ਮਾਤਾ ਦੀ ਭੇਂਟ ਗਾਓਣ ਦਾ ਵਿਰੋਧ ਕਰਨ ਵਾਲਿਆਂ ਨੂੰ KS MAKHAN ਨੇ ਦਿੱਤਾ ਜਵਾਬ ….(ਦੇਖੋ ਪੂਰੀ ਵੀਡੀਓ)

KS MAKHAN ਨੇ ਦਿੱਤਾ ਜਵਾਬ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

KS MAKHAN ਨੇ ਮਾਤਾ ਦੀ ਭੇਂਟ ਗਾਓਣ ਦਾ……….  ਵਿਰੋਧ ਕਰਨ ਵਾਲਿਆਂ ਨੂੰ ਦਿੱਤਾ   ਜਵਾਬ ..ਪੰਜਾਬੀ ਮਿੳੂਜ਼ਿਕ ੲਿੰਡਸਟਰੀ ਦੇ ਜਾਣੇ ਪਹਿਚਾਣੇ ਕਲਾਕਾਰ KS MAKHAN ਜੋ ਕੁਝ ਸਾਲ ਪਹਿਲਾਂ ਸਿੱਖੀ ਸਰੂਪ ਨਾਲ ਜੁੜ ਗੲੇ ਸਨ। ਪਰ ਮੱਖਣ ਨੇ ਹਾਲ ਹੀ ਵਿੱਚ ੲਿੱਕ ਮਾਤਾ ਦੀ ਭੇਟ ਰਲਿਜ਼ ਕੀਤੀ ਹੈ ਜਿਸ ਦਾ ਬਹੁਤ ਲੋਕਾਂ ਵਲੋਂ ਖਾਸ ਕਰਕੇ ਸਿੱਖ ਜਗਤ ਵਲੋਂ ਬਹੁਤ ਵਿਰੋਧ ਹੋ ਰਿਹਾ ਹੈ। ਸ਼ੋਸਲ ਮੀਡਿਅਾ ਤੇ ੲਿਸ ਮਾਤਾ ਦੀ ਭੇਟ ਤੇ ਲੋਕਾਂ ਨੇ ਬਹੁਤ ਸਵਾਲ ਕੀਤੇ ਹਨ। ੲਿਸ ਦੇ ਸਬੰਧ ਵਿੱਚ ਕੇਅੈਸ ਮੱਖਣ ਨੇ ਅਾਪਣੇ ੲਿਕ Live ਪ੍ਰੋਗਰਾਮ ਵਿੱਚ ੲਿਹ ਗੱਲ ਅਾਖੀ ਹੈ ਕਿ ਮੈਂ ਸਿਰਫ ੲਿੱਕ ਮਾਤਾ ਦੀ ਭੇਟ ਕੀਤੀ ਤਾਂ ਲੋਕਾਂ ਨੇ ਬਹੁਤ ਗਲਤ ਕਮੈਂਟ ਕੀਤੇ ਪਰ ਮੈ ਕਿਸੇ ਦੀ ਪ੍ਰਵਾਹ ਨੀ ਕਰਦਾ।ਮੈ ਭਗਤ ਰਵਿਦਾਸ ਜੀ ਦੇ ਸ਼ਬਦ ਵੀ ਗਾੲੇ ਹਨ,

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਵੀ,ਭਗਤ ਕਬੀਰ ਜੀ ਦੇ ਵੀ ਅਤੇ ਗੁਰੂ ਨਾਨਕ ਦੇਵ ਜੀ ਦੇ ਗਾੲੇ ਹਨ ਤਾਂ ਕੀ ਹੋ ਗਿਅਾ ਜੇ ਮਾਤਾ ਦੀ ਭੇਟ ਗਾ ਦਿੱਤੀ ?? ੳੇੇੁਹਨਾਂ ਨੇ ਕਿਹਾ ੲਿਕ ਅਮਿ੍ਤਧਾਰੀ ਅਾਪਣੇ ਵਿਅਾਹ ਤੇ ਜੈਜੀ ਬੀ ਨੂੰ ਸਦ ਕੇ ਭੰਗੜਾ ਤੇ ਪਾ ਸਕਦਾ ,, ਓੁਹ ਸਾਡੇ ਲੲੀ ਜੲਿਜ ਹੈ ਜਿਸ ਨੇ ਭੇਟ ਸੁਣਨੀ ੳੁਹ ਸੁਣ ਲਿੳੁ ਜਿਹਨੇ ਨਹੀ ਸੁਣਨੀ ੳੁਹ ਨਾ ਸੁਣਿਓ।  ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: