ਮੌਸਮ ਨਾਲ ਜੁੜੀ ਤਾਜਾ ਵੱਡੀ ਖਬਰ -ਇਸ ਦਿਨ ਆਵੇਗਾ ਭਾਰੀ ਮੀਂਹ ਤੇ…..

ਤਾਜਾ ਵੱਡੀ ਖਬਰ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੱਡੀ ਖਬਰ ਮੌਸਮ ਨਾਲ ਜੁੜੀ ਖਬਰ ਇਸ ਦਿਨ ਆਵੇਗਾ ਭਾਰੀ ਮੀਂਹ ਤੇ!!!Monsoon rain: ਦੇਸ਼ ਦੇ ਕਈ ਰਾਜਾਂ ‘ਚ ਆਸਮਾਨ ਤੋਂ ਅੰਗਾਰ ਬਾਰਿਸ਼ ਦੇ ਹਾਲਾਤ ਬਣੇ ਹੋਏ ਹਨ ਅਤੇ ਪੈ ਰਹੀ ਅੱਤ ਦੀ ਗਰਮੀ ਕਾਰਣ ਲੋਕਾਂ ਨੂੰ ਇੰਤਜ਼ਾਰ ਹੈ ਮੌਨਸੂਨ ਰਾਹਤ ਦਾ। ਮੋਸਮ ਵਿਭਾਗ ਦੇ ਅਨੁਸਾਰ 24 ਜੂਨ ਤੋਂ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵੱਧਣ ਤੇ ਸਥਿਤੀ ਅਨੁਕੂਲ ਹੋਣ ਦੀ ਸੰਭਾਵਨਾ ਹੈ  ਦੱਖਣੀ ਪੱਛਮ ਮੌਨਸੂਨ ਵਿਭਿੰਨ ਕਾਰਨਾ ਕਰਕੇ ਪੱਛਮੀ ਬੰਗਾਲ ਦੇ ਮੈਦਾਨੀ ਇਲਾਕੇ ,ਭਾਰਤ , ਮਹਾਰਾਸ਼ਟਰ , ਛੱਤੀਸਗੜ੍ਹ ,ਪੱਛਮੀ ਬੰਗਾਲ , ਝਾਰਖੰਡ , ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ 23 ਤੋਂ 27 ਜੂਨ ‘ਚ ਅੱਗੇ ਵੱਧਣ ਦਾ ਅਨੁਮਾਨ……….  ।ਅਗਲੇ 24 ਘੰਟਿਆਂ ‘ਚ ਕੌਕਣ ਅਤੇ ਗੋਆ ‘ਚ ਕਿਤੇ ਬਹੁਤ ਤੇਜ਼ ਅਤੇ ਕਿਤੇ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਦੇ ਅਨੁਸਾਰ ਰਾਜਧਾਨੀ ਦੇ ਕਈ ਇਲਾਕਿਆ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ । ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸ਼ਾਮ ਦੇ ਸਮੇਂ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ । ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵੀ ਇਲਾਕਿਆ ‘ਚ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ ।ਇਹ ਧਿਆਨ ਦੇਣ ਯੋਗ ਹੈ ਕਿ ਗਰਮੀ ਦੇ ਕਾਰਨ ਮੱਧ ਪ੍ਰਦੇਸ਼,  …… ਗੁਜਰਾਤ ਪੱਛਮੀ ਬੰਗਾਲ, ਦਿੱਲੀ, ਚੰਡੀਗੜ੍ਹ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਦਿਨ ਦਾ ਤਾਪਮਾਨ ਪਿਛਲੇ 2-3 ਦਿਨਾਂ ਤੋਂ ਬਹੁਤ ਜ਼ਿਆਦਾ ਹੈ ।

।ਮੌਸਮ ਵਿਭਾਗ ਨੇ ਜਾਣਕਾਰੀ ਦਿਤੀ ਹੈ ਕੇ ਆਉਣ ਵਾਲੀ 27 ਤਰੀਕ ਤਕ ਪੰਜਾਬ ਚ ਭਰਵਾਂ ਮੀਂਹ ਪੈ ਸਕਦਾ ਹੈ ਰਾਜਸਥਾਨ ਦੇ ਚੁਰੂ ‘ਚ ਸਭ ਤੋਂ ਜ਼ਿਆਦਾ 45.0 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ।ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ


Posted

in

by

Tags: