ਰਾਤੀ ਆਇਆ ਕਿਰਨ ਬਾਲਾ ਦਾ ਫੋਨ ਕਹਿੰਦੀ ਅਖੇ ਮੈਂ……… ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

ਰਾਤੀ ਆਇਆ ਕਿਰਨ ਬਾਲਾ ਦਾ ਫੋਨ ਕਹਿੰਦੀ ਅਖੇ ਮੈਂ……… ਤਾਜਾ ਵੱਡੀ ਖਬਰ

 

 

ਵਿਸਾਖੀ ਮਨਾਉਣ ਗਏ ਜੱਥੇ ‘ਚ ਸ਼ਾਮਲ ਹੋ ਪਾਕਿਸਤਾਨ ਪੁੱਜ ਕੇ ਧਰਮ ਪਰਿਵਰਤਨ ਕਰਕੇ ਮੁਸਲਿਮ ਨੌਜਵਾਨ ਨਾਲ ਵਿਆਹ ਕਰਾਉਣ ਵਾਲੀ ਕਿਰਨ ਬਾਲਾ ਉਰਫ ਆਮਨਾ ਬੀਬੀ ਹੁਣ ਬਿਲਕੁਲ ਇਕੱਲੀ ਰਹਿ ਗਈ ਹੈ। ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਦਾ

ਪਤੀ ਮੁਹੰਮਦ ਆਜਮ ਉਸ ਦਾ ਸਾਥ ਛੱਡ ਕੇ ਵਾਪਸ ਸਾਊਦੀ ਅਰਬ ਪਰਤ ਗਿਆ ਹੈ, ਜਿਸ ਤੋਂ ਬਾਅਦ ਸ਼ਾਇਦ ਹੁਣ ਕਿਰਨ ਬਾਲਾ ਨੂੰ ਭਾਰਤ ਦੀ ਯਾਦ ਆਉਣ ਲੱਗੀ ਹੈ।
ਪਾਕਿਸਤਾਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਰਨ ਬਾਲਾ ਦਾ

ਮੁਸਲਿਮ ਪਤੀ ਸਾਊਦੀ ਅਰਬ ‘ਚ ਮਜ਼ਦੂਰੀ ਦਾ ਕੰਮ ਕਰਦਾ ਹੈ। ਕਿਰਨ ਬਾਲਾ ਨਾਲ ਵਿਆਹ ਕਰਾਉਣ ਤੋਂ ਬਾਅਦ ਉਹ ਕਰੀਬ ਉਸ ਕੋਲ ਇਕ ਮਹੀਨੇ ਤੱਕ ਰਿਹਾ ਪਰ ਹੁਣ ਵਾਪਸ ਸਾਊਦੀ ਅਰਬ ਪਰਤ ਚੁੱਕਾ ਹੈ, ਜਿਸ ਤੋਂ ਬਾਅਦ ਕਿਰਨ ਬਾਲਾ ਦਾ ਪਾਕਿਸਤਾਨ ‘ਚ ਕੋਈ ਸਾਥ ਨਹੀਂ ਰਿਹਾ।

ਸੂਤਰਾਂ ਦੀ ਮੰਨੀਏ ਤਾਂ ਆਮਨਾ ਬੀਬੀ ਉਰਫ ਕਿਰਨ ਬਾਲਾ ਨੂੰ ਹੁਣ ਗੜ੍ਹਸ਼ੰਕਰ ‘ਚ ਰਹਿ ਰਹੇ ਆਪਣੇ 3 ਬੱਚਿਆਂ ਦੀ ਯਾਦ ਸਤਾਉਣ ਲੱਗ ਪਈ ਹੈ।

 

ਸੂਤਰਾਂ ਤੋਂ ਪਤਾ ਲੱਗਿਆ ਹੈ ਕੇ ਕੱਲ੍ਹ ਰਾਤੀ ਉਸਨੇ ਆਪਣੇ ਬੱਚਿਆਂ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹ ਕਾਫੀ ਉਦਾਸ ਲੱਗ ਰਹੀ ਸੀ। ਉਸ ਨੇ ਬੱਚਿਆਂ ਨੂੰ ਕਿਹਾ ਕੇ ਉਹਨਾਂ ਦੀ ਬਹੁਤ ਯਾਦ ਆ ਰਹੀ ਹੈ ਤੇ ਜਲਦੀ ਹੀ ਉਹ ਉਹਨਾਂ ਨੂੰ ਮਿਲੇ ਗੀ


Posted

in

by

Tags: