ਵਿਆਹ ਵਾਲੇ ਮੁੰਡੇ ਨੇ ਆਪਣੇ ਵਿਆਹ ‘ਚ ਕੀਤੀ ਅਜਿਹੀ ਕਰਤੂਤ ,ਕੁੜੀ ਨੇ ਵਾਪਸ ਮੋੜੀ ਬਰਾਤ ਅਤੇ….

ਤਾਜਾ   ਖਬਰ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਵਿਆਹ ਵਾਲੇ ਮੁੰਡੇ ਨੇ ਆਪਣੇ ਵਿਆਹ ‘ਚ ਕੀਤੀ ਅਜਿਹੀ ਕਰਤੂਤ ,ਕੁੜੀ ਨੇ ਵਾਪਸ ਮੋੜੀ ਬਰਾਤ

ਮੁੰਡੇ ਨੇ ਆਪਣੇ ਵਿਆਹ ‘ਚ ਕੀਤੀ ਅਜਿਹੀ ਹਰਕਤ,ਦੁਲਹਨ ਨੇ ਵਾਪਸ ਮੋੜੀ ਬਰਾਤ:ਬਲੀਆ ਜ਼ਿਲ੍ਹੇ ਦੇ ਮਨਿਆਰ ਇਲਾਕੇ ‘ਚ ਇੱਕ ਅਜਿਹੀ ਘਟਨਾ ਵਾਪਰੀ  ,ਜਿਥੇ ਦੁਲਹਨ ਵੱਲੋਂ ਬਰਾਤ ਨੂੰ ਮੋੜਨ ਦਾ ਮਾਮਲਾ ਸਾਹਮਣੇ ਆਇਆ ਹੈ।okward behavior of groom, so bride took action

ਦੱਸਿਆ ਜਾਂਦਾ ਹੈ ਕਿ ਲਾੜਾ ਜੈ ਮਾਲਾ ਦੀ ਰਸਮ ਤੋਂ ਪਹਿਲਾਂ ਹੀ ਸ਼ਰਾਬ ਦੇ ਨਸ਼ੇ ‘ਚ ਇੰਨਾ ਟੁਨ ਹੋ ਗਿਆ ਸੀ ਕਿ ਉਸ ਤੋਂ ਅਪਣਾ ਆਪਾ ਵੀ ਸੰਭਾਲਿਆ ਨਹੀਂ ਜਾ ਰਿਹਾ ਸੀ।ਮਨਿਆਰ ਥਾਣਾ ਖੇਤਰ ਦੇ ਪਿੰਡ ਭਾਗੀਪੁਰ ਦੇ ਦਵਿੰਦਰ ਕੁਮਾਰ ਦੀ ਪੁੱਤਰੀ ਕੁਸ਼ਮ ਦੀ ਸ਼ਾਦੀ ਸ਼ਾਹਜਹਾਂਪੁਰਾ ਦੇ ਨੰਦਨੋਪੁਰਾ ਥਾਣਾ ਖੇਤਰ ਦੇ ਨਬਾਦਾ ਰੁਦਰਪੁਰ ਪਿੰਡ ਦੇ ਨਿਵਾਸੀ ਦੋਦਰਾਮ ਗੌਤਮ ਦੇ ਪੁੱਤਰ ਅਮਿਤ ਕੁਮਾਰ ਨਾਲ ਤੈਅ ਹੋਈ  ।okward behavior of groom, so bride took action ਪੂਰੀ ਧੂਮ ਧਾਮ ਨਾਲ ਬਰਾਤ ਬੂਹੇ ‘ਤੇ ਆਈ ਤੇ ਬਰਾਤੀਆਂ ਦਾ ਸਵਾਗਤ ਵੀ ਕੀਤਾ ਗਿਆ।ਇਸੇ ਦੌਰਾਨ ਜਦੋਂ ਜੈ ਮਾਲਾ ਦੀ ਰਸਮ ਸ਼ੁਰੂ ਹੋਣ ਲੱਗੀ ਤਾਂ ਦੇਖਿਆ ਕਿ ਲਾੜਾ ਲੜਖੜਾ ਰਿਹਾ ਹੈ ਤੇ ਉਸ ਨੇ ਇਹ ਰਸਮ ਕਰਨ ਤੋਂ ਹੀ ਮਨ੍ਹਾ ਕਰ ਦਿਤਾ।​​​ਜਦੋਂ ਲਾੜੀ ਨੂੰ ਪਤਾ ਲੱਗਾ ਕਿ ਉਸ ਦਾ ਹੋਣ ਵਾਲਾ ਪਤੀ ਤਾਂ ਸਿਰੇ ਦਾ ਨਸ਼ੇੜੀ ਹੈ ਤਾਂ ਉਸ ਨੇ ਸਟੇਜ ਤੋਂ ਹੀ ਐਲਾਨ ਕਰ ਦਿਤਾ ਕਿ ਉਹ ਅਜਿਹੇ ਵਿਅਕਤੀ ਨਾਲ ਵਿਆਹ ਨਹੀਂ ਕਰਵਾਏਗੀ।okward behavior of groom, so bride took action ਲੜਕੀ ਦੇ ਅਜਿਹਾ ਕਰਨ ਤੋਂ ਬਾਅਦ ਦੋਹਾਂ ਧਿਰਾਂ ਵਿਚ ਝਗੜਾ ਹੋ ਗਿਆ ਤੇ ਮਾਮਲਾ ਮਨਿਆਰ ਥਾਣੇ ‘ਚ ਪਹੁੰਚ ਗਿਆ।ਪੰਚਾਇਤ ਨੇ ਦੋਹਾਂ ਪੱਖਾਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਨਾ ਸੁਲਝਿਆ ਇਸ ਤਰ੍ਹਾਂ ਬਰਾਤ ਵਾਪਸ ਪਰਤ ਗਈ।ਮਨਿਆਰ ਵਿਚ ਵਾਪਰੀ ਇਹ ਘਟਨਾ ਕੋਈ ਸਧਾਰਨ ਘਟਨਾ ਨਹੀਂ ਹੈ।

 

ਮੁੰਡੇ ਨੇ ਆਪਣੇ ਵਿਆਹ ‘ਚ ਕੀਤੀ ਅਜਿਹੀ ਕਰਤੂਤ


Posted

in

by

Tags: