅਸਰ ਹੁੰਦਾ ਹੈ, ਜਿਆਦਾ ਹਸਥਮੈਥੁਨ ਨਾਲ ਤੁਾਹਡੇ ਵਾਲ ਵੀ ਝੜਣ ਲੱਗ ਪੈਂਦੇ ਹਨ ਅਤੇ ਵਾਲ ਪਤਲੇ ਵੀ ਹੋਣ ਲੱਗ ਪੈਂਦੇ ਹਨ |

ਜਿਆਦਾ ਹਸਤਮੈਥੁਨ ਕਰਨ ਨਾਲ ਸ਼ਰੀਰ ਵਿੱਚ ਹਾਰਮੋਨਸ ਦਾ ਅਨ-ਬੈਲੈਂਸ (ਅਸੰਤੁਲਨ) ਹੋ ਜਾਂਦਾ ਹੈ ਜਿਸ ਨਾਲ ਧੁੰਦਲਾ ਦਿਸਣ ਲੱਗ ਸਕਦਾ ਹੈ ਜਾਂ ਅੱਖਾਂ ਦੀਆਂ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ |

ਲੰਬੇ ਸਮੇਂ ਤੱਕ ਜਿਆਦਾ ਹਸਤਮੈਥੁਨ ਕਰਦੇ ਰਹਿਣ ਨਾਲ ਸ਼ੀਘਰਪਤਨ ਵੀ ਹੋਣ ਲੱਗ ਪੈਂਦਾ ਹੈ | ਕਿਉਂਕਿ ਜਿਆਦਾ ਹਸਤਮੈਥੁਨ ਨਾਲ ਸਖਲਨ ਦਾ ਨਿਯੰਤਰ ਘਟਣ ਲੱਗ ਪੈਂਦਾ ਹੈ | ਜਿਆਦਾ ਹਸਥਮੈਥੁਨ ਕਰਨ ਨਾਲ ਵੀਰਜ ਵਿੱਚ ਸ਼ੁਕਰਾਣੂਆਂ ਦੀ ਕਮੀ ਹੋਣ ਲੱਗ ਪੈਂਦੀ ਹੈ |

ਜਿਸਦਾ ਸਿੱਧਾ ਅਸਰ ਉਹਨਾਂ ਦੇ ਪਿਤਾ ਬਣਨ ਦੀ ਸਮਰੱਥਾ ਤੇ ਪੈਂਦਾ ਹੈ | ਜਿਆਦਾ ਹਸਤਮੈਥੁਨ ਕਰਨ ਨਾਲ ਲਿੰਗ ਵਿੱਚ ਸੋਜ ਵੀ ਆ ਸਕਦੀ ਹੈ | ਜਿਆਦਾ ਹਸਤਮੈਥੁਨ ਕਰਨ ਨਾਲ ਆਦਮੀ ਜਿਆਦਾ ਤਣਾਅ ਵੀ ਮਹਿਸੂਸ ਕਰਦਾ ਹੈ ਜਿਸ ਨਾਲ ਉਸ ਦੇ ਦਿਮਾਗ ਤੇ ਵੀ ਅਸਰ ਪੈਂਦਾ ਹੈ |

 

ਇਸ ਤੋਂ ਪਤਾ ਲੱਗਦਾ ਹੈ ਕਿ ਜਿਆਦਾ ਹਸਤਮੈਥੁਨ ਕਰਨ ਨਾਲ ਕਿਹੜੇ ਨੁਕਸਾਨ ਹੁੰਦੇ ਹਨ | ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਾਹਡਾ ਸ਼ਰੀਰ ਤੰਦਰੁਸਤ ਬਣਿਆ ਰਹੇ ਤਾਂ ਇਸ ਦੀ ਆਦਤ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ | ਜੇਕਰ ਤੁਸੀਂ ਮਹੀਨੇ ਵਿੱਚ 4 ਤੋਂ 5 ਵਾਰ ਹਸਤਮੈਥੁਨ ਕਰਦੇ ਹੋ ਤਾਂ ਇਹ ਸਿਹਤ ਲਈ ਠੀਕ ਹੈ |


Posted

in

by

Tags: