ਲੁਚੀ ਮਾਸਟਰਨੀ ਦੀ ਕਰਤੂਤ ਦੇਖੋ ਕਿਦਾਂ ਫੜ ਹੋਈ – ਪੰਜਾਬ ਚ ਵਾਪਰੀ ਤਾਜਾ ਘਟਨਾ

ਮਾਪੇ ਸਾਵਧਾਨ ਰਿਹਾ ਕਰੋ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

ਲੁਚੀ ਮਾਸਟਰਨੀ ਦੀ ਕਰਤੂਤ ਦੇਖੋ ਕਿਦਾਂ ਫੜ ਹੋਈ – ਪੰਜਾਬ ਚ ਵਾਪਰੀ ਤਾਜਾ ਘਟਨਾ
ਮਾਪੇ ਸਾਵਧਾਨ ਰਿਹਾ ਕਰੋ

 

 

10ਵੀਂ ਜਮਾਤ ਦੇ ਵਿਦਿਆਰਥੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੀ ਅਧਿਆਪਕਾ ਗ੍ਰਿਫਤਾਰ:ਚੰਡੀਗੜ੍ਹ ‘ਚ 10ਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀ ਨਾਲ ਉਸ ਦੀ ਹੀ ਟਿਊਸ਼ਨ ਅਧਿਆਪਕਾ ਵਲੋਂ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ‘ਚ ਪੁਲਿਸ ਨੇ ਅਧਿਆਪਕਾ ਨੂੰ ਗ੍ਰਿਫਤਾਰ ਕਰ ਲਿਆ ਹੈ। 10th class student physical abusing teacher arrested

ਪੁਲਿਸ ਨੇ ਪੀੜਤ ਵਿਦਿਆਰਥੀ ਦੇ ਪਰਿਵਾਰ ਦੀ ਸੂਚਨਾ ‘ਤੇ ਜਾਂਚ ਤੋਂ ਬਾਅਦ ਅਧਿਆਪਕਾ ਖਿਲਾਫ ਕੇਸ ਦਰਜ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਟਿਊਸ਼ਨ ਪੜ੍ਹਨ ਆਉਣ ਵਾਲੇ 14 ਸਾਲ ਦੇ ਵਿਦਿਆਰਥੀ ਨਾਲ 35 ਸਾਲਾ ਅਧਿਆਪਕਾ ਸਰੀਰਕ ਸਬੰਧ ਬਣਾਉਂਦੀ ਸੀ।ਲਗਭਗ ਤਿੰਨ ਮਹੀਨੇ ਤੱਕ ਅਜਿਹਾ ਹੁੰਦਾ ਰਿਹਾ।ਮਾਮਲੇ ਦਾ ਖੁਲਾਸਾ ਤਦ ਹੋਇਆ ਜਦ ਵਿਦਿਆਰਥੀ ਦੇ ਪੇਪਰਾਂ ਵਿਚ ਨੰਬਰ ਘੱਟ ਆਏ।ਘਰ ਵਾਲਿਆਂ ਨੇ ਟਿਊਸ਼ਨ ਦੂਜੀ ਜਗ੍ਹਾ ਲਗਵਾਉਣ ਦੀ ਗੱਲ ਕਹੀ ਸੀ ਤਾਂ ਟੀਚਰ ਉਨ੍ਹਾਂ ਦੇ ਘਰ ‘ਤੇ ਹੀ ਪਹੁੰਚ ਗਈ। 10th class student physical abusing teacher arrestedਉਸ ਨੇ ਪਹਿਲਾਂ ਪੂਰਾ ਜ਼ੋਰ ਲਗਾਇਆ ਤਾਂਕਿ ਵਿਦਿਆਰਥੀ ਕਿਤੇ ਹੋਰ ਨਾ ਜਾ ਸਕੇ।ਘਰ ਵਾਲੇ ਨਹੀਂ ਮੰਨੇ ਤਾਂ ਉਸ ਨੇ ਉਥੇ ਹੀ ਜ਼ਹਿਰੀਲੀ ਚੀਜ਼ ਨਿਗਲ ਲਈ।ਮਾਮਲਾ ਪੁਲਿਸ ਅਤੇ ਚਾਈਲਡ ਹੈਲਪਲਾਈਨ ਤੱਕ ਪਹੁੰਚਿਆ,ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆਈ।ਵਿਦਿਆਰਥੀ ਦੇ ਘਰ ਵਾਲਿਆਂ ਨੇ ਹੈਲਪਲਾਈਨ 1098 ਦੀ ਮਦਦ ਨਾਲ ਟੀਚਰ ਦੇ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ।ਪੁਲਿਸ ਨੇ ਬੱਚੇ ਦੇ 164 ਦੇ ਬਿਆਨ ਦਰਜ ਕਰਕੇ ਲੇਡੀ ਟੀਚਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।ਉਹ ਗੌਰਮਿੰਟ ਸਕੂਲ ਵਿਚ ਸਾਇੰਸ ਦੀ ਟੀਚਰ ਹੈ ਅਤੇ ਪਰਿਵਾਰ ਸਮੇਤ ਰਹਿੰਦੀ ਹੈ।ਪਤੀ ਲੈਕਚਰਾਰ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ।10th class student physical abusing teacher arrestedਲੇਡੀ ਟੀਚਰ ਦੇ ਘਰ ਦੇ ਕੋਲ ਹੀ ਰਹਿਣ ਵਾਲੇ ਦੋ ਭਰਾ-ਭੈਣ ਉਸ ਦੇ ਕੋਲ ਸਤੰਬਰ ਮਹੀਨੇ ਤੋਂ ਟਿਊਸ਼ਨ ਪੜ੍ਹਨ ਆਉਂਦੇ ਸਨ।ਉਸ ਸਮੇਂ ਲੜਕਾ 9ਵੀਂ ਕਲਾਸ ਵਿਚ ਸੀ।ਚੰਡੀਗੜ੍ਹ ‘ਚ 10ਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀ ਨਾਲ ਉਸ ਦੀ ਹੀ ਟਿਊਸ਼ਨ ਅਧਿਆਪਕਾ ਵਲੋਂ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ‘ਚ ਪੁਲਿਸ ਨੇ ਅਧਿਆਪਕਾ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਪੀੜਤ ਵਿਦਿਆਰਥੀ ਦੇ ਪਰਿਵਾਰ ਦੀ ਸੂਚਨਾ ‘ਤੇ ਜਾਂਚ ਤੋਂ ਬਾਅਦ ਅਧਿਆਪਕਾ ਖਿਲਾਫ ਕੇਸ ਦਰਜ ਕੀਤਾ ਹੈ।


Posted

in

by

Tags: