ਮੌਸਮ ਵਿਭਾਗ ਵੱਲੋਂ ਦੇਸ਼ ‘ਚ ਹਾਈ ਅਲਰਟ ਜਾਰੀ ,ਇਹਨਾਂ ਸੂਬਿਆਂ ‘ਚ ਆ ਸਕਦਾ ਹੈ ਤੂਫ਼ਾਨ

ਤਾਜਾ ਵੱਡੀ ਖਬਰ…….

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵੀਂ ਦਿੱਲੀ : ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ ‘ਚ ਦੇਸ਼ ਦੇ ਵੱਖ – ਵੱਖ ਹਿੱਸਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਇਸ ਚਿਤਾਵਨੀ ਦੇ ਅਨੁਸਾਰ ਵੱਖ – ਵੱਖ ਇਲਾਕਿਆਂ ਤੇਜ ਹਨ੍ਹੇਰੀ ਵੀ ਆ ਸਕਦੀ ਹੈ ।
High alert Meteorological Department country
ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਦੇਸ਼ ਦੇ ਕਈ ਹਿੱਸਿਆਂ ‘ਚ ਹਨ੍ਹੇਰੀ ਦੇ ਨਾਲ – ਨਾਲ ਬਾਰਿਸ਼ ਵੀ ਹੋ ਸਕਦੀ ਹੈ ਅਤੇ ਇਸ ‘ਚ ਲੋਕਾਂ ਦੀ ਮੌਤ ਵੀ ਹੋ ਰਹੀ ਹੈ । ਮੌਸਮ ਵਿਭਾਗ ਨੇ 18 ਜੂਨ ਤੋਂ ਲੈ ਕੇ 22 ਜੂਨ ਤੱਕ ਦਾ ਮੌਸਮ ਦਾ ਅਨੁਮਾਨ ਜਾਰੀ ਕੀਤਾ ਹੈ, ਨਾਲ ਹੀ ਮੌਸਮ ਵਿਭਾਗ ਨੇ ਸਬੰਧਤ ਇਲਾਕਿਆਂ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਹੈ ।

High alert Meteorological Department country

 

19 ਜੂਨ ਦਾ ਮੌਸਮ :
ਗੋਵਾ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ । ਉਥੇ ਹੀ , ਕੇਰਲ , ਕਰਨਾਟਕ ਅਤੇ ਅੰਡੇਮਾਰ-ਨਿਕੋਬਾਰ ਟਾਪੂ ਵਾਲੇ ਇਲਾਕਿਆਂ ‘ਚ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ …… । ਇਸ ਤੋਂ ਇਲਾਵਾ ਤਾਮਿਲਨਾਡੂ , ਉੱਤਰੀ ਆਂਧਰਾ ਪ੍ਰਦੇਸ਼ ਦਾ ਕਿਨਾਰੀ ਇਲਾਕਾ , ਤੇਲੰਗਾਨਾ ਅਤੇ ਕਰਨਾਟਕ ਦੇ ਅੰਦਰਲੇ ਇਲਾਕਿਆਂ ‘ਚ ਹਨ੍ਹੇਰੀ – ਤੂਫਾਨ , ਬਿਜਲੀ ਡਿੱਗਣ ਅਤੇ ਤੇਜ ਹਵਾ ਚੱਲਣ ਦੀ ਸੰਭਾਵਨਾ ਹੈ ।

High alert Meteorological Department country
20 ਜੂਨ ਦਾ ਮੌਸਮ :
ਗੋਵਾ ‘ਚ ਕਾਫ਼ੀ ਤੇਜ਼ ਮੀਂਹ ਹੋਵੇਗਾ । ਉਥੇ ਹੀ , ਪੰਜਾਬ , ਅਸਾਮ , ਮੇਘਾਲਿਆ ਵਿਚਕਾਰ ਮਹਾਰਾਸ਼ਟਰ , ਕੇਰਲ , ਕਰਨਾਟਕ ਦਾ ਕਿਨਾਰੀ ਖੇਤਰ ਅਤੇ ਅੰਦੇਬਾਰ- ਨਿਕੋਬਾਰ ਦੇ ਇਲਾਕਿਆਂ ‘ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

High alert Meteorological Department country
21 ਜੂਨ ਦਾ ਮੌਸਮ :
21 ਜੂਨ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ……। ਉਥੇ ਹੀ , ਅਸਾਮ ਅਤੇ ਮੇਘਾਲਿਆ , ਅਰੁਣਾਚਲ ਪ੍ਰਦੇਸ਼ , ਮਹਾਰਾਸ਼ਟਰ , ਕੇਰਲ ਅਤੇ ਕਰਨਾਟਕ ‘ਚ ਮੀਂਹ ਦੀ ਸੰਭਾਵਨਾ ਹੈ ।


Posted

in

by

Tags: