ਰਾਤੀ ਵਿਦੇਸ਼ ਤੋਂ ਵਾਪਸ ਆਏ NRI ਪਤੀ ਵੱਲੋਂ ਪਤਨੀ ਦਾ ਇਸ ਗਲ੍ਹ ਕਰਕੇ ਕਤਲ

ਰਾਤੀ ਵਿਦੇਸ਼ ਤੋਂ ਵਾਪਸ ਆਏ NRI ਪਤੀ ਵੱਲੋਂ ਪਤਨੀ ਦਾ ਇਸ ਗਲ੍ਹ ਕਰਕੇ ਕਤਲ……

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਰਾਤੀ ਵਿਦੇਸ਼ ਤੋਂ ਵਾਪਸ ਆਏ NRI ਪਤੀ ਵੱਲੋਂ ਪਤਨੀ ਦਾ ਇਸ ਗਲ੍ਹ ਕਰਕੇ ਕਤਲ

 

 

ਟਾਂਡਾ: ਪਿੰਡ ਸਮੇਲਪੁਰ ‘ਚ ਇੱਕ ਰਾਤ ਪਹਿਲਾ ਹੀ ਵਿਦੇਸ਼ ਤੋਂ ਪਰਤੇ NRI ਪਤੀ ਨੇ ਆਪਣੀ ਪਤਨੀ ਦਾ ਕਤਲਾ ਕਰ ਦਿੱਤਾ। ਇਸ ਕਤਲ ਪਿੱਛੇ

 

 

ਦਹੇਜ਼ ਦੀ ਵਜ੍ਹ ਦੱਸੀ ਜਾ ਰਹੀ ਹੈ। ਮ੍ਰਿਤਕ ਔਰਤ ਦੇ ਪਿਤਾ ਮਤਾਬਕ ਉਨਾਂ ਜਵਾਈ ਦਹੇਜ਼ ਦੀ ਮੰਗ ਕਰ ਰਿਹਾ ਸੀ ਤੇ ਉਸ ਦੀ ਮੰਗ ਨਾ ਪੁਰੀ ਹੋਣ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਾਹਲ ਪੁਲਿਸ ਨੇ ਪਤੀ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਹਰਜੀਤ ਦਾ ਵਿਆਹ ਸਾਲ 2008 ‘ਚ ਸੁਖਵਿੰਦਰ ਨਾਲ ਹੋਇਆ ਸੀ ਜਿਸ ਦੀ 2013 ‘ਚ ਮੌਤ ਹੋ ਗਈ। ਇਸ ਤੋਂ ਬਾਅਦ ਸੁਖਵਿੰਦਰ ਦੇ ਛੋਟੇ ਭਰਾ ਲਖਵਿੰਦਰ ਨਾਲ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਲਖਵਿੰਦਰ ਵਿਆਹ ਤੋਂ ਬਾਅਦ ਫਰਾਂਸ ਚਲਾ ਗਿਆ ਸੀ।


Posted

in

by

Tags: