ਲਿਫਟ ਚ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ …. ਇਹ ਘਟਨਾ ਵੀ ਨਹੀਂ ਤਾਂ ਵਾਪਰ ਸਕਦੀ

ਇਹ ਵੀਡੀਓ ਦੇਖ ਕੇ ਅੱਜ ਤੋਂ ਸਾਰੇ ਇਹ ਸਬਕ ਲੈ ਲਵੋ ਕਿ ਫੋਨ ਸੁਰੱਖਿਅਤ ਥਾਂ ਤੇ ਖੜ ਕੇ ਹੀ ਸੁਣੇਆ ਜਾਵੇ , ਇੰਟਰਨੈੱਟ ਘਰ ਹੀ ਵਰਤਿਆ ਜਾਵੇ , ਪੜੀਆ ਲਿਖੀਆਂ ਮਾਵਾ ਕੋਲੋ ਇਕ ਜਵਾਕ ਨਹੀ ਸਾਂਭਿਆ ਜਾਦਾ ਏਸ ਨਾਲੋ ਤਾ ਅਨਪੜ ਮਾਵਾ ਹੀ ਚੰਗੀਆ ਸੀ 5. 5 ਜਵਾਕ ਸਾਂਭ ਦੀਆ ਸੀ ਤੇ ਨਾਲ ਘਰ ਤੇ ਖੇਤਾ ਦਾ ਕੰਮ ਵੀ ਕਰਦੀਆ ਸੀ ਦੱਸੇ ਠੀਕ ਕੇ ਗੱਲਤ … ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਜ਼ਰੂਰੀ ਗੱਲ ਹੈ ਸਾਫ-ਸਫਾਈ। ਬੱਚਿਆਂ ਦੇ ਆਲੇ-ਦੁਆਲੇ ਕਿਸੇ ਤਰ੍ਹਾਂ ਦੀ ਗੰਦੀਆਂ ਚੀਜ਼ਾਂ ਨੂੰ ਨਾ ਰੱਖੋ। ਉਸ ਦੇ ਆਲੇ-ਦੁਆਲੇ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖੋ। ਉਸ ਨੂੰ ਸਮੇਂ ‘ਤੇ ਨਵਾਓ। ਉਸ ਨੂੰ ਪਸੀਨਾ ਆਉਣ ‘ਤੇ ਸਾਫ ਕਰਦੇ ਰਹੋ। ਉਸ ਦੇ ਸਰੀਰ ਨੂੰ ਠੰਡ ਦੇਣ ਲਈ ਕਾਟਨ ਦੇ ਗਿੱਲੇ ਕੱਪੜੇ ਨਾਲ ……… ਉਸ ਨੂੰ ਸਾਫ ਕਰੋ। ਖਾਸ ਕਰਕੇ ਉਸ ਦੇ ਹੱਥਾਂ ਨੂੰ ਵਾਰ-ਵਾਰ ਸਾਫ ਪਾਣੀ ਨਾਲ ਸਾਫ ਕਰੋ ਕਿਉਂਕਿ ਛੋਟੇ ਬੱਚਿਆਂ ਨੂੰ ਹੱਥ ਮੂੰਹ ‘ਚ ਪਾਉਣ ਦੀ ਆਦਤ ਹੁੰਦੀ ਹੈ।
2. ਬੱਚਿਆਂ ਦੇ ਕੱਪੜੇ …Image result for ਬੱਚੇ ਸੁਰੱਖਿਆ
ਗਰਮੀਆਂ ‘ਚ ਖਾਸ ਕਰਕੇ ਬੱਚਿਆਂ ਨੂੰ ਆਰਾਮਦਾਇਕ ਅਤੇ ਢਿੱਲੇ ਸੁੱਤੀ ਦੇ ਕੱਪੜੇ ਪਾਓ। ਸੁੱਤੀ ਕੱਪੜੇ ਪਸੀਨੇ ਨੂੰ ਆਸਾਨੀ ਨਾਲ ਸੋਖ ਲੈਂਦੇ ਹਨ ਅਤੇ ਜ਼ਿਆਦਾ ਦੇਰ ਗਿੱਲੇ ਵੀ ਨਹੀਂ ਰਹਿੰਦੇ। ਸਿਲਕੀ ਕੱਪੜੇ ਜ਼ਿਆਦਾ ਦੇਰ ਗਿੱਲੇ ਰਹਿਣ ‘ਤੇ ਸਕਿਨ ਰੈਸ਼ੇਜ ਅਤੇ ਘਮੌਰਿਆ ਹੋਣ ਲੱਗਦੇ ਹਨ।
3. ਬੱਚਿਆਂ ਦਾ ਡਾਈਟ ਪਲੈਨ…….Image result for small baby
ਜਦੋਂ ਬੱਚੇ ਸਿਰਫ ਦੁੱਧ ‘ਚ ਨਿਰਭਰ ਹਨ ਤਾਂ ਉਸ ਨੂੰ ਪਾਣੀ ਨਾ ਪਿਲਾਓ। ਤੁਸੀਂ ਉਸ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਦੁੱਧ ਪਿਲਾ ਸਕਦੀ ਹੋ ਤਾਂ ਕਿ ਉਸ ਨੂੰ ਪਿਆਸ ਨਾ ਲੱਗੇ। ਇਸ ਦੌਰਾਨ ਤੁਹਾਨੂੰ ਵੀ ਆਪਣੇ ਭੋਜਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਮਾਂ ਦੇ ਭੋਜਨ ‘ਚ ਅੰਤਰ ਹੋਣ ‘ਤੇ ਬੱਚਿਆਂ ਦਾ ਪੇਟ ਖਰਾਬ ਹੋ ਸਕਦਾ ਹੈ…….. । ਜੇ ਤੁਹਾਡਾ ਬੱਚਾ ਥੋੜ੍ਹਾ ਵੱਡਾ ਹੈ ਤਾਂ ਤੁਸੀਂ ਉਸ ਨੂੰ ਖਾਣੇ ਲਈ ਹਲਕੀ ਚੀਜ਼ਾਂ ਜਿਵੇਂ ਦਾਲ ਦਾ ਪਾਣੀ, ਕੋਈ ਸ਼ੇਕ ਥੋੜ੍ਹਾ-ਥੋੜ੍ਹਾ ਦੇ ਸਕਦੇ ਹੋ।
4. ਘਰ ਦਾ ਵਾਤਾਵਰਣ………Image result for small baby
ਜੇ ਬਾਹਰ ਠੰਡੀ ਹਵਾ ਹੈ ਤਾਂ ਘਰ ਦੇ ਖਿੜਕੀ ਦਰਵਾਜ਼ੇ ਖੁਲ੍ਹੇ ਰੱਖੋ ਪਰ ਬਾਹਰ ਗਰਮ ਹਵਾ ਅਤੇ ਲੂ ਚਲ ਰਹੀ ਹੋਵੇ ਤਾਂ ਖਿੜਕੀਆਂ ਨੂੰ ਬੰਦ ਹੀ ਰੱਖੋ। ਘਰ ‘ਚ ਕੂਲਰ ਜਾਂ ਏਸੀ ਨਾਲ ਰੂਮ ਨੂੰ ਠੰਡਾ ਕਰੋ। ਬੱਚਿਆਂ ਨੂੰ ਮੱਛਰਾਂ ਤੋਂ ਬਚਾਉਂਣ ਲਈ ਉਚਿਤ ਇੰਤਜ਼ਾਮ ਕਰੋ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: