ਵਾਹ ਜੀ ਵਾਹ ਦੇਖੋ ਪੂਰੀ ਵੀਡੀਓ ਮਾਂ-ਧੀ ਦੀ ਜੋੜੀ ਦੇ ਪਿਆਰ ਵਾਲੇ ਡਾਸ ਨੂੰ ਕਿੰਨੇ ਸ਼ੇਅਰ ਮਿਲਣਗੇ (ਵਿਲੱਖਣ ਤਰੀਕਾ ਧੀ ਨਾਲ ਲਾਡ ਕਰਨ ਦਾ)

ਮਾਂ-ਧੀ ਦੀ ਜੋੜੀ……..

 

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼  Like And Share ਪੇਜ਼ ਲਾਇਕ ਕਰੋ ਜੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਵਾਹ ਜੀ ਦੇਖੋ ਪੂਰੀ ਵੀਡੀਓ ਮਾਂ-ਧੀ ਦੀ ਜੋੜੀ ਦੇ ਪਿਆਰ ਵਾਲੇ ਡਾਸ ਨੂੰ ਕਿੰਨੇ ਸ਼ੇਅਰ ਮਿਲਣਗੇ (ਵਿਲੱਖਣ ਤਰੀਕਾ ਧੀ ਨੂੰ ਲਾਡ ਕਰਨ ਦਾ) ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆ ਦੇ ਸਾਰੇ ਰਿਸ਼ਤਿਆਂ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਇੱਕ ਔਰਤ ਜਦੋਂ ਮਾਂ ਬਣਦੀ ਹੈ ਤਾਂ ਉਹ ਸੰਪੂਰਨ ਹੋ ਜਾਂਦੀ । ਜਿਸ ਦਿਨ ਇੱਕ ਨੰਨੀ ਪਰੀ ਉਨ੍ਹਾਂ ਦੀ ਕੁੱਖ ਚੋਂ ਜਨਮ ਲੈਦੀ ਹੈ ਤਾਂ ਇੱਕ ਔਰਤ ਖੁਦ ”ਤੇ ਗਰਭ ਮਹਿਸੂਸ ਕਰਦੀ ਹੈ ਕਿਉਂਕਿ ਇੱਕ ਧੀ ਦੇ ਰੁਪ ”ਚ ਉਸ ਨੇ ਫਿਰ ਤੋ ਖੁਦ ਨੂੰ ਜਨਮ ਦਿੱਤਾ। ਇੱਕ ਧੀ ਦੇ ਰੂਪ ”ਚ ਉਹ ਆਪਣਾ ਬਚਪਨ ਫਿਰ ਤੋਂ ਜਿਉਂਦੀ ਹੈ।ਵਧੀਆ ਦੋਸਤ ਇਸ ਪਿਆਰੇ ਜਿਹੇ ਰਿਸ਼ਤੇ ”ਚ ਕਈ ਮਧੁਰ ਅਹਿਸਾਸ ਲੁੱਕੇ ਹੁੰਦੇ ਹਨ। ਮਾਂ ਅਤੇ ਬੇਟੀ ਚੰਗੀਆਂ ਦੋਸਤ ਵੀ ਹੁੰਦੀਆਂ ਹਨ, ਦੋਨੋ ਆਪਣੀ ਹਰ ਛੋਟੀ ਤੋਂ ਛੋਟੀ ਤੋਂ ਗੱਲ ਇੱਕ ਦੂਸਰੇ ਨਾਲ ਸਾਂਝੀ ਕਰਦੀਆਂ  । ਦੋਨਾ ”ਚ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਇੱਕ ਦੂਜੇ ਲਈ ਤੜਫ ਉੱਠ ਦੀਆਂ ਹਨ। ਅਨਮੋਲ ਰਿਸ਼ਤਾ ਮਾਂ ਅਤੇ ਧੀ ਦਾ ਰਿਸ਼ਤਾ ਦੁਨੀਆ ਦੇ ਸਾਰੇ ਰਿਸ਼ਤਿਆਂ ਨਾਲੋ ਅਨਮੋਲ ਹੁੰਦਾ ਹੈ। ਜਦੋਂ ਨੰਨੀ ਪਰੀ ਚੱਲਣਾ ਸ਼ੁਰੂ ਕਰਦੀ ਹੈ, 
ਤਾਂ ਉਸਦਾ ਮਾਸੂਮ ਜਿਹਾ ਹਾਸਾ ਅਤੇ ਉਸਦੇ ਖੇਡਣ ਦੇ ਤਰੀਕੇ ”ਚ ਮਾਂ ਆਪਣਾ ਬਚਪਨ ਦੇਖਦੀ ਹੈ। ਗੁਰੂ ਧੀ ਦਾ ਪਹਿਲਾਂ ਗੁਰੂ ਉਸਦੀ ਮਾਂ ਹੁੰਦੀ ਹੈ। ਧੀ ਨੂੰ ਚੰਗੇ ਸੰਸਕਾਰ ਉਸ ਦੀ ਮਾਂ ਤੋ ਹੀ ਮਿਲਦੇ ਹਨ। ਮਾਂ ਆਪਣੀ ਧੀ ਨੂੰ ਜਿੰਦਗੀ ”ਚ ਆਉਣ ਵਾਲੀਆਂ ਸਾਰੀਆਂÎ ਪਰੇਸ਼ਾਨੀਆਂ ਨਾਲ ਲੜਨਾਂ ਵੀ ਸਿਖਾਉਂਦੀ ਹੈ। ਬੁਢਾਪੇ ਦਾ ਸਹਾਰਾ ਅੱਜ ਦੀ ਧੀ ਪੜੀ ਲਿਖੀ ਅਤੇ ਕਮਾਉਣ ਵਾਲੀ ਹੈ, ਉਹ ਪੁੱਤ ਨਾਲੋ ਵੱਧ ਤੇ ਮਾਂ ਪਿਓ ਦੇ ਬੁਢਾਪੇ ਦਾ ਸਹਾਰਾ ਬਣ ਰਹੀ ਹੈ।  ਮਾਂ ਪਿਓ ਦੇ ਹਰ ਸੁੱਖ-ਦੁੱਖ ”ਚ ਕੰਮ ਆਉਦੀ ਹੈ। ਸੱਚ ਕਹੀਏ ਤਾਂ ਜਿਸ ਘਰ ”ਚ ਧੀ ਹੁੰਦੀ ਹੈ ਉਸ ਘਰ ”ਚ ਪਰਮਾਤਮਾ ਦਾ ਵਾਸ ਹੁੰਦਾ ਹੈ। ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼  Like And Share ਪੇਜ਼ ਲਾਇਕ ਕਰੋ ਜੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: