ਵਿਆਹ ਨੂੰ ਹਜੇ 10 ਦਿਨ ਹੀ ਹੋਏ ਸੀ ,ਪਤਨੀ ਨੂੰ ਰੰਗੇ ਹੱਥੀਂ ਫੜਿਆ ਅਤੇ ਫਿਰ ਕੀਤਾ ਪਤੀ ਨੇ ਜੋ ਕੰਮ ਸਾਰਿਆਂ ਦੇ ਹੋਸ਼ ਉਡ ਗਏ ….

ਵਿਆਹ ਨੂੰ ਹਜੇ 10 ਦਿਨ ਹੀ ਹੋਏ ਸੀ ,ਪਤਨੀ ਨੂੰ ਰੰਗੇ ਹੱਥੀਂ ਫੜਿਆ ਅਤੇ ਫਿਰ ਕੀਤਾ ਪਤੀ ਨੇ ਜੋ ਕੰਮ ਸਾਰਿਆਂ ਦੇ ਹੋਸ਼ ਉਡ ਗਏ ….

ਫਿਲਮੀ ਕਹਾਣੀਆਂ ‘ਚ ਵਿਆਹ ਤੋਂ ਬਾਅਦ ਲਾੜੀ ਦੇ ਪ੍ਰੇਮੀ ਦਾ ਲੁੱਕ ਕੇ ਉਸ ਦੇ ਘਰ ਆਉਣਾ ਅਤੇ ਆਖਰਕਾਰ ਦੋਹਾਂ ਦਾ ਵਿਆਹ ਹੋਣਾ ਪਹਿਲਾਂ ਵੀ ਦੇਖਿਆ ਗਿਆ ਹੈ ਪਰ ਰਾਊਰਕੇਲਾ ‘ਚ ਸੱਚ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਨੇ ਆਪਣੀ ਹੀ ਪਤਨੀ ਦਾ ਉਸ ਦੇ ਪ੍ਰੇਮੀ ਨਾਲ ਵਿਆਹ ਕਰਵਆਇਆ ਅਤੇ ਪੂਰੇ ਧੂਮਧਾਮ ਨਾਲ ਉਸ ਨੂੰ ਵਿਦਾ ਕੀਤਾ। ਸੁੰਦਰਗੜ੍ਹ ਜ਼ਿਲੇ ਦੇ ਬੜਗਾਓਂ ਬਲਾਕ ਦੇ ਪਮਾਰਾ ਪਿੰਡ ‘ਚ ਇਹ ਅਨੋਖਾ ਵਿਆਹ ਹੋਇਆ। ਇਸ ਪਿੰਡ ਦੇ ਰਹਿਣ ਵਾਲੇ 28 ਸਾਲਾ ਵਾਸੁਦੇਵ ਟੱਪੂ ਦੀ ਝਾਰਸੁਗੁਡਾ ਦੇ ਦੇਵਿਨੀ ਪਿੰਡ ਦੀ ਰਹਿਣ ਵਾਲੀ 24 ਸਾਲਾ ਔਰਤ ਨਾਲ 4 ਮਾਰਚ ਨੂੰ ਵਿਆਹ ਹੋਇਆ ਸੀ।


ਕਿਸਾਨ ਭਾਈਚਾਰੇ ਦੇ ਰੀਤੀ-ਰਿਵਾਜ਼ ਨਾਲ ਹੋਏ ਇਸ ਵਿਆਹ ਤੋਂ ਬਾਅਦ ਬੀਤੇ ਐਤਵਾਰ ਨੂੰ ਟੱਪੂ ਦੇ ਘਰ ਤਿੰਨ ਨੌਜਵਾਨ ਆਏ। ਇਨ੍ਹਾਂ ‘ਚੋਂ ਇਕ ਨੇ ਖੁਦ ਨੂੰ ਉਸ ਦੀ ਪਤਨੀ ਦਾ ਕਜਿਨ ਦੱਸਿਆ ਅਤੇ ਇਨ੍ਹਾਂ ਨੌਜਵਾਨਾਂ ਦੀ ਚੰਗੀ ਖਾਤਰਦਾਰੀ ਹੋਈ। ਬਾਅਦ ‘ਚ 2 ਨੌਜਵਾਨ ਤਾਂ ਵਾਸੂਦੇਵ ਨਾਲ ਪਿੰਡ ਦੇਖਣ ਚੱਲੇ ਗਏ ਪਰ ਕਥਿਤ ਕਜਿਨ ਘਰ ਰੁਕ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਟੱਪੂ ਦੀ ਪਤਨੀ ਨਾਲ ਦੇਖਿਆ ਗਿਆ।

ਇਸ ਤੋਂ ਬਾਅਦ ਕੁਝ ਸਥਾਨਕ ਲੋਕ ਉਸ ਦੇ ਘਰ ਪੁੱਜੇ ਅਤੇ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ‘ਤੇ ਨਵੀਂ ਲਾੜੀ ਸਾਹਮਣੇ ਆਈ ਅਤੇ ਦੱਸਿਆ ਕਿ ਨੌਜਵਾਨ ਉਸ ਦਾ ਕਜਿਨ ਨਹੀਂ ਪ੍ਰੇਮੀ ਹੈ। ਲਾੜੀ ਨੇ ਦੱਸਿਆ ਕਿ ਦੋਵੇਂ ਪਿਆਰ ਕਰਦੇ ਸਨ ਪਰ ਪਰਿਵਾਰ ਵਾਲੇ ਇਸ ਲਈ ਤਿਆਰ ਨਹੀਂ ਸਨ ਅਤੇ ਉਸ ਦੀ ਮਰਜ਼ੀ ਦੇ ਖਿਲਾਫ ਉਸ ਦਾ ਵਿਆਹ ਕਰਵਾ ਦਿੱਤਾ। ਉਹ ਤਿੰਨ ਭਰਾ-ਭੈਣਾਂ ‘ਚੋਂ ਸਭ ਤੋਂ ਛੋਟੀ ਹੈ ਅਤੇ ਉਸ ਦੇ ਮਾਤਾ-ਪਿਤਾ ਇਸ ਦੁਨੀਆ ‘ਚ ਨਹੀਂ ਹਨ। ਟੱਪੂ ਨੇ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਨਾਲ ਵਿਆਹ ਕਰਨ ਲਈ ਕਿਹਾ। ਉਸ ਤੋਂ ਬਾਅਦ ਟੱਪੂ ਨੇ ਪਤਨੀ ਦੇ ਵੱਡੇ ਭਰਾ-ਭੈਣ ਅਤੇ ਉਸ ਦੇ ਪ੍ਰੇਮੀ ਦੇ ਮਾਤਾ-ਪਿਤਾ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ।

ਸ਼ਨੀਵਾਰ ਨੂੰ ਇਹ ਸਾਰੇ ਪਮਾਰਾ ਆਏ ਅਤੇ ਸੈਂਕੜੇ ਲੋਕਾਂ ਦੀ ਮੌਜੂਦਗੀ ‘ਚ ਦੋਵੇਂ ਪਿਆਰ ਕਰਨ ਵਾਲਿਆਂ ਦਾ ਵਿਆਹ ਹੋਇਆ। ਟੱਪੂ ਨੇ ਕਿਹਾ ਕਿ ਜੇਕਰ ਮੈਂ ਅਜਿਹਾ ਨਹੀਂ ਕਰਦਾ ਤਾਂ ਤਿੰਨ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ, ਹੁਣ ਅਸੀਂ ਸਾਰੇ ਖੁਸ਼ ਹਾਂ। ਟੱਪੂ ਦੇ ਇਸ ਕਦਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਖੁਦ ਉਸ ਦੀ ਲਾੜੀ ਨੇ ਕਿਹਾ,”ਅਸੀਂ ਉਨ੍ਹਾਂ ਦੇ ਇਸ ਅਹਿਸਾਨ ਨੂੰ ਜ਼ਿੰਦਗੀ ਭਰ ਨਹੀਂ ਭੁੱਲ ਸਕਾਂਗੇ।” ਪਮਾਰਾ ਪਿੰਡ ਦੇ ਸਰਪੰਚ ਗਜੇਂਦਰ ਬਾਗ


Posted

in

by

Tags: