ਲਓ ਆ ਗਈ ਟੈਕਨਾਲਜੀ … ਹੁਣ ਤੁਸੀ ਜਾਣ ਸਕਦੇ ਹੋ ਕਿ ਤੁਹਾਡਾ ਪਤੀ / ਪਤਨੀ ਕਿਸੇ ਹੋਰ ਨਾਲ ਵੀ ਤਾਂ ਨਹੀ ਚੈਟ ਤੇ ਬਿੱਜੀ ਰਹਿੰਦਾ/ਰਹਿੰਦੀ।

ਹੁਣ ਤੁਸੀਂ ਇਹ ਪਤਾ ਲਗਾ ਸਕਦੇ ਹੋ   ਤੁਹਾਡਾ ਪਤੀ / ਪਤਨੀ ਕਿਸ ਨੂੰ ਮੈਸੇਜ ਭੇਜ ਰਹੇ ਨੇ। Boyfriend ਜਾਂ girlfriend ਵਿੱਚਕਾਰ ਕਈ ਵਾਰ ਲੜਾਈ ਇਸ ਗੱਲ ਤੇ ਹੁੰਦੀ ਹੈ ਜਦੋਂ ਦੋਨਾਂ ਵਿੱਚੋਂ ਕੋਈ ਇੱਕ ਇਨਸਾਨ ਕਿਸੀ ਹੋਰ ਨਾਲ ਗੱਲ ਕਰਦਾ ਪਾਇਆ ਜਾਂਦਾ ਹੈ। ਪਰ ਹੁਣ ਤੁਸੀਂ ਇਸ ਗੱਲ ਦਾ ਪਤਾ ਲਗਾ ਸਕਦੇ ਹੋ ਕਿ ਤੁਹਾਡਾ boyfriend ਜਾਂ girlfriend ਕਿਸ ਨਾਲ ਗੱਲ ਕਰ ਰਹੇ ਨੇ।

ਇੱਕ ਐਪ ਹੈ ਜਿਸ ਨਾਲ ਤੁਸੀਂ ਕਿਸੇ ਵੀ ਫ਼ੋਨ ਚੋਂ ਇਹ ਜਾਣ ਸਕਦੇ ਹੋ ਕਿ ਉਸ ਫ਼ੋਨ ਚੋਂ ਕਿਸ ਨੂੰ ਫ਼ੋਨ ਤੇ ਮੈਸੇਜ ਕੀਤਾ ਗਿਆ ਹੈ। Mspy ਨਾਮ ਦੀ app ਦੇ ਜ਼ਰੀਏ ਤੁਸੀਂ whatsapp….Facebook …  Internet, Twitter, Instagram ਦੇ ਕਿਸੀ ਵੀ ਫ਼ੋਨ ਦੀ ਹਿਸਟਰੀ ਕੱਢ ਸਕਦੇ ਹੋ। ਇੱਕ ਐਪ  ਜਿਸ ਨਾਲ ਤੁਸੀਂ ਕਿਸੇ ਵੀ ਫ਼ੋਨ ਚੋਂ ਇਹ ਜਾਣ ਸਕਦੇ ਹੋ ਕਿ ਉਸ ਫ਼ੋਨ ਚੋਂ ਕਿਸ ਨੂੰ ਫ਼ੋਨ ਤੇ ਮੈਸੇਜ ਕੀਤਾ ਗਿਆ ਹੈ।

ਸਬ ਤੋਂ ਪਹਿਲਾਂ Mspy ਨੂੰ ਡਾਊਨਲੋਡ ਕਰੋ ਤੇ ਅਕਾਊਂਟ ਬਣਾਓ। ਤੁਸੀਂ ਜਿਸ ਫ਼ੋਨ ਦੀ ਹਿਸਟਰੀ ਕੱਢਣੀ ਹੈ ਉਸ ਫ਼ੋਨ ਵਿੱਚ ਉਸ ਨੂੰ ਇੰਸਟਾਲ ਕਰੋ। ਉਸ ਫ਼ੋਨ ਵਿੱਚ ਕਿਸੀ ਦੂਜੇ ਅਕਾਊਂਟ ਚੋਂ ਲੌਗਿਨ ਕਰਨ ਦੀ ਜਗ੍ਹਾ ਤੁਸੀਂ ਆਪਣੇ ਅਕਾਊਂਟ ਚੋਂ ਲੌਗਿਨ ਕਰੋ।

ਇਸ ਨਾਲ ਤੁਹਾਡੇ girlfriend ਤੇ boyfriend ਦੀ ਸਾਰੀ ਹਿਸਟਰੀ ਤੁਹਾਡੇ ਅਕਾਊਂਟ ਵਿੱਚ ਸੇਵ ਹੋ ਜਾਵੇਗੀ ਤੇ ਤੁਸੀਂ ਆਸਾਨੀ ਨਾਲ ਉਸ ਨੂੰ ਵੇਖ ਸਕਦੇ ਹੋ। ਇਸ ਨਾਲ ਤੁਸੀਂ Whatsapp, Facebook, twitter, Instagram ਤੇ ਨਜ਼ਰ ਰੱਖ ਸਕੋਗੇ। ਪਰ ਇਹ ਇੱਕ ਪੇਡ app ਹੈ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: